The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

धन तू है धन है कमाई जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
धन तू है धन है कमाई जोगिया,
वे तेरे वरगी ना देखी करामात,
साडी नगरी च फेरा पाई मालका/दातियाँ,
वे किते रेहमता दी होवे बरसात,
धन तू है धन है कमाई जोगिया

जनम लिया तू घर लक्ष्मी वेचारी दे,
आ के जोगी पलियां तू रतनो लुहारी दे,
भेत तेरा ना ओहना पाइयां मालका वे,
ना ही समजी फकीरा वाली बात,
धन तू है धन है कमाई जोगिया....

गोरख लै तू घर लक्ष्मी वेचारी दे,
आ के जोगी पलियां तू रत्नों लुहारी दे,
भेत तेरा ना ओहने पाइयां मालका वे,
ना ही समजी फकीरा वाली बात,
धन तू है धन है कमाई जोगिया

सची सूची देखी जोगी एक तेरा आत्मा,
अंग संग रहे तेरे भोले परमात्मा,
पाली आते सिंदर वी नाम जपदे,
भेटा गाई जाइए सारी सारी रात,
धन तू है धन है कमाई जोगिया

ਧੰਨ ਤੂੰ ਹੈ, ਧੰਨ ਹੈ ਕਮਾਈ ਜੋਗੀਆ,
ਵੇ ਤੇਰੇ ਵਰਗੀ ਨਾ, ਦੇਖੀ ਕਰਾਮਾਤ ॥
ਸਾਡੀ ਨਗਰੀ ਚ, ਫੇਰਾ ਪਾਈ ਮਾਲਕਾ/ਦਾਤਿਆ  
ਵੇ ਕਿਤੇ ਰਹਿਮਤਾਂ ਦੀ, ਹੋਵੇ ਬਰਸਾਤ ॥
ਧੰਨ ਤੂੰ ਹੈ, ਧੰਨ ਹੈ ਕਮਾਈ ਜੋਗੀਆ,,,,,,,,,,

ਜਨਮ ਲਿਆ ਤੂੰ ਘਰ, ਲੱਛਮੀ ਬੇਚਾਰੀ ਦੇ ॥
ਆ ਕੇ ਜੋਗੀ ਪਲਿਆ ਤੂੰ, ਰਤਨੋ ਲੁਹਾਰੀ ਦੇ ॥
ਭੇਤ ਤੇਰਾ ਨਾ ਓਹਨੇ, ਪਾਇਆ ਮਾਲਕਾ ਵੇ,
ਨਾ ਹੀ ਸਮਝੀ, ਫਕੀਰਾਂ ਵਾਲੀ ਬਾਤ
ਧੰਨ ਤੂੰ ਹੈ, ਧੰਨ ਹੈ ਕਮਾਈ,,,,,,,,,,,,

ਗੋਰਖ ਲੈ ਮੰਡਲੀ, ਗਰੂਣਾ ਝਾੜੀ ਆਇਆ ਸੀ ॥
ਬਣ ਜਾ ਤੂੰ ਚੇਲਾ ਤੈਨੂੰ, ਜ਼ੋਰ ਬੜਾ ਲਾਇਆ ਸੀ ॥
ਉੱਡ ਗਿਆ ਜੋਗੀ, ਪੌਣਾਹਾਰੀ ਬਣਕੇ,
ਗਿਆ ਭਰਥਰੀ, ਕਰਨ ਤਲਾਸ਼
ਧੰਨ ਤੂੰ ਹੈ, ਧੰਨ ਹੈ ਕਮਾਈ,,,,,,,,,,

ਸੱਚੀ ਸੁੱਚੀ ਦੇਖੀ ਜੋਗੀ, ਇੱਕ ਤੇਰੀ ਆਤਮਾ ॥
ਅੰਗ ਸੰਗ ਰਹੇ ਤੇਰੇ, ਭੋਲੇ ਪਰਮਾਤਮਾ ॥
ਪਾਲੀ ਅਤੇ ਸ਼ਿੰਦਰ ਵੀ, ਨਾਮ ਜੱਪਦੇ,
ਭੇਟਾਂ ਗਾਈ ਜਾਈਏ, ਸਾਰੀ ਸਾਰੀ ਰਾਤ
ਧੰਨ ਤੂੰ ਹੈ, ਧੰਨ ਹੈ ਕਮਾਈ,,,,,,,,,,

ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Kurma

Kurma

Kurma | Avatar, Incarnation & Vedic

Balarama

Balarama

Balarama | Avatar, Brother & Warrior

Kalkin

Kalkin

Kalkin | Avatar, Destroyer & Preserver

Trimurti

Trimurti

Trimurti | Definition, Meaning, & Facts

Parashurama

Parashurama

Parashurama | Axe-wielding Warrior, Avatar, Brahmin

Vishnu

Vishnu

Vishnu | Hindu deity

View All

Discover Sacred Temples

Embark on a Spiritual Journey Through Related Temples

Baba Shree Gobind Dass Temple

Baba Shree Gobind Dass Temple

Nangal Shahbazpur, Haryana

Hanuman Ji Temple Ballupura

Hanuman Ji Temple Ballupura

Vijaipura, Rajasthan

Shiv Mandir

Shiv Mandir

Darlaghat, Himachal Pradesh

Durga Temple

Durga Temple

Shimla, Himachal Pradesh

Shiv Mandir Badi Baiye

Shiv Mandir Badi Baiye

Khairian, Himachal Pradesh

Hanumanji Peela Mandir

Hanumanji Peela Mandir

Kanpur, Uttar Pradesh

View All
Searches leading to this page
धन तू है धन है कमाई जोगिया bhajan | धन तू है धन है कमाई जोगिया bhajan in Hindi | धन तू है धन है कमाई जोगिया devotional song | धन तू है धन है कमाई जोगिया bhajan lyrics | धन तू है धन है कमाई जोगिया bhajan youtube | धन तू है धन है कमाई जोगिया bhajan online | धन तू है धन है कमाई जोगिया religious song | धन तू है धन है कमाई जोगिया bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ो