The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दिल दे तार | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਦਿਲ ਦੇ ਤਾਰ, ਕਹਿੰਦੇ ਵਾਰ ਵਾਰ ਮਾਂ,
ਚਰਨਾਂ \'ਚ ਤੇਰੇ ਰਵ੍ਹਾਂ,
ਕਰ ਖ਼ਿਆਲ ਲਾ, ਚਰਣਾ ਨਾਲ ਮਾਂ,
ਬਸ ਤੈਨੂੰ ਐਨਾਂ ਕਵ੍ਹਾਂ,,,
ਦਿਲ ਦੇ ਤਾਰ, ਕਹਿੰਦੇ ਵਾਰ ਵਾਰ xll

ਮਾਂਏਂ ਮੇਰੀ, ਖੈਰਾਂ ਹੋਣ ਤੇਰੀਆਂ*,
ਪਾਰ ਤੂੰ, ਲਾ ਦੇ ਬੰਨ੍ਹੇ ਬੇੜੀਆਂ ll
ਕਿਰਪਾ ਤੂੰ, ਕਰ ਦੇ ਮਈਆ,
ਝੋਲੀ ਤੂੰ, ਭਰ ਦੇ ਮਈਆ,
ਦੁਨੀਆਂ ਦੇ ਤਾਹਨੇ* ਸਵ੍ਹਾਂ,,,
ਸ਼ੇਰਾਂ ਵਾਲੀ ਮਾਂ, ਮੇਹਰਾਂ ਵਾਲੀ ਹਰ,
ਸਾਹ ਨਾਲ, ਨਾਮ ਲਵ੍ਹਾਂ,
ਕਰ ਖ਼ਿਆਲ ਲਾ, ਚਰਣਾ ਨਾਲ ਮਾਂ,
ਬਸ ਤੈਨੂੰ ਐਨਾਂ ਕਵ੍ਹਾਂ,,,
ਦਿਲ ਦੇ ਤਾਰ, ਕਹਿੰਦੇ ਵਾਰ ਵਾਰ xll

ਤੇਰੇ ਦਰੋਂ, ਖ਼ਾਲੀ ਕੋਈ ਨਹੀਂ ਜਾਂਵਦਾ*,
ਮੰਗੀਆਂ ਮੁਰਾਦਾਂ, ਤੈਥੋਂ ਪਾਂਵਦਾ ll
ਮੈਨੂੰ ਵੀ, ਦਾਦ ਦੇ ਮਈਆ,
ਜਿੰਦਗੀ, ਸਵਾਦ ਦੇ ਮਈਆ,  
ਸ਼ੁਕਰਾਨਾ* ਹਰ ਪਲ ਕਵ੍ਹਾਂ,,,
ਸੁਣਿਆ ਮਾਂਵਾਂ ਕਹਿੰਦੇ, ਠੰਡੀਆਂ ਛਾਂਵਾਂ ਮੈਂ,
ਇਸ ਛਾਂ \'ਚ, ਬੈਠਾ ਰਵ੍ਹਾਂ,  
ਕਰ ਖ਼ਿਆਲ ਲਾ, ਚਰਣਾ ਨਾਲ ਮਾਂ,
ਬਸ ਤੈਨੂੰ ਐਨਾਂ ਕਵ੍ਹਾਂ,,,
ਦਿਲ ਦੇ ਤਾਰ, ਕਹਿੰਦੇ ਵਾਰ ਵਾਰ xll

ਪੂਰਨ ਦੀ, ਏਹੋ ਫ਼ਰਿਆਦ ਮਾਂ*,
ਬੱਚੜੇ ਨੂੰ, ਰੱਖੀ ਸਦਾ ਯਾਦ ਮਾਂ ll
ਗੁਣ ਤੇਰੇ ਗਾਉਂਦੇ ਰਹਿਣਾ, ਨਾਮ ਧਿਆਉਂਦੇ ਰਹਿਣਾ,  
ਜੈ ਜੈ ਜੈ ਮਾਂ* ਕਵ੍ਹਾਂ,,,
ਕਰ ਦੇ ਮੇਹਰ ਹੁਣ, ਲਾ ਨਾ ਦੇਰ ਮਾਂ,
ਹਰ ਪਲ ਮੈਂ, ਸੁਰ ਤੇ ਰਵ੍ਹਾਂ,
ਕਰ ਖ਼ਿਆਲ ਲਾ, ਚਰਣਾ ਨਾਲ ਮਾਂ,
ਬਸ ਤੈਨੂੰ ਐਨਾਂ ਕਵ੍ਹਾਂ,,,
ਦਿਲ ਦੇ ਤਾਰ, ਕਹਿੰਦੇ ਵਾਰ ਵਾਰ xll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ Lyrics icon

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ

ਮੇਰੀ ਆਸ ਮੁਰਾਦ ਪੁਚਾ ਦਿੱਤੀ,    ਝੋਲੀ ਭਰ ਦਿੱਤੀ ਮੇਰੀ ਮਾਰਾਣੀ ।    ਦਿੱਤੀ ਆਪਣੇ ਚਰਣਾ ਚ ਥਾਂ ਮੈਨੂੰ    ਮਈਆ ਮੇਹਰਬਾਨੀ ਤੇਰੀ ਮੇਹਰਬਾਨੀ॥ਮੌ

मैं तेरे बिना कमली होई तू दरश दिखा दे दातिए Lyrics icon

मैं तेरे बिना कमली होई तू दरश दिखा दे दातिए

मैं तेरे बिना कमली होई, तू दरश दिखा दे दातिएआजा हुण अम्बिके तू आजा माँ, रो रो केहनी हांइक वार आ माँ, चरनी लगा माँ, मैं त

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ Lyrics icon

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ

ਚਲੋ ਚਲੀਏ ਨਾ ਹੋ ਜਾਵੇ ਕੁਵੇਲਾ ਭਗਤੋ ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਚੇਤ ਦੇ ਮਹੀਨੇ ਘਰ ਚਿਤ ਨਹੀਓਂ ਲਗਦਾ ਦਰਸ਼ਨ ਪਾਈਏ ਜਾ ਕੇ ਨਿੱਕੇ ਜੇ

ਤੇਰੀਆਂ ਉਡੀਕਾਂ ਦਾਤੀਏ Lyrics icon

ਤੇਰੀਆਂ ਉਡੀਕਾਂ ਦਾਤੀਏ

ਸ਼ੇਰਾਂ ਵਾਲੀਏ ਮਾਂ ਤੇਰੀਆ ਉਡੀਕਾਂ,ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏਤੇਰੀਆਂ ਪਿਆਰਿਆਂ ਨੇ ਜ੍

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ Lyrics icon

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ...ਮਾਂਵਾਂ ਨੂੰ ਲਾਲ ਇਹ ਦੇ ਕੇ, ਬਣਾਵੇ ਭੈਣਾਂ ਤੇ ਭਰਾਵਾਂ ਜੋੜੀਆਂ ਇਹ ਲੋਰੀ ਸ਼੍ਰੀਧਰ ਨ

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ Lyrics icon

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ

ਕਰੇ ਬੋਹੜਾਂ ਹੇਠ ਰਤਨੋ ਉਡੀਕਾਂ,ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਜੋਗੀਆ ਵੇ ਆਜਾ ਹੁਣ ਅਵਾਜਾਂ ਮਾਰ

View All

Unveiling Connected Deities

Discover the Spiritual Tapestry of Related Deities

Agni

Agni

Agni | Vedic Deity, Fire God, Hinduism

Saptamatrika

Saptamatrika

Saptamatrika | Goddesses, Hinduism, Worship

Chandi

Chandi

Chandi | Hinduism, Warrior, Devi

Parvati

Parvati

Parvati | Shakti, Shiva’s Consort & Mother Goddess

Hanuman

Hanuman

Hanuman | Hindu Monkey God, Ramayana Character

Balarama

Balarama

Balarama | Avatar, Brother & Warrior

View All

Discover Sacred Temples

Embark on a Spiritual Journey Through Related Temples

Chirag

Chirag

Khambha, Gujarat

Shiv Mandir

Shiv Mandir

Gothara Tappa Khori, Haryana

hanuman ji ka mandir

hanuman ji ka mandir

Mahammadpur, Madhya Pradesh

Kali Mandir Majhreta

Kali Mandir Majhreta

Uttar Pradesh

Neelkanth Mahadev Mandir

Neelkanth Mahadev Mandir

Mavli, Rajasthan

Bhavnath Mahadev Temple

Bhavnath Mahadev Temple

Gandhidham, Gujarat

View All
Searches leading to this page
दिल दे तार bhajan | दिल दे तार bhajan in Hindi | दिल दे तार devotional song | दिल दे तार bhajan lyrics | दिल दे तार bhajan youtube | दिल दे तार bhajan online | दिल दे तार religious song | दिल दे तार bhajan for meditation
Other related searches
मैं तेरे बिना कमली होई तू दरश दिखा दे दातिए bhajan lyrics | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan youtube | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan online | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan in Hindi | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan for meditation | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan online | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ religious song | मैं तेरे बिना कमली होई तू दरश दिखा दे दातिए bhajan online | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ devotional song | मैं तेरे बिना कमली होई तू दरश दिखा दे दातिए bhajan for meditation | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan for meditation | मैं तेरे बिना कमली होई तू दरश दिखा दे दातिए bhajan youtube | मैं तेरे बिना कमली होई तू दरश दिखा दे दातिए religious song | मैं तेरे बिना कमली होई तू दरश दिखा दे दातिए devotional song | मैं तेरे बिना कमली होई तू दरश दिखा दे दातिए bhajan | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan in Hindi | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ religious song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan lyrics | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ devotional song | मैं तेरे बिना कमली होई तू दरश दिखा दे दातिए bhajan in Hindi | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan youtube | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan lyrics
Similar Bhajans
ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏमैं तेरे बिना कमली होई तू दरश दिखा दे दातिएਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਤੇਰੀਆਂ ਉਡੀਕਾਂ ਦਾਤੀਏਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ