The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दसियो बाबा जी मेरे लेख की ने कहन्दे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਦੱਸਿਓ  ਬਾਬਾ ਜੀ ਮੇਰੇ ਲੇਖ ਕੀ ਨੇ ਕਹਿੰਦੇ,
ਦੱਸਿਓ ਜੋਗੀ ਜੀ ਮੇਰੇ ਲੇਖ ਕੀ ਨੇ ਕਹਿੰਦੇ,
ਹੋ ਸੁੱਖਾ ਦੀ ਤੇ ਗੱਲ ਛੱਡ,
ਦੁੱਖ ਕਿੰਨੇ ਰਹਿੰਦੇ....

ਅਰਸ਼ ਫ਼ਰਸ਼ ਦੀ ਖ਼ਬਰ ਹੈ ਤੈਨੂੰ,
ਸਭ ਕੁੱਛ ਆਉਂਦਾ ਨਜਰ ਏ ਤੈਨੂੰ,
ਪਰ ਭੋਰਾ ਨਾ ਸਬਰ ਹੈ ਮੈਨੂੰ,  
ਤਾਹੀਓਂ ਧੱਕੇ ਪੈਂਦੇ,
ਦੱਸਿਓ  ਬਾਬਾ ਜੀ ਮੇਰੇ ਲੇਖ ਕੀ ਨੇ ਕਹਿੰਦੇ,
ਦੱਸਿਓ ਜੋਗੀ ਜੀ ਮੇਰੇ ਲੇਖ ਕੀ ਨੇ ਕਹਿੰਦੇ,
ਹੋ ਸੁੱਖਾ ਦੀ ਤੇ ਗੱਲ ਛੱਡ,
ਦੁੱਖ ਕਿੰਨੇ ਰਹਿੰਦੇ....

ਨਜ਼ਰ ਮੇਹਰ ਦੀ ਮਾਰ ਕੇ  ਦੱਸੋ,
ਹਰ ਇਕ ਗੱਲ ਵਿਚਾਰ ਕੇ ਦੱਸੋ,
ਮੁੱਖ ਚੋ ਕੁਛ ਉਚਾਰ ਕੇ ਦੱਸੋ,
ਬੋਲ ਬੜੇ ਨੇ ਮਹਿੰਗੇ,
ਦੱਸਿਓ  ਬਾਬਾ ਜੀ ਮੇਰੇ ਲੇਖ ਕੀ ਨੇ ਕਹਿੰਦੇ,
ਦੱਸਿਓ ਜੋਗੀ ਜੀ ਮੇਰੇ ਲੇਖ ਕੀ ਨੇ ਕਹਿੰਦੇ,
ਹੋ ਸੁੱਖਾ ਦੀ ਤੇ ਗੱਲ ਛੱਡ,
ਦੁੱਖ ਕਿੰਨੇ ਰਹਿੰਦੇ....

ਲੇਖਾ ਵਿੱਚ ਕੀ ਲਿਖਿਆ ਸਾਡੇ,
ਦੱਸ  ਜਾ ਸਾਨੂੰ  ਹੋ ਕੇ ਲਾਗੇ,
ਕਦੋ ਨੇ ਮੁਕਣੇ ਦੁਖੜੇ ਸਾਡੇ,
ਮਰ ਨਾ ਜਾਈਏ ਸਹਿੰਦੇ,
ਦੱਸਿਓ  ਬਾਬਾ ਜੀ ਮੇਰੇ ਲੇਖ ਕੀ ਨੇ ਕਹਿੰਦੇ,
ਦੱਸਿਓ ਜੋਗੀ ਜੀ ਮੇਰੇ ਲੇਖ ਕੀ ਨੇ ਕਹਿੰਦੇ,
ਹੋ ਸੁੱਖਾ ਦੀ ਤੇ ਗੱਲ ਛੱਡ,
ਦੁੱਖ ਕਿੰਨੇ ਰਹਿੰਦੇ....

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Agni

Agni

Agni | Vedic Deity, Fire God, Hinduism

Vishvakarman

Vishvakarman

Vishvakarman | God of Creation, Craftsmen & Architects

Brihaspati

Brihaspati

Brihaspati | Guru, Vedic God & Teacher

Prajapati

Prajapati

Prajapati | Creator God, Vedic God & Vedic Rituals

Saptamatrika

Saptamatrika

Saptamatrika | Goddesses, Hinduism, Worship

Aditi

Aditi

Aditi | Vedic Goddess, Mother of Gods & Cosmic Order

View All

Discover Sacred Temples

Embark on a Spiritual Journey Through Related Temples

Hanuman Ji Temple

Hanuman Ji Temple

Nangal, Rajasthan

Kalka Mata Mandir Gauhani

Kalka Mata Mandir Gauhani

Gohani, Uttar Pradesh

Ram Mandir

Ram Mandir

Akodia, Madhya Pradesh

Jai Maa Kali Mandir

Jai Maa Kali Mandir

Jigani, Uttar Pradesh

Balaji Mandir

Balaji Mandir

Mundedi, Madhya Pradesh

Ramdevpir Temple (sablpur)

Ramdevpir Temple (sablpur)

Junagadh, Gujarat

View All
Searches leading to this page
दसियो बाबा जी मेरे लेख की ने कहन्दे bhajan | दसियो बाबा जी मेरे लेख की ने कहन्दे bhajan in Hindi | दसियो बाबा जी मेरे लेख की ने कहन्दे devotional song | दसियो बाबा जी मेरे लेख की ने कहन्दे bhajan lyrics | दसियो बाबा जी मेरे लेख की ने कहन्दे bhajan youtube | दसियो बाबा जी मेरे लेख की ने कहन्दे bhajan online | दसियो बाबा जी मेरे लेख की ने कहन्दे religious song | दसियो बाबा जी मेरे लेख की ने कहन्दे bhajan for meditation
Other related searches
बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan youtube | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan youtube
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ