The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दे चरणा दा प्यार बाबा जी रख लो सेवादार | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
दे चरणा दा प्यार बाबा जी सहनु,रख ले सेवादार,
तेरी गुफा ते करा नोकरी,सद ले तू एक वार बाबा जी सानु,
दे चरणा दा प्यार बाबा जी सहनु रख ले सेवादर,

भगता दे नाल भेटा गावा,एक पल वी ना सोवा जोगिया,एक पल वी ना सेवा
अमृत वेले मंदिर तेरा,पलका नाल मैं थोवा जोगिया,पलका नाल मैं थोवा,
बागा विचो फूल तोड़ के गुंद्दा सोहने हार बाबा जी सहनु..........

हार सिंगार करके तेरा,भवन रोज सजावा जोड़िया,भवन रोज सजावा,
इतर फुलेला झिरका नाले,गुफा नु महिकावा जोडीया,गुफा नु महिकावा,
जोत जगा के करा आरती बन के ताबेदार बाबा जी सहनु..............

भगत तेरे बाबा जी, रोज करन अरदासा गुफा ते,रोज करण अरदासा,
मिट जावन संगत तेरे दिया,जनम जनम दिया प्यासा बाबा जी,जनम जनम दिया प्यासा,
तन मन हो जाये रोशन सब डा खुले कारण दीदार बाबा जी सहनु,
दे चरणा डा प्यार बाबा जी सहनु रख ले सेवादर

ਦੇ ਚਰਨਾਂ ਦਾ ਪਿਆਰ ਬਾਬਾ ਜੀ ਸਾਨੂੰ, ਰੱਖ ਲੈ ਸੇਵਾਦਾਰ
ਤੇਰੀ ਗੁਫਾ ਤੇ ਕਰਾਂ ਨੌਕਰੀ , ਸੱਦ ਲੈ ਤੂੰ ਇੱਕ ਵਾਰ ਬਾਬਾ ਜੀ ਸਾਨੂੰ
ਦੇ ਚਰਨਾਂ ਦਾ ਪਿਆਰ ਬਾਬਾ ਜੀ ਸਾਨੂੰ ਰੱਖ ਲੈ ਸੇਵਾਦਾਰ

ਭਗਤਾਂ ਦੇ ਨਾਲ ਭੇਟਾਂ ਗਾਵਾਂ, ਇੱਕ ਪੱਲ ਵੀ ਨਾ ਸੋਵਾਂ ਜੋਗੀਆ, ਇਕ ਪਲ ਵੀ ਨਾ ਸੋਵਾਂ
ਅਮ੍ਰਿਤ ਵੇਲੇ ਮੰਦਰ ਤੇਰਾ, ਪਲਕਾਂ ਨਾਲ ਮੈਂ ਧੋਵਾਂ ਜੋਗੀਆ, ਪਲਕਾਂ ਨਾਲ ਮੈਂ ਧੋਵਾਂ
ਬਾਗਾਂ ਵਿਚੋਂ ਫੁੱਲ ਤੋੜ ਕੇ ਗੁੰਦਾਂ ਸੋਹਣੇ ਹਾਰ ਬਾਬਾ ਜੀ ਸਾਨੂੰ.................

ਹਾਰ ਸ਼ਿੰਗਾਰ ਕਰਕੇ ਤੇਰਾ, ਭਵਨ ਰੋਜ਼ ਸਜਾਵਾਂ ਜੋਗੀਆ, ਭਵਨ ਰੋਜ਼ ਸਜਾਵਾਂ
ਇਤਰ ਫੁਲੇਲਾਂ ਛਿੜਕਾਂ ਨਾਲੇ, ਗੁਫਾ ਨੂੰ ਮਹਿਕਾਵਾਂ ਜੋਗੀਆ, ਗੁਫਾ ਨੂੰ ਮਹਿਕਾਵਾਂ
ਜੋਤ ਜਗਾ ਕੇ ਕਰਾਂ ਆਰਤੀ  ਬਣ ਕੇ ਤਾਬੇਦਾਰ ਬਾਬਾ ਜੀ ਸਾਨੂੰ.................

ਭਗਤ ਤੇਰੇ ਬਾਬਾ ਜੀ, ਰੋਜ਼ ਕਰਨ ਅਰਦਾਸਾਂ ਗੁਫਾ ਤੇ, ਰੋਜ਼ ਕਰਨ ਅਰਦਾਸਾਂ
ਮਿੱਟ ਜਾਵਣ ਸੰਗਤ ਤੇਰੇ ਦੀਆ, ਜਨਮ-ਜਨਮ ਦੀਆ ਪਿਆਸਾ ਬਾਬਾ ਜੀ, ਜਨਮ-ਜਨਮ ਦੀਆ ਪਿਆਸਾ
ਤਨ ਮਨ ਹੋ ਜਾਏ ਰੋਸ਼ਨ ਸਭ ਦਾ , ਖੁੱਲੇ ਕਰਨ ਦੀਦਾਰ ਬਾਬਾ ਜੀ ਸਾਨੂੰ
ਦੇ ਚਰਨਾਂ ਦਾ ਪਿਆਰ ਬਾਬਾ ਜੀ ਸਾਨੂੰ ਰੱਖ ਲੈ ਸੇਵਾਦਾਰ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Sarasvati

Sarasvati

Sarasvati | Definition, Depictions, Worship, & River

Brahma

Brahma

Brahma | Creator, Preserver & Destroyer

Varaha

Varaha

Varaha | Avatar, Boar & Vishnu

Prajapati

Prajapati

Prajapati | Creator God, Vedic God & Vedic Rituals

Vishnu

Vishnu

Vishnu | Hindu deity

Lokapāla

Lokapāla

Lokapala | Definition & Facts

View All

Discover Sacred Temples

Embark on a Spiritual Journey Through Related Temples

Bheruji Mandir

Bheruji Mandir

Tala, Rajasthan

baba thambunath

baba thambunath

Chitana, Haryana

MANSAPURAN HANUMAN MANDIR

MANSAPURAN HANUMAN MANDIR

Umar, Rajasthan

Temple.shri Krishna,shani Dev,Vishwakarma

Temple.shri Krishna,shani Dev,Vishwakarma

Narot Mehra, Punjab

Hanuman Mandir

Hanuman Mandir

Simiriya Tal, Madhya Pradesh

kali mata temple

kali mata temple

Kushinagar, Uttar Pradesh

View All
Searches leading to this page
दे चरणा दा प्यार बाबा जी रख लो सेवादार bhajan | दे चरणा दा प्यार बाबा जी रख लो सेवादार bhajan in Hindi | दे चरणा दा प्यार बाबा जी रख लो सेवादार devotional song | दे चरणा दा प्यार बाबा जी रख लो सेवादार bhajan lyrics | दे चरणा दा प्यार बाबा जी रख लो सेवादार bhajan youtube | दे चरणा दा प्यार बाबा जी रख लो सेवादार bhajan online | दे चरणा दा प्यार बाबा जी रख लो सेवादार religious song | दे चरणा दा प्यार बाबा जी रख लो सेवादार bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो