The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

धूने वाला पत्तन ते आया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मैं ता सुनियाँ की पौन्हारी पतन ते आया,
बेडी चांदी दी बनाई चपू सोने दा लियां,

सानु चरनी लगा लो शहनशा बनके,
बेडी पार लगाओ जी मलाह बनके,
मैं ता सुनियाँ की धुनें वाला पतन ते आया,
बेडी चांदी दी बनाई चपू सोने दा लियां,

आइयाँ संगता ने चलके दीदार दे लई,
मेरे सचे पौनाहारी दे प्यार दे लई,
मैं ता सुनियाँ की धुनें वाला पतन ते आया,
बेडी चांदी दी बनाई चपू सोने दा लियां,

सुनो दुखड़े निमैनिया दे कोल खड के,
तेरे नाम नु धाइये उठ रोज तडके.
मैं ता सुनियाँ की धुनें वाला पतन ते आया,
बेडी चांदी दी बनाई चपू सोने दा लियां,

पंमा चलके क्डानी तो द्वार आ गया,
रल संगता दे नाल ओह दीदार पा गया,
मैं ता सुनियाँ की धुनें वाला पतन ते आया,
बेडी चांदी दी बनाई चपू सोने दा लियां,

मैं ता सुनियाँ की पौनाहारी पतन ते आया,
मैं ता सुनियाँ की धुनें वाला पतन ते आया,


ਮੈਂ ਤਾਂ ਸੁਣਿਆ lll, ਕਿ ਪੌਣਾਹਾਰੀ, ਪੱਤਣ ਤੇ ਆਇਆ ll
ਬੇੜੀ ਚਾਂਦੀ ਦੀ ਬਣਾਈ, ਚੱਪੂ ਸੋਨੇ ਦਾ ਲਾਇਆ ll

ਸਾਨੂੰ ਚਰਣੀ ਲਗਾ ਲਓ, ਸ਼ਹਿਨਸ਼ਾਹ ਬਣਕੇ
ਬੇੜੀ ਪਾਰ ਲਗਾਓ ਜੀ, ਮਲਾਹ ਬਣਕੇ ll
ਮੈਂ ਤਾਂ ਸੁਣਿਆ lll, ਕਿ ਧੂਣੇ ਵਾਲਾ ਪੱਤਣ ਤੇ ਆਇਆ,
ਬੇੜੀ ਚਾਂਦੀ ਦੀ ਬਣਾਈ, ਚੱਪੂ ਸੋਨੇ ਦਾ ਲਾਇਆ ll

ਆਈਆਂ ਸੰਗਤਾਂ ਨੇ ਚੱਲਕੇ, ਦੀਦਾਰ ਦੇ ਲਈ
ਮੇਰੇ ਸੱਚੇ ਪੌਣਾਹਾਰੀ ਦੇ, ਪਿਆਰ ਦੇ ਲਈ ll
ਮੈਂ ਤਾਂ ਸੁਣਿਆ lll, ਕਿ ਸਿੰਗੀਆਂ ਵਾਲਾ ਪੱਤਣ ਤੇ ਆਇਆ,
ਬੇੜੀ ਚਾਂਦੀ ਦੀ ਬਣਾਈ, ਚੱਪੂ ਸੋਨੇ ਦਾ ਲਾਇਆ ll

ਸੁਣੋ ਦੁੱਖੜੇ ਨਿਮਾਣਿਆਂ ਦੇ, ਕੋਲ ਖੜ ਕੇ
ਤੇਰੇ ਨਾਮ ਨੂੰ ਧਿਆਈਏ, ਉੱਠ ਰੋਜ਼ ਤੜ੍ਹਕੇ ll
ਮੈਂ ਤਾਂ ਸੁਣਿਆ lll, ਕਿ ਧੂਣੇ ਵਾਲਾ ਪੱਤਣ ਤੇ ਆਇਆ,
ਬੇੜੀ ਚਾਂਦੀ ਦੀ ਬਣਾਈ, ਚੱਪੂ ਸੋਨੇ ਦਾ ਲਾਇਆ ll

ਪੰਮਾ ਚੱਲਕੇ ਕਢਾਣੀ ਤੋਂ, ਦਵਾਰ ਆ ਗਿਆ
ਰੱਲ ਸੰਗਤਾਂ ਦੇ ਨਾਲ ਉਹ, ਦੀਦਾਰ ਪਾ ਗਿਆ ll
ਮੈਂ ਤਾਂ ਸੁਣਿਆ lll, ਕਿ ਸਿੰਗੀਆਂ ਵਾਲਾ ਪੱਤਣ ਤੇ ਆਇਆ,
ਬੇੜੀ ਚਾਂਦੀ ਦੀ ਬਣਾਈ, ਚੱਪੂ ਸੋਨੇ ਦਾ ਲਾਇਆ ll

ਮੈਂ ਤਾਂ ਸੁਣਿਆ ਕਿ ਪੌਣਾਹਾਰੀ, ਪੱਤਣ ਤੇ ਆਇਆ,,,,,
ਮੈਂ ਤਾਂ ਸੁਣਿਆ ਕਿ ਧੂਣੇ ਵਾਲਾ ਪੱਤਣ ਤੇ ਆਇਆ,,,,,
ਮੈਂ ਤਾਂ ਸੁਣਿਆ ਕਿ ਸਿੰਗੀਆਂ ਵਾਲਾ ਪੱਤਣ ਤੇ ਆਇਆ,,,,,
ਮੈਂ ਤਾਂ ਸੁਣਿਆ ਕਿ ਪੌਣਾਹਾਰੀ, ਪੱਤਣ ਤੇ ਆਇਆ,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Durga

Durga

Durga | Goddess, Personality, & Story

Kali

Kali

Kali | Hindu Goddess of Time, Change & Empowerment

Trimurti

Trimurti

Trimurti | Definition, Meaning, & Facts

Shashthi

Shashthi

Shashthi | Mother of Skanda, Protector of Children, Fertility Goddess

Rama

Rama

Rama | Description, Symbolism, Meaning, & Facts

Vamana

Vamana

Vamana | Vishnu Avatar, Dwarf Incarnation, Trivikrama

View All

Discover Sacred Temples

Embark on a Spiritual Journey Through Related Temples

Ram Mandir(camiti Hall)Ambala

Ram Mandir(camiti Hall)Ambala

Ambala, Gujarat

Shani Dev Temple

Shani Dev Temple

Kharal, Himachal Pradesh

Harai Mata

Harai Mata

Johariya, Madhya Pradesh

Sri Ram Sarnam Ashram

Sri Ram Sarnam Ashram

Yamuna Nagar, Haryana

Samman Mandir

Samman Mandir

Maitha, Uttar Pradesh

Hanuman Mandir

Hanuman Mandir

Pipaliya Korka, Madhya Pradesh

View All
Searches leading to this page
धूने वाला पत्तन ते आया bhajan | धूने वाला पत्तन ते आया bhajan in Hindi | धूने वाला पत्तन ते आया devotional song | धूने वाला पत्तन ते आया bhajan lyrics | धूने वाला पत्तन ते आया bhajan youtube | धूने वाला पत्तन ते आया bhajan online | धूने वाला पत्तन ते आया religious song | धूने वाला पत्तन ते आया bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो