The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दित्ता बाबा जी ने आसरा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
हर मुराद पल्ले विच पा दिती,
जो मंगेया जोगी तो हजूर ऐ,
पला फड़ेया नी छड़ना बाबा
खैर प् दे सवाली दी लोड ऐ,
कोई दूध मंगे कोई पूत मंगे
कोई मंगदा मिलख जागीर जोगी
इक नजर कर्म दी कर साईंया
ना रहे किसे नु थोड़ी जोगी

दिता बाबा जी ने आसरा वथेरा,
मैं दुनिया तो नही मंगदा,
लाया बाबा जी ने दिल विच डेरा,
ओह नित नेड़े हो के लंगदा,
दिता बाबा जी ने आसरा....

पला विच बदल ओह मथे दी लकीरा नु
जोगी आप लिखे भगता दी तकदीरा नु
केहड़े रंग विच खेड़े जोगी मेरा
पता नि मेनू ओहदे रंग दा,
दिता बाबा जी ने आसरा....


भेना नु वीर देवे मावा नु लाल जी
अपने ओह भगता दा रखदा ख्याल जी
नाले पाउंदा घर भगता दे फेरा
ओह मिलने तो नही संगदा,

सचे दिलो जिह्ना ओहदा नाम उचारेया.
बाबा जी ने ओहनू बाहों फडके है तारियाँ
पंजा चोरा वाला टूट जांदा घेरा
जी कोई नहियो नेड़े खांदा
ओह मिलने तो नही संगदा

किता ऐ व्यान मैं ता अपने ही मान दा,
उने वाले पाली नु ता सारा जग जांदा,
किदा होना गेड चोरासी दा नवेडा,
पता ऐ मेनू सारे ढंग दा
ओह मिलने तो नही संगदा,

ਹਰ ਮੁਰਾਦ, ਪੱਲੇ ਵਿੱਚ ਪਾ ਦਿੱਤੀ,
ਜੋ ਮੰਗਿਆਂ, ਜੋਗੀ ਤੋਂ ਹਜ਼ੂਰ ਏ l
ਪੱਲਾ ਫੜਿਆ, ਨੀ ਛੱਡਣਾ ਬਾਬਾ,
ਖ਼ੈਰ ਪਾ ਦੇ, ਸਵਾਲੀ ਦੀ ਲੋੜ ਏ l
ਕੋਈ ਦੁੱਧ ਮੰਗੇ, ਕੋਈ ਪੁੱਤ ਮੰਗੇ,
ਕੋਈ ਮੰਗਦਾ, ਮਿਲਖ਼ ਜਗੀਰ ਜੋਗੀ l
ਇੱਕ ਨਜ਼ਰ ਕਰਮ ਦੀ, ਕਰ ਸਾਈਂਆਂ,
ਨਾ ਰਹੇ ਕਿਸੇ ਨੂੰ, ਥੋੜ ਜੋਗੀ ll


ਦਿੱਤਾ ਬਾਬਾ ਜੀ ਨੇ, ਆਸਰਾ ਵਥੇਰਾ,
ਮੈਂ ਦੁਨੀਆਂ ਤੋਂ, ਨਹੀਂ ਮੰਗਦਾ ll
ਲਾਇਆ ਬਾਬਾ ਜੀ ਨੇ lll, ਦਿਲ ਵਿੱਚ ਡੇਰਾ,
ਉਹ ਨਿੱਤ ਨੇੜੇ, ਹੋ ਕੇ ਲੰਘਦਾ l
ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,,

ਪਲਾਂ ਵਿੱਚ ਬਦਲੇ ਓਹ, ਮੱਥੇ ਦੀ ਲਕੀਰਾਂ ਨੂੰ,
\"ਜੋਗੀ ਆਪ ਲਿਖੇ, ਭਗਤਾਂ ਦੀ ਤਕਦੀਰਾਂ ਨੂੰ\" ll
ਕੇਹੜੇ ਰੰਗ ਵਿੱਚ lll, ਖੇਡੇ ਜੋਗੀ ਮੇਰਾ,
ਪਤਾ ਨੀ ਮੈਨੂੰ, ਓਹਦੇ ਰੰਗ ਦਾ,,,
ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,,

ਭੈਣਾਂ ਨੂੰ ਵੀਰ ਦੇਵੇ, ਮਾਵਾਂ ਨੂੰ ਲਾਲ ਜੀ,
\"ਆਪਣੇ ਓਹ ਭਗਤਾਂ ਦਾ, ਰੱਖਦਾ ਖਿਆਲ ਜੀ\" ll
ਨਾਲੇ ਪਾਉਂਦਾ ਘਰ lll, ਭਗਤਾਂ ਦੇ ਫੇਰਾ
ਓਹ ਮਿਲਨੇ ਤੋਂ, ਨਹੀਂ ਸੰਗਦਾ,,,
ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,,

ਸੱਚੇ ਦਿਲੋਂ ਜਿਹਨਾਂ ਓਹਦਾ, ਨਾਮ ਉਚਾਰਿਆ,
\"ਬਾਬਾ ਜੀ ਨੇ ਓਹਨੂੰ ਬਾਂਹੋਂ, ਫੜ੍ਹਕੇ ਹੈ ਤਾਰਿਆ\" ll
ਪੰਜਾਂ ਚੋਰਾਂ ਵਾਲਾ lll, ਟੁੱਟ ਜਾਂਦਾ ਘੇਰਾ,
ਜੀ ਕੋਈ ਨਹੀਓਂ, ਨੇੜੇ ਖੰਘਦਾ,,,
ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,,

ਕੀਤਾ ਏ ਬਿਆਨ ਮੈਂ ਤਾਂ, ਆਪਣੇ ਹੀ ਮਾਣ ਦਾ,
\"ਊਨੇ ਵਾਲੇ ਪਾਲੀ ਨੂੰ ਤਾਂ, ਸਾਰਾ ਜੱਗ ਜਾਣਦਾ\" ll
ਕਿੱਦਾਂ ਹੋਣਾ ਗੇੜ lll, ਚੌਰਾਸੀ ਦਾ ਨਬੇੜਾ,
ਪਤਾ ਏ ਮੈਨੂੰ, ਸਾਰੇ ਢੰਗ ਦਾ,,,
ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Chandi

Chandi

Chandi | Hinduism, Warrior, Devi

Jagannatha

Jagannatha

Jagannatha | Ratha Yatra, Puri, India

Kubera

Kubera

Kubera | God of Wealth, Hinduism, Yaksha

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Yama

Yama

Yama | Ruler of Dead, Judge of Souls & Lord of Dharma

Matsya

Matsya

Matsya | Avatar, Fish God & Incarnation

View All

Discover Sacred Temples

Embark on a Spiritual Journey Through Related Temples

Tan Man Said Gorakhnath Mandir

Tan Man Said Gorakhnath Mandir

Delhi, Delhi

Shiv Temple Dakpathar

Shiv Temple Dakpathar

Khodri Parmanand, Himachal Pradesh

Minbai Maa Nu Mandir

Minbai Maa Nu Mandir

Porbandar, Gujarat

Maa Vaishno Devi Temple

Maa Vaishno Devi Temple

Bathinda, Punjab

श्री शनि देव जी मन्दिर

श्री शनि देव जी मन्दिर

Jalandhar, Punjab

Hanuman Mandir

Hanuman Mandir

Dehri-on-sone, Bihar

View All
Searches leading to this page
दित्ता बाबा जी ने आसरा bhajan | दित्ता बाबा जी ने आसरा bhajan in Hindi | दित्ता बाबा जी ने आसरा devotional song | दित्ता बाबा जी ने आसरा bhajan lyrics | दित्ता बाबा जी ने आसरा bhajan youtube | दित्ता बाबा जी ने आसरा bhajan online | दित्ता बाबा जी ने आसरा religious song | दित्ता बाबा जी ने आसरा bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो