The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दुखां दिया मारिया मुसीबतां दिया मारिया | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
दुखा दिया मारिया मुसीबता दिया मारिया,बाबा जी दे मंदिरा नु जा,
दुःख कटे जानगे कलेश मूक जानगे,पे जा तू तालियाँ वाले राह,
दुखा दिया मारिया मुसीबता दिया मारिया,बाबा जी दे मंदिरा नु जा,


पहली पौड़ी चडके ते दूजी पौड़ी चडके,तीजी पौड़ी शीश झुका,
दुखा दिया मारिया मुसीबता दिया मारिया,बाबा जी दे मंदिरा नु जा,

दुःख कटे जानगे कलेश मूक जानगे,पे जा तू तालियाँ वाले राह,
झंडे नु बनान लवी ते गोते नु सजा लावी,जा के उसदी गुफा ते चड़ा,
दुखा दिया मारिया मुसीबता दिया मारिया,बाबा जी दे मंदिरा नु जा,


दुःख कटे जानगे कलेश मूक जानगे,पे जा तू तालियाँ वाले राह,
रोट नु पका लवी ते धुफ़ नु धुखा लवी,जा के उसदी गुफा ते चड़ा
दुखा दिया मारिया मुसीबता दिया मारिया,बाबा जी दे मंदिरा नु जा,

दुःख कटे जानगे कलेश मूक जानगे,पे जा तू तालियाँ वाले राह,........

ਦੁੱਖਾਂ ਦਿਆਂ ਮਾਰਿਆ ਮੁਸੀਬਤਾਂ ਦਿਆਂ ਮਾਰਿਆ, ਬਾਬਾ ਜੀ ਦੇ ਮੰਦਿਰਾਂ ਨੂੰ ਜਾ
ਦੁੱਖ ਕੱਟੇ ਜਾਣਗੇ ਕਲੇਸ਼ ਮੁੱਕ ਜਾਣਗੇ, ਪੈ ਜਾ ਤੂੰ ਤਲਾਈਆਂ ਵਾਲੇ ਰਾਹ
ਦੁੱਖਾਂ ਦਿਆਂ ਮਾਰਿਆ ਮੁਸੀਬਤਾਂ ਦਿਆਂ ਮਾਰਿਆ, ਬਾਬਾ ਜੀ ਦੇ ਮੰਦਿਰਾਂ ਨੂੰ ਜਾ

ਪਹਿਲੀ ਪੌੜੀ ਚੜ੍ਹਕੇ ਤੇ ਦੂਜੀ ਪੌੜੀ ਚੜ੍ਹਕੇ,ਤੀਜੀ ਪੌੜ੍ਹੀ ਸੀਸ ਨੂੰ ਝੁਕਾ
ਦੁੱਖਾਂ ਦਿਆਂ ਮਾਰਿਆ ਮੁਸੀਬਤਾਂ ਦਿਆਂ ਮਾਰਿਆ, ਬਾਬਾ ਜੀ ਦੇ ਮੰਦਿਰਾਂ ਨੂੰ ਜਾ

ਦੁੱਖ ਕੱਟੇ ਜਾਣਗੇ ਕਲੇਸ਼ ਮੁੱਕ ਜਾਣਗੇ, ਪੈ ਜਾ ਤੂੰ ਤਲਾਈਆਂ ਵਾਲੇ ਰਾਹ
ਝੰਡੇ ਨੂੰ ਬਣਾ ਲਵੀਂ ਤੇ ਗੋਟੇ ਨੂੰ ਸਜਾ ਲਵੀਂ, ਜਾ ਕੇ ਓਹਦੀ ਗੁਫਾ ਤੇ ਚੜ੍ਹਾ
ਦੁੱਖਾਂ ਦਿਆਂ ਮਾਰਿਆ ਮੁਸੀਬਤਾਂ ਦਿਆਂ ਮਾਰਿਆ, ਬਾਬਾ ਜੀ ਦੇ ਮੰਦਿਰਾਂ ਨੂੰ ਜਾ


ਦੁੱਖ ਕੱਟੇ ਜਾਣਗੇ ਕਲੇਸ਼ ਮੁੱਕ ਜਾਣਗੇ, ਪੈ ਜਾ ਤੂੰ ਤਲਾਈਆਂ ਵਾਲੇ ਰਾਹ
ਰੋਟ ਨੂੰ ਪਕਾ ਲਵੀਂ ਤੇ ਧੂਫ ਨੂੰ ਧੁਖਾਂ ਲਵੀਂ, ਜਾ ਕੇ ਓਹਦੀ ਗੁਫਾ ਤੇ ਚੜ੍ਹਾ
ਦੁੱਖਾਂ ਦਿਆਂ ਮਾਰਿਆ ਮੁਸੀਬਤਾਂ ਦਿਆਂ ਮਾਰਿਆ, ਬਾਬਾ ਜੀ ਦੇ ਮੰਦਿਰਾਂ ਨੂੰ ਜਾ
ਦੁੱਖ ਕੱਟੇ ਜਾਣਗੇ ਕਲੇਸ਼ ਮੁੱਕ ਜਾਣਗੇ, ਪੈ ਜਾ ਤੂੰ ਤਲਾਈਆਂ ਵਾਲੇ ਰਾਹ
ਓ ਸਾਰੇ ਬੋਲੋ,,,,ਜੈ ਬਾਬੇ ਦੀ ,,,,,,,,,,,,,,

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Chandi

Chandi

Chandi | Hinduism, Warrior, Devi

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Matsya

Matsya

Matsya | Avatar, Fish God & Incarnation

Parashurama

Parashurama

Parashurama | Axe-wielding Warrior, Avatar, Brahmin

Nataraja

Nataraja

Nataraja | Shiva, Cosmic Dance & Symbolism

View All

Discover Sacred Temples

Embark on a Spiritual Journey Through Related Temples

હનુમાનદાદાનું મંદિર

હનુમાનદાદાનું મંદિર

Surat, Gujarat

Hardevnath

Hardevnath

Amihwa, Uttar Pradesh

राम मंदिर जय श्री राम

राम मंदिर जय श्री राम

Kamed, Madhya Pradesh

Hindu Temple

Hindu Temple

Muzaffarnagar, Uttar Pradesh

Peer Baba

Peer Baba

Delhi, Delhi

Murli Manohar Mandir

Murli Manohar Mandir

Laxmangarh, Rajasthan

View All
Searches leading to this page
दुखां दिया मारिया मुसीबतां दिया मारिया bhajan | दुखां दिया मारिया मुसीबतां दिया मारिया bhajan in Hindi | दुखां दिया मारिया मुसीबतां दिया मारिया devotional song | दुखां दिया मारिया मुसीबतां दिया मारिया bhajan lyrics | दुखां दिया मारिया मुसीबतां दिया मारिया bhajan youtube | दुखां दिया मारिया मुसीबतां दिया मारिया bhajan online | दुखां दिया मारिया मुसीबतां दिया मारिया religious song | दुखां दिया मारिया मुसीबतां दिया मारिया bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋ