The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

डुब्बी होई तर जाएगी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
शाहतलाईयाँ चंन चड़ेया,
जोगी आये रत्नों दे वेहड़े,
बारां साल सी भगती किती,
फिर लाये गुफा विच डेरे,
तू वी जा के दर्शन पा लै,
दुःख कट जानगे तेरे,
बाबा बालक सिद्ध जोगी नाथ दियां,
पैयाँ धुमा चार चुफेरे ,

लै लै पौनाहारी सिद्ध जोगी दा नाम,
की धुभी होई तर जायेगी,
लै लै पौनाहारी सिद्ध जोगी दा नाम,
धुभी होई तर जायेगी,
फड बालक नाथ दी बाह,
की धुभी होई तर जायेगी,
लै लै पौनाहारी सिद्ध जोगी दा नाम,
की धुभी होई तर जायेगी,

बन मंगती ओहदे दरबार दी,
जिहने सारी दुनिया तार ती,
क्या बात है उस सरकार दी,
सुने सब दी ओह पुकार नाथ,
लै लै पौनाहारी सिद्ध जोगी दा नाम,
की धुभी होई तर जायेगी,

जोगी सब ते कर्म क्माउन्दा ऐ,
भुलेया नु रस्ते पाउंदा ऐ,
ओह विछडेया ताई मिलाउन्दा ऐ,
जो करदा जा के अर्ज अर्ज,
लै लै पौनाहारी सिद्ध जोगी दा नाम,
की धुभी होई तर जायेगी,

सिंगी नाम ओहदे दी पा लै तू,
जोगी नाल अखियाँ ला लै तू,
ओहने नाम दे रोट बना लै तू,
दसी ओस्नू दिल दा दर्द दर्द,
लै लै पौनाहारी सिद्ध जोगी दा नाम,
की धुभी होई तर जायेगी,


मेरी झोली नाथ ने भर दिति,
किरपा मेरे ते कर दिति,
मेरी सोच तो वध के दे दिता,
जा के देख लै तू वी प्यार प्यार,
लै लै पौनाहारी सिद्ध जोगी दा नाम,
की धुभी होई तर जायेगी,

सोहनी पिंड पट्टी दा कहंदा ऐ,
जो वी जोगी नु मन लेनदा ऐ,
ओहनू घाटा कदे न पेंदा ऐ,
जोगी नु पूजे अर्श फर्श,
लै लै पौनाहारी सिद्ध जोगी दा नाम,
की धुभी होई तर जायेगी,


(ਸ਼ਾਹਤਲਾਈਆਂ, ਚੰਨ ਚੜ੍ਹਿਆ,
ਜੋਗੀ ਆਏ, ਰਤਨੋ ਦੇ ਵੇਹੜੇ l
ਬਾਰਾਂ ਸਾਲ ਸੀ, ਭਗਤੀ ਕੀਤੀ,
ਫਿਰ ਲਾਏ, ਗੁਫ਼ਾ ਵਿੱਚ ਡੇਰੇ l
ਤੂੰ ਵੀ ਜਾ ਕੇ, ਦਰਸ਼ਨ ਪਾ ਲੈ,
ਦੁੱਖ ਕੱਟ, ਜਾਣਗੇ ਤੇਰੇ l
*ਬਾਬਾ ਬਾਲਕ/ਸਿੱਧ ਜੋਗੀ, ਨਾਥ ਦੀਆਂ,
ਪਈਆਂ ਧੁੰਮਾਂ, ਚਾਰ ਚੁਫੇਰੇ ll )

ਲੈ ਲੈ ਪੌਣਾਹਾਰੀ/ਸਿੱਧ ਜੋਗੀ ਦਾ ਨਾਂਅ,
ਕਿ ਡੁੱਬੀ ਹੋਈ ਤਰ ਜਾਏਗੀ ll
*ਲੈ ਲੈ ਪੌਣਾਹਾਰੀ ਦਾ ਨਾਂਅ,
ਡੁੱਬੀ ਹੋਈ ਤਰ ਜਾਏਗੀ ll
ਫੜ੍ਹ ਬਾਲਕ, ਨਾਥ ਦੀ ਬਾਂਹ ll,
ਕਿ ਡੁੱਬੀ ਹੋਈ ਤਰ ਜਾਏਗੀ l
ਲੈ ਲੈ ਪੌਣਾਹਾਰੀ/ਸਿੱਧ ਜੋਗੀ ਦਾ ਨਾਂਅ,
ਕਿ ਡੁੱਬੀ ਹੋਈ ਤਰ ਜਾਏਗੀ ll

ਬਣ ਮੰਗਤੀ, ਓਹਦੇ ਦਰਬਾਰ ਦੀ l
ਜੀਹਨੇ ਸਾਰੀ ਦੁਨੀਆਂ, ਤਾਰ ਤੀ l
*ਕਿਆ ਬਾਤ ਹੈ ਉਸ, ਸਰਕਾਰ ਦੀ l
ਸੁਣੇ ਸਭ ਦੀ ਓਹੋ, ਪੁਕਾਰ ਨਾਥ,
ਲੈ ਲੈ ਸਿੱਧ ਜੋਗੀ/ਪੌਣਾਹਾਰੀ ਦਾ ਨਾਂਅ,
ਕਿ ਡੁੱਬੀ ਹੋਈ,,,,,,,,,,,,,,,,,,,,,F


ਜੋਗੀ ਸਭ ਤੇ, ਕਰਮ ਕਮਾਉਂਦਾ ਏ l
ਭੁੱਲਿਆਂ ਨੂੰ, ਰਸਤੇ ਪਾਉਂਦਾ ਏ l
*ਓਹ ਵਿੱਛੜਿਆਂ ਤਾਈਂ, ਮਿਲਾਉਂਦਾ ਏ l
ਜੋ ਕਰਦਾ, ਜਾ ਕੇ ਅਰਜ਼ ਅਰਜ਼,
ਲੈ ਲੈ ਸਿੱਧ ਜੋਗੀ/ਪੌਣਾਹਾਰੀ ਦਾ ਨਾਂਅ,
ਕਿ ਡੁੱਬੀ ਹੋਈ,,,,,,,,,,,,,,,,,,,,,F

ਸਿੰਗੀ ਨਾਮ ਓਹਦੇ ਦੀ, ਪਾ ਲੈ ਤੂੰ l
ਜੋਗੀ ਨਾਲ ਅੱਖੀਆਂ, ਲਾ ਲੈ ਤੂੰ l
*ਓਹਦੇ ਨਾਂਅ ਦਾ ਰੋਟ, ਬਣਾ ਲੈ ਤੂੰ l
ਦੱਸੀਂ ਉਸਨੂੰ, ਦਿਲ ਦਾ ਦਰਦ ਦਰਦ,
ਲੈ ਲੈ ਸਿੱਧ ਜੋਗੀ/ਪੌਣਾਹਾਰੀ ਦਾ ਨਾਂਅ,
ਕਿ ਡੁੱਬੀ ਹੋਈ,,,,,,,,,,,,,,,,,,,,,F

ਮੇਰੀ ਝੋਲੀ, ਨਾਥ ਨੇ ਭਰ ਦਿੱਤੀ l
ਕਿਰਪਾ ਮੇਰੇ ਤੇ, ਕਰ ਦਿੱਤੀ l
*ਮੇਰੀ ਸੋਚ ਤੋਂ ਵੱਧ ਕੇ, ਦੇ ਦਿੱਤਾ l
ਜਾ ਕੇ ਦੇਖ ਲੈ, ਤੂੰ ਵੀ ਪਿਆਰ ਪਿਆਰ,
ਲੈ ਲੈ ਸਿੱਧ ਜੋਗੀ/ਪੌਣਾਹਾਰੀ ਦਾ ਨਾਂਅ,
ਕਿ ਡੁੱਬੀ ਹੋਈ,,,,,,,,,,,,,,,,,,,,,F

ਸੋਹਣੀ ਪਿੰਡ ਪੱਟੀ ਦਾ, ਕਹਿੰਦਾ ਏ l
ਜੋ ਵੀ ਜੋਗੀ ਨੂੰ, ਮੰਨ ਲੈਂਦਾ ਏ l
*ਓਹਨੂੰ ਘਾਟਾ, ਕਦੇ ਨਾ ਪੈਂਦਾ ਏ l
ਜੋਗੀ ਨੂੰ ਪੂਜੇ, ਅਰਸ਼ ਫਰਸ਼,
ਲੈ ਲੈ ਸਿੱਧ ਜੋਗੀ/ਪੌਣਾਹਾਰੀ ਦਾ ਨਾਂਅ,
ਕਿ ਡੁੱਬੀ ਹੋਈ,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Agni

Agni

Agni | Vedic Deity, Fire God, Hinduism

Vishvakarman

Vishvakarman

Vishvakarman | God of Creation, Craftsmen & Architects

Brihaspati

Brihaspati

Brihaspati | Guru, Vedic God & Teacher

Prajapati

Prajapati

Prajapati | Creator God, Vedic God & Vedic Rituals

Saptamatrika

Saptamatrika

Saptamatrika | Goddesses, Hinduism, Worship

Aditi

Aditi

Aditi | Vedic Goddess, Mother of Gods & Cosmic Order

View All

Discover Sacred Temples

Embark on a Spiritual Journey Through Related Temples

Hanuman Ji Temple

Hanuman Ji Temple

Nangal, Rajasthan

Kalka Mata Mandir Gauhani

Kalka Mata Mandir Gauhani

Gohani, Uttar Pradesh

Ram Mandir

Ram Mandir

Akodia, Madhya Pradesh

Jai Maa Kali Mandir

Jai Maa Kali Mandir

Jigani, Uttar Pradesh

Balaji Mandir

Balaji Mandir

Mundedi, Madhya Pradesh

Ramdevpir Temple (sablpur)

Ramdevpir Temple (sablpur)

Junagadh, Gujarat

View All
Searches leading to this page
डुब्बी होई तर जाएगी bhajan | डुब्बी होई तर जाएगी bhajan in Hindi | डुब्बी होई तर जाएगी devotional song | डुब्बी होई तर जाएगी bhajan lyrics | डुब्बी होई तर जाएगी bhajan youtube | डुब्बी होई तर जाएगी bhajan online | डुब्बी होई तर जाएगी religious song | डुब्बी होई तर जाएगी bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो