The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

धूने वाले दी जय चिमटे वाले दी जय | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
धुनें वाले दी जय चिमटे वाले दी जय,
दूधाधारी दी जय पौन्हारी दी जय,
धरती कहन्दी अम्बर कहंदा तू भी भगता कह,
धुनें वाले दी जय चिमटे वाले दी जय,
सिंग्नियाँ वाले दी जय बोह्डा वाले दी जा,

सोने रंगिया सिर ते ज्टावा अंग भभूत रमाई ऐ,
शिव भगत इस नाथ दे नैनी शिव दी ज्योत समाई ऐ,
एहदे हुकम विच चंद ते तारे सूरज वंडदा लोह एहदी,
नदियाँ झरने सागर इसदे फुला विच विच खुश्बो एहदी,
ऐ बंदिया तू एहदी रजा विच हरदम राजी रह,
धुनें वाले दी जय चिमटे वाले दी जय,
पौआ वाले दी जय गौआ वाले दी जय ,


शाह तलाइया हेठ गुरने परख समाधि लाइ सी,
बनखंडी अन्दर चारियां गौआ लीला अजब रचाई सी,
माँ रतनो तो सुनियाँ गला इसने जदों कमाल दियां,
लस्सी रोटीयां कड़ दिखाईय इसने बारा साल दियां,
इस दी लीला देख के सब गए चकर दे विच पै,
धुनें वाले दी जय चिमटे वाले  दी जय,
झोली वाले दी जय मोरा वाले दी जय,

गुरु गोरख दा मान तोडेया मोरा वाले स्वामी ने,
भगत जना दे बेड़े तारे जोगी अन्तरयामी ने ,
मोत दे मुहो कड़ लेनदा ऐ अपने पूजन वालेया नु,
गुजियाँ सटा मारदा आखिर पापी दिला दे कालियां नु,
बंदियां सचे मन नाल इस्तो जो चाहे तू लै,
धुनें वाले दी जय चिमटे वाले दी जय,
दूधाधारी दी जय पौनाहारी दी जय

ਧੂਣੇ ਵਾਲੇ ਦੀ ਜੈ, ਚਿਮਟੇ ਵਾਲੇ ਦੀ ਜੈ l
ਦੁੱਧਾਧਾਰੀ ਦੀ ਜੈ, ਪੌਣਾਹਾਰੀ ਦੀ ਜੈ l
ਧਰਤੀ ਕਹਿੰਦੀ, ਅੰਬਰ ਕਹਿੰਦਾ, ਤੂੰ ਵੀ ਭਗਤਾ ਕਹਿ,
ਧੂਣੇ ਵਾਲੇ ਦੀ ਜੈ, ਚਿਮਟੇ ਵਾਲੇ ਦੀ ਜੈ l
ਸਿੰਗੀਆਂ ਵਾਲੇ ਦੀ ਜੈ, ਬੋਹੜਾਂ ਵਾਲੇ ਦੀ ਜਾ l

ਸੋਨੇ ਰੰਗੀਆਂ ਸਿਰ ਤੇ ਜਟਾਵਾਂ, \"ਅੰਗ ਭਬੂਤ ਰਮਾਈ ਏ\" l
ਸ਼ਿਵ ਭਗਤ ਇਸ ਨਾਥ ਦੇ ਨੈਣੀ, \"ਸ਼ਿਵ ਦੀ ਜੋਤ ਸਮਾਈ ਏ\" l
ਏਹਦੇ ਹੁਕਮ ਵਿੱਚ ਚੰਦ ਤੇ ਤਾਰੇ, \"ਸੂਰਜ ਵੰਡਦਾ ਲੌਅ ਏਹਦੀ\" l
ਨਦੀਆਂ ਝਰਨੇ ਸਾਗਰ ਇਸਦੇ, \"ਫੁੱਲਾਂ ਵਿੱਚ ਖੁਸ਼ਬੋ ਏਹਦੀ\" l
ਐ ਬੰਦਿਆ ਤੂੰ, ਏਹਦੀ ਰਜ਼ਾ ਵਿੱਚ ll, ਹਰਦਮ ਰਾਜ਼ੀ ਰਹਿ,
ਧੂਣੇ ਵਾਲੇ ਦੀ ਜੈ, ਚਿਮਟੇ ਵਾਲੇ ਦੀ ਜੈ l
ਪਊਆਂ ਵਾਲੇ ਦੀ ਜੈ, ਗਊਆਂ ਵਾਲੇ ਦੀ ਜੈ l

ਸ਼ਾਹ ਤਲਾਈਆਂ ਹੇਠ ਗਰੂਨੇ, \"ਪਰਮ ਸਮਾਧੀ ਲਾਈ ਸੀ\" l
ਬਣਖੰਡੀ ਅੰਦਰ ਚਾਰੀਆਂ ਗਊਆਂ, \"ਲੀਲਾ ਅਜਬ ਰਚਾਈ ਸੀ\" l
ਮਾਂ ਰਤਨੋ ਤੋਂ ਸੁਣੀਆਂ ਗੱਲਾਂ, \"ਇਸਨੇ ਜਦੋਂ ਕਮਾਲ ਦੀਆਂ\" l
ਲੱਸੀ ਰੋਟੀਆਂ ਕੱਢ ਦਿਖਾਈਆਂ, \"ਇਸਨੇ ਬਾਰਾਂ ਸਾਲ ਦੀਆਂ\" l
ਇਸ ਦੀ ਲੀਲਾ ਦੇਖ ਕੇ ਸਭ ll, ਗਏ ਚੱਕਰ ਦੇ ਵਿੱਚ ਪੈ,
ਧੂਣੇ ਵਾਲੇ ਦੀ ਜੈ, ਚਿਮਟੇ ਵਾਲੇ ਦੀ ਜੈ l
ਝੋਲੀ ਵਾਲੇ ਦੀ ਜੈ, ਮੋਰਾਂ ਵਾਲੇ ਦੀ ਜੈ l

ਗੁਰੂ ਗੋਰਖ ਦਾ ਮਾਣ ਤੋੜਿਆ, \'\'ਮੋਰਾਂ ਵਾਲੇ ਸਵਾਮੀ ਨੇ\'\' l
ਭਗਤ ਜਨਾਂ ਦੇ ਬੇੜੇ ਤਾਰੇ, \'\'ਜੋਗੀ ਅੰਤਰਯਾਮੀ ਨੇ\'\' l
ਮੌਤ ਦੇ ਮੂੰਹੋਂ ਕੱਢ ਲੈਂਦਾ ਏ, \'\'ਆਪਣੇ ਪੂਜਣ ਵਾਲਿਆਂ ਨੂੰ\'\' l
ਗੁੱਝੀਆਂ ਸੱਟਾਂ ਮਾਰਦਾ ਆਖ਼ਿਰ, \'\'ਪਾਪੀ ਦਿਲਾਂ ਦੇ ਕਾਲਿਆਂ ਨੂੰ\'\' l
ਬੰਦਿਆਂ ਸੱਚੇ ਮਨ ਨਾਲ ਇਸਤੋਂ ll, ਜੋ ਚਾਹੇਂ ਤੂੰ ਲੈ,
ਧੂਣੇ ਵਾਲੇ ਦੀ ਜੈ, ਚਿਮਟੇ ਵਾਲੇ ਦੀ ਜੈ l
ਦੁੱਧਾਧਾਰੀ ਦੀ ਜੈ, ਪੌਣਾਹਾਰੀ ਦੀ ਜੈ l
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Varaha

Varaha

Varaha | Avatar, Boar & Vishnu

Nataraja

Nataraja

Nataraja | Shiva, Cosmic Dance & Symbolism

Brihaspati

Brihaspati

Brihaspati | Guru, Vedic God & Teacher

Jagannatha

Jagannatha

Jagannatha | Ratha Yatra, Puri, India

Lokapāla

Lokapāla

Lokapala | Definition & Facts

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Hindu Temple

Hindu Temple

Rohini, Delhi

Hanuman Mandir

Hanuman Mandir

Chhitrauli, Bihar

Radha Swami Dinod, Hansi Ashram

Radha Swami Dinod, Hansi Ashram

Lajpat Nagar, Haryana

Mahakali Temple

Mahakali Temple

Charadva, Gujarat

Radhakrishna Temple

Radhakrishna Temple

Ahmedabad, Gujarat

Hanuman Mandir

Hanuman Mandir

Itaun, Bihar

View All
Searches leading to this page
धूने वाले दी जय चिमटे वाले दी जय bhajan | धूने वाले दी जय चिमटे वाले दी जय bhajan in Hindi | धूने वाले दी जय चिमटे वाले दी जय devotional song | धूने वाले दी जय चिमटे वाले दी जय bhajan lyrics | धूने वाले दी जय चिमटे वाले दी जय bhajan youtube | धूने वाले दी जय चिमटे वाले दी जय bhajan online | धूने वाले दी जय चिमटे वाले दी जय religious song | धूने वाले दी जय चिमटे वाले दी जय bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan youtube | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो devotional song | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan online | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan
Similar Bhajans
ਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀ