The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दस्सी बाबा पौणाहारिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
केहड़े केहड़े तू,, जय हो.. रंगा विच खेलदा,
दस्सी बाबा पौणाहारिया,
केहड़े केहड़े तू रंगा विच खेलदा।

घर माता लक्ष्मी दे जन्म तुसी धारिया,
लखा डुब्बे पापिया नू तुसी आप तारिया,
सब संगता नू चरणा च मेलदा,
दस्सी बाबा पौणाहारिया,
केहड़े केहड़े तू,, जय हो.. रंगा विच....

रत्नो दे घर गऊआं बारह साल चारिया,
फसला चरा के खेडा खेडिया न्यारिया,
की की हाल दसा बड़सर जेल दा,
दस्सी बाबा पौणाहारिया,
केहड़े केहड़े तू,, जय हो.. रंगा विच....

हथ विच चिमटा ते गल विच सिंगी सजदी,
भगता प्यारेया नू बड़ी सोहनी लगदी,
तेरी जटा उत्ते तखि नाग मेलदा,
दस्सी बाबा पौणाहारिया,
केहड़े केहड़े तू,, जय हो.. रंगा विच....

जिस नू अशीरवादा मिल जान तेरिया,
उस दिया दूर कर यहमता हनेरिया,
रेह्न्दा डर नहीं फेर यमा वाली जेल दा,
दस्सी बाबा पौणाहारिया,
केहड़े केहड़े तू,, जय हो.. रंगा विच....


ਕੇਹੜੇ ਕੇਹੜੇ ਤੂੰ,,, ਜੈ ਹੋ lll ਰੰਗਾਂ ਦੇ ਵਿੱਚ ਖੇਲ੍ਹਦਾ,
ਦੱਸੀ, ਬਾਬਾ ਪੌਣਾਹਾਰੀਆ ll
ਕੇਹੜੇ ਕੇਹੜੇ ਤੂੰ, ਰੰਗਾਂ ਦੇ ਵਿੱਚ ਖੇਲ੍ਹਦਾ,,,,,,,,,,,

ਘਰ ਮਾਤਾ, ਲੱਛਮੀ ਦੇ, ਜਨਮ ਤੁਸੀਂ ਧਾਰਿਆ l
ਲੱਖਾਂ ਡੁੱਬੇ, ਪਾਪੀਆਂ ਨੂੰ, ਤੁਸੀਂ ਆਪ ਤਾਰਿਆ ll
*ਸਭ, ਸੰਗਤਾਂ ਨੂੰ, ਚਰਨਾਂ \'ਚ ਮੇਲ੍ਹਦਾ,
ਦੱਸੀ, ਬਾਬਾ ਪੌਣਾਹਾਰੀਆ,
ਕੇਹੜੇ ਕੇਹੜੇ ਤੂੰ,,, ਜੈ ਹੋ lll ਰੰਗਾਂ ਦੇ,,,,,,,,

ਰਤਨੋ ਦੇ, ਘਰ ਗਊਆਂ, ਬਾਰਾਂ ਸਾਲ ਚਾਰੀਆਂ l
ਫਸਲਾਂ, ਚਰਾ ਕੇ ਖੇਡਾਂ, ਖੇਡੀਆਂ ਨਿਆਰੀਆਂ ll
*ਕੀ ਕੀ, ਹਾਲ ਦੱਸਾਂ, ਬੜਸਰ ਜੇਲ੍ਹ ਦਾ,
ਦੱਸੀ, ਬਾਬਾ ਪੌਣਾਹਾਰੀਆ,
ਕੇਹੜੇ ਕੇਹੜੇ ਤੂੰ,,, ਜੈ ਹੋ lll ਰੰਗਾਂ ਦੇ,,,,,,,,

ਹੱਥ ਵਿੱਚ, ਚਿਮਟਾ ਤੇ, ਗੱਲ ਸਿੰਗੀ ਸੱਜਦੀ l
ਭਗਤਾਂ, ਪਿਆਰਿਆਂ ਨੂੰ, ਬੜੀ ਸੋਹਣੀ ਲੱਗਦੀ ll
*ਤੇਰੀ, ਜਟਾ ਉੱਤੇ, ਤੱਖੀ ਨਾਗ਼ ਮੇਲ੍ਹਦਾ,
ਦੱਸੀ, ਬਾਬਾ ਪੌਣਾਹਾਰੀਆ,
ਕੇਹੜੇ ਕੇਹੜੇ ਤੂੰ,,, ਜੈ ਹੋ lll ਰੰਗਾਂ ਦੇ,,,,,,,,

ਜਿਸ ਨੂੰ, ਅਸ਼ੀਰਵਾਦਾਂ, ਮਿਲ ਜਾਣ ਤੇਰੀਆਂ l
ਉਸਦੀਆਂ, ਦੂਰ ਕਰ, ਯਹਮਤਾਂ ਹਨ੍ਹੇਰੀਆਂ ll
*ਰਹਿੰਦਾ, ਡਰ ਨਹੀਂ ਫੇਰ, ਯਮਾਂ ਵਾਲੀ ਜੇਲ੍ਹ ਦਾ,
ਦੱਸੀ, ਬਾਬਾ ਪੌਣਾਹਾਰੀਆ,
ਕੇਹੜੇ ਕੇਹੜੇ ਤੂੰ,,, ਜੈ ਹੋ lll ਰੰਗਾਂ ਦੇ,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Skanda

Skanda

Skanda | God of War, Warrior God, Son of Shiva

Narasimha

Narasimha

Narasimha | Avatar, Protector & Incarnation

Kalkin

Kalkin

Kalkin | Avatar, Destroyer & Preserver

Lakshmi

Lakshmi

Lakshmi | Goddess of Wealth, Fortune & Prosperity

Prajapati

Prajapati

Prajapati | Creator God, Vedic God & Vedic Rituals

Jagannatha

Jagannatha

Jagannatha | Ratha Yatra, Puri, India

View All

Discover Sacred Temples

Embark on a Spiritual Journey Through Related Temples

Sita Ram Mandir

Sita Ram Mandir

Hatwas, Madhya Pradesh

Jeen Mata Ji Mandir

Jeen Mata Ji Mandir

Meghsar, Rajasthan

Maa Kali Temple

Maa Kali Temple

Gurugram, Haryana

Hanuman mander

Hanuman mander

Madhya Pradesh

Shiv Temple

Shiv Temple

Rewari, Haryana

ખોડીયાર માં

ખોડીયાર માં

Devaliya, Gujarat

View All
Searches leading to this page
दस्सी बाबा पौणाहारिया bhajan | दस्सी बाबा पौणाहारिया bhajan in Hindi | दस्सी बाबा पौणाहारिया devotional song | दस्सी बाबा पौणाहारिया bhajan lyrics | दस्सी बाबा पौणाहारिया bhajan youtube | दस्सी बाबा पौणाहारिया bhajan online | दस्सी बाबा पौणाहारिया religious song | दस्सी बाबा पौणाहारिया bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ो