The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਫੁੱਲਾਂ ਨੇ ਸਜਾਇਆ ਤੇਰਾ ਦੁਆਰ ਪੌਣਹਾਰੀਆ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਫੁੱਲਾਂ ਨੇ ਸਜਾਇਆ ਤੇਰਾ ਦੁਆਰ ਪੌਣਹਾਰੀਆ
ਆਜਾ ਹੋ ਕੇ ਮੋਰ ਤੇ ਸਵਾਰ ਦੁੱਧਾਧਾਰੀਆ

ਚੇਤ ਮਹੀਨੇ ਵਿਚ, ਦਰ ਤੇਰੇ ਜੋਗੀਆ,
ਆਉਂਦੀਆਂ ਨੇ ਸੰਗਤਾਂ, ਲਗਦੀਆਂ ਰੌਣਕਾਂ ।
ਝੁਕੇ ਦਰ ਸਾਰਾ ਸੰਸਾਰ ਪੌਣਹਾਰੀਆ,
ਆਜਾ ਹੋ ਕੇ ਮੋਰ ਤੇ ਸਵਾਰ ਦੁੱਧਾਧਾਰੀਆ ॥

ਰੋਟ ਪ੍ਰਸ਼ਾਦ ਲੋਕੀਂ, ਦਰ ਤੇ ਚੜ੍ਹਾਂਵਦੇ,
ਲਾਲ ਲਾਲ ਝੰਡੇ ਤੈਨੂੰ, ਬੱਕਰੇ ਚੜ੍ਹਾਂਵਦੇ ।
ਚੜ੍ਹਾਂਦੇ ਨੇ ਫੁੱਲਾਂ ਦੇ ਵੀ ਹਾਰ ਪੌਣਹਾਰੀਆ,
ਆਜਾ ਹੋ ਕੇ ਮੋਰ ਤੇ ਸਵਾਰ ਦੁੱਧਾਧਾਰੀਆ ॥

ਨੱਚ ਨੱਚ ਸੰਗਤਾਂ, ਭੇਟਾਂ ਤੇਰੀ ਗਾਉਂਦੀਆਂ,
ਕਰਦੀ ਉਡੀਕ ਤੇਰੀ, ਜੈ ਜੈਕਾਰੇ ਲਾਉਂਦੀਆਂ ।
ਹੁੰਦੀ ਚੁਫੇਰੇ ਜੈ ਜੈਕਾਰ ਪੌਣਹਾਰੀਆ,
ਆਜਾ ਹੋ ਕੇ ਮੋਰ ਤੇ ਸਵਾਰ ਦੁੱਧਾਧਾਰੀਆ ॥

ਭਗਤਾਂ ਦੇ ਸੰਗ ਸੰਗ, ਮੈਂ ਵੀ ਦਰ ਆ ਗਿਆ,
ਚਰਨਾਂ ਚ ਤੇਰੇ ਬਾਬਾ, ਸੀਸ ਝੁਕਾ ਲਿਆ ।
‘ਰਾਣੇ’ ਦਾ ਵੀ  ਕਰ ਬੇੜਾ ਪਾਰ ਪੌਣਹਾਰੀਆ,
ਆਜਾ ਹੋ ਕੇ ਮੋਰ ਤੇ ਸਵਾਰ ਦੁੱਧਾਧਾਰੀਆ ॥

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Parvati

Parvati

Parvati | Shakti, Shiva’s Consort & Mother Goddess

Kalkin

Kalkin

Kalkin | Avatar, Destroyer & Preserver

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Harihara

Harihara

Harihara | Vishnu-Shiva, Avatar & Supreme God

Ganesha

Ganesha

Ganesha | Meaning, Symbolism, & Facts

Kali

Kali

Kali | Hindu Goddess of Time, Change & Empowerment

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Namunda, Haryana

Hanuman Dada Maroli Temple

Hanuman Dada Maroli Temple

Maroli, Gujarat

Jai Baba Lala Wala Peer

Jai Baba Lala Wala Peer

Sahibzada Ajit Singh Nagar, Punjab

Ramaji Temple

Ramaji Temple

Sahij, Gujarat

Jeen Mata Mandir

Jeen Mata Mandir

Neem Ka Thana, Rajasthan

Ramkrishna Dev Temple

Ramkrishna Dev Temple

Gwalior, Madhya Pradesh

View All
Searches leading to this page
ਫੁੱਲਾਂ ਨੇ ਸਜਾਇਆ ਤੇਰਾ ਦੁਆਰ ਪੌਣਹਾਰੀਆ bhajan | ਫੁੱਲਾਂ ਨੇ ਸਜਾਇਆ ਤੇਰਾ ਦੁਆਰ ਪੌਣਹਾਰੀਆ bhajan in Hindi | ਫੁੱਲਾਂ ਨੇ ਸਜਾਇਆ ਤੇਰਾ ਦੁਆਰ ਪੌਣਹਾਰੀਆ devotional song | ਫੁੱਲਾਂ ਨੇ ਸਜਾਇਆ ਤੇਰਾ ਦੁਆਰ ਪੌਣਹਾਰੀਆ bhajan lyrics | ਫੁੱਲਾਂ ਨੇ ਸਜਾਇਆ ਤੇਰਾ ਦੁਆਰ ਪੌਣਹਾਰੀਆ bhajan youtube | ਫੁੱਲਾਂ ਨੇ ਸਜਾਇਆ ਤੇਰਾ ਦੁਆਰ ਪੌਣਹਾਰੀਆ bhajan online | ਫੁੱਲਾਂ ਨੇ ਸਜਾਇਆ ਤੇਰਾ ਦੁਆਰ ਪੌਣਹਾਰੀਆ religious song | ਫੁੱਲਾਂ ਨੇ ਸਜਾਇਆ ਤੇਰਾ ਦੁਆਰ ਪੌਣਹਾਰੀਆ bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ religious song
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो