The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

एक बारी आजा जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
बाबा ला लिया पहाडा विच डेरा,
एक बारी आजा जोगिया
आजा जोगियां फेरा पा जा जोगियां,
बाबा ला लिया पहाडा ....

उचियाँ पहाडा विच बाबा तेरा की ऐ,
जिथे जा के जोगी तेरा लग गया जी ऐ,
हूँ भगता नु दर्श दिख दे,
एक बारी आजा जोगिया ....

माई रतनो दे घर अलख जगाया सी,
धर्म दा पुत्र बन ग़ुआ वी चरिया सी,
कदों आवेंगा तू साडे हूँ वेहड़े,
दर्श दिख जा जोगियां,
एक बारी आजा जोगिया ....


शाह्तालैयाँ विच रोनका लगियां ने,
जोगियां वे तेरियां सारे जग वडेआइयाँ ने,
काहनू बेठा रहंदा धुना लगाई,
इक वारि आजा जोगियां,
एक बारी आजा जोगिया ...

जोड़ी तेरे द्वारे दी ता लीला ही न्यारी ऐ,
दर्श दिखा दे हूँ आस एहो लाइ ऐ,
सिंगी नाम तेरे दी गल पाई,
इक वारि आजा जोगियां,
बाबा ला लिया पहाड़ा .....

ਬਾਬਾ ਲਾ ਲਿਆ, ਪਹਾੜਾਂ ਵਿੱਚ ਡੇਰਾ,  
ਇੱਕ ਵਾਰੀ ਆਜਾ ਜੋਗੀਆ ll
ਆਜਾ ਜੋਗੀਆ, ਫੇਰਾ ਪਾ ਜਾ ਜੋਗੀਆ ll
ਬਾਬਾ ਲਾ ਲਿਆ ਪਹਾੜਾਂ,,,,,,,,,,,

ਉੱਚਿਆਂ ਪਹਾੜਾਂ ਵਿੱਚ, ਬਾਬਾ ਤੇਰਾ ਕੀ ਏ
ਜਿੱਥੇ ਜਾ ਕੇ ਜੋਗੀ ਤੇਰਾ, ਲੱਗ ਗਿਆ ਜੀਅ ਏ ll
ਹੁਣ ਭਗਤਾਂ ਨੂੰ, ਦਰਸ਼ ਦਿਖਾ ਦੇ,
ਇੱਕ ਵਾਰੀ ਆਜਾ ਜੋਗੀਆ
ਬਾਬਾ ਲਾ ਲਿਆ ਪਹਾੜਾਂ,,,,,,,,,,,,

ਮਾਈ ਰਤਨੋ ਦੇ ਘਰ, ਅਲਖ ਜਗਾਇਆ ਸੀ
ਧਰਮ ਦਾ ਪੁੱਤਰ ਬਣ, ਗਊਆਂ ਵੀ ਚਰਾਈਆਂ ਸੀ ll
ਕਦੋਂ ਆਵੇਂਗਾ ਤੂੰ, ਸਾਡੇ ਹੁਣ ਵੇਹੜੇ,
ਦਰਸ ਦਿਖਾ ਜਾ ਜੋਗੀਆ
ਬਾਬਾ ਲਾ ਲਿਆ ਪਹਾੜਾਂ,,,,,,,,,,,,,

ਸ਼ਾਹਤਲਾਈਆਂ ਵਿੱਚ, ਰੌਣਕਾਂ ਲਗਾਈਆਂ ਨੇ
ਜੋਗੀਆ ਵੇ ਤੇਰੀਆਂ ਸਾਰੇ, ਜੱਗ ਵਡਿਆਈਆਂ ਨੇ ll
ਕਾਹਨੂੰ ਬੈਠਾ ਰਹਿੰਦਾ, ਧੂਣਾ ਲਗਾਈ,  
ਇੱਕ ਵਾਰੀ ਆਜਾ ਜੋਗੀਆ
ਬਾਬਾ ਲਾ ਲਿਆ ਪਹਾੜਾਂ,,,,,,,,,,,,,,

ਜੋਗੀ ਤੇਰੇ ਦਵਾਰੇ ਦੀ ਤਾਂ, ਲੀਲਾ ਹੀ ਨਿਆਰੀ ਏ  
ਦਰਸ ਦਿਖਾ ਦੇ ਹੁਣ, ਆਸ ਏਹੋ ਲਈ ਏ ll
ਸਿੰਗੀ ਨਾਮ, ਤੇਰੇ ਦੀ ਗੱਲ ਪਾਈ,
ਇੱਕ ਵਾਰੀ ਆਜਾ ਜੋਗੀਆ
ਬਾਬਾ ਲਾ ਲਿਆ ਪਹਾੜਾਂ,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Skanda

Skanda

Skanda | God of War, Warrior God, Son of Shiva

Varuna

Varuna

Varuna | Vedic God, Hinduism, Sky God

Brahma

Brahma

Brahma | Creator, Preserver & Destroyer

Balarama

Balarama

Balarama | Avatar, Brother & Warrior

Parvati

Parvati

Parvati | Shakti, Shiva’s Consort & Mother Goddess

View All

Discover Sacred Temples

Embark on a Spiritual Journey Through Related Temples

Sitla Mandir

Sitla Mandir

Jalandhar, Punjab

Sri Radhe Krishna Temple

Sri Radhe Krishna Temple

Pratappura, Gujarat

SHAHID PJSJSINGH Temple

SHAHID PJSJSINGH Temple

Modran, Rajasthan

Siya Ram Manas Mandir Ganesh Sirsiya

Siya Ram Manas Mandir Ganesh Sirsiya

Bahuara Mani, Bihar

Shree Gaukarneshwar Mahadev Mandir

Shree Gaukarneshwar Mahadev Mandir

Vinoba Bhave Nagar, Rajasthan

Shiv Temple.

Shiv Temple.

Thanesar, Haryana

View All
Searches leading to this page
एक बारी आजा जोगिया bhajan | एक बारी आजा जोगिया bhajan in Hindi | एक बारी आजा जोगिया devotional song | एक बारी आजा जोगिया bhajan lyrics | एक बारी आजा जोगिया bhajan youtube | एक बारी आजा जोगिया bhajan online | एक बारी आजा जोगिया religious song | एक बारी आजा जोगिया bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song
Similar Bhajans
ਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो