The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दुःख ता वथेरे जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
( जिस दिन दा तेरा लड़ मैं फड़ेया,
मेरे हो गए ने वारे न्यारे,
तू जिदा जोगी गल नाल लाया,
मैनु भूल गए ने दुखड़े सारे। )

दुःख ता वथेरे जोगिया,
जिंद तेरेया बचाया बची होई ए,
तुहियो ता चढ़ाईया गुड्डिया,
एहो दुनिया ऐवे मची होई ए,
दुःख ता वथेरे जोगिया......

जदो दुःख आउंदे आप मोहरे हो जांदा ए,
खड़े ना कोई जिथे ओथे तू खलो जांदा ए,
तेरा हथ सिर ते रवे,
रूह तेरेया रंगा च रची होई ए,
दुःख ता वथेरे जोगिया......

कर्मा दे दुःख बाबा आप पैंदे झलने,
तेरी मेहर बाझो साडे रोग नहियो टलने,
झूठी बाबा सारी दुनिया,
तेरे लड़ लग बाबा जिंद सच्ची होई ए,
दुःख ता वथेरे जोगिया......

प्रीत बलिहार दे भी लेख अवल्ले ने,
तुहियो ही संभलाया, बड़े ही दुःख झल्ले ने,
तत्ती कदे वाह ना लग्गी,
सोनू सूखे तेरी ओट तक्की होई ए,
दुःख ता वथेरे जोगिया......



( ਜਿਸ ਦਿਨ ਦਾ, ਤੇਰਾ ਲੜ੍ਹ ਮੈਂ ਫੜ੍ਹਿਆ,
ਮੇਰੇ ਹੋ ਗਏ ਨੇ, ਵਾਰੇ ਨਿਆਰੇ l
ਤੂੰ ਜਿੱਦਾਂ ਜੋਗੀ, ਗਲ਼ ਨਾਲ ਲਾਇਆ,
ਮੈਨੂੰ ਭੁੱਲ ਗਏ ਨੇ, ਦੁੱਖੜੇ ਸਾਰੇ ll )

ਦੁੱਖ ਤਾਂ, ਵਥੇਰੇ ਜੋਗੀਆ,
ਜਿੰਦ, ਤੇਰਿਆਂ ਬਚਾਇਆ ਬਚੀ ਹੋਈ ਏ ll
ਤੂੰਹੀਓਂ ਤਾਂ, ਚੜ੍ਹਾਈਆਂ ਗੁੱਡੀਆਂ* ll,
ਏਹੋ ਦੁਨੀਆਂ, ਐਵੇਂ ਹੀ ਮਚੀ ਹੋਈ ਏ,,,
ਦੁੱਖ ਤਾਂ, ਵਥੇਰੇ ਜੋਗੀਆ,,,,,,,,,,,,,,,,,

ਜਦੋਂ ਦੁੱਖ ਆਉਂਦੇ ਆਪ, ਮੂਹਰੇ ਹੋ ਜਾਂਦਾ ਏਂ l
ਖੜੇ ਨਾ ਕੋਈ ਜਿੱਥੇ ਓਥੇ, ਤੂੰ ਖਲੋ ਜਾਂਦਾ ਏਂ ll
ਤੇਰਾ ਹੱਥ, ਸਿਰ ਤੇ ਰਵ੍ਹੇ ll,
ਰੂਹ, ਤੇਰਿਆਂ ਰੰਗਾਂ \'ਚ, ਰਚੀ ਹੋਈ ਏ,,,
ਦੁੱਖ ਤਾਂ, ਵਥੇਰੇ ਜੋਗੀਆ,,,,,,,,,,,,,,,,,

ਕਰਮਾਂ ਦੇ ਦੁੱਖ ਬਾਬਾ, ਆਪ ਪੈਂਦੇ ਝੱਲਣੇ l
ਤੇਰੀ ਮੇਹਰ ਬਾਝੋਂ ਸਾਡੇ, ਰੋਗ ਨਹੀਂਓਂ ਟੱਲਣੇ ll
ਝੂਠੀ ਬਾਬਾ, ਸਾਰੀ ਦੁਨੀਆਂ* ll,
ਤੇਰੇ ਲੜ੍ਹ ਲੱਗ, ਜਿੰਦ ਸੱਚੀ ਹੋਈ ਏ,,,
ਦੁੱਖ ਤਾਂ, ਵਥੇਰੇ ਜੋਗੀਆ,,,,,,,,,,,,,,,,,

ਪ੍ਰੀਤ ਬਲਿਹਾਰ ਦੇ ਵੀ, ਲੇਖ਼ ਅਵੱਲੇ ਨੇ l
ਤੂੰਹੀਓਂ ਹੀ ਸੰਭਾਲਿਆ, ਬੜੇ ਹੀ ਦੁੱਖ ਝੱਲੇ ਨੇ ll
ਤੱਤੀ ਕਦੇ, ਵਾਹ ਨਾ ਲੱਗੀ* ll,
ਸੋਨੂ ਸੁੱਖੇ ਤੇਰੀ, ਓਟ ਤੱਕੀ ਹੋਈ ਏ,,,
ਦੁੱਖ ਤਾਂ ਵਥੇਰੇ ਜੋਗੀਆ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Lokapāla

Lokapāla

Lokapala | Definition & Facts

Shashthi

Shashthi

Shashthi | Mother of Skanda, Protector of Children, Fertility Goddess

Harihara

Harihara

Harihara | Vishnu-Shiva, Avatar & Supreme God

Brahma

Brahma

Brahma | Creator, Preserver & Destroyer

Balarama

Balarama

Balarama | Avatar, Brother & Warrior

View All

Discover Sacred Temples

Embark on a Spiritual Journey Through Related Temples

Pippal Ka Mandir (Shiv Mandir)

Pippal Ka Mandir (Shiv Mandir)

Moradabad, Uttar Pradesh

Brijeshwar Mahadev Mandir

Brijeshwar Mahadev Mandir

Indore, Madhya Pradesh

Shiv Mandir

Shiv Mandir

Morinda, Punjab

Baba Ramdev Temple (1)

Baba Ramdev Temple (1)

Dharam Pura, Punjab

Swaminarayan temple Detad

Swaminarayan temple Detad

Detad, Gujarat

Hanuman Ji Temple Taikheda

Hanuman Ji Temple Taikheda

Raiamla, Madhya Pradesh

View All
Searches leading to this page
दुःख ता वथेरे जोगिया bhajan | दुःख ता वथेरे जोगिया bhajan in Hindi | दुःख ता वथेरे जोगिया devotional song | दुःख ता वथेरे जोगिया bhajan lyrics | दुःख ता वथेरे जोगिया bhajan youtube | दुःख ता वथेरे जोगिया bhajan online | दुःख ता वथेरे जोगिया religious song | दुःख ता वथेरे जोगिया bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ religious song
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ