The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

गऊआं रत्नो मईया दियाँ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पौनाहारी करा की सिफत तेरी,
तेरियां खेडा जग तो न्यारियाँ ने,
थले बोहड़ दे बन्दगी तू किती,
गऊआं रतनो मइयां दियां चारियाँ ने,

केसा अजब नजारा माता दे प्यार दा जी,
गऊआं रत्नों मइयां दियां....
जोगी चारदा जी गौआ रतनो मैया दियां,
हो पौनाहारी चारदा........

केसा अजब नजारा माता दे प्यार दा,
गऊआं रतनो मइयां दियां,
जोगी चारदा जी गऊआं रतनो मइयां दियां,
हो पौनाहारी चारदा......

आप बेठा बोहड़ थले हो के नाम च निहाल,
खेत गऊआं ने उजाड़े इक एह भी सी कमाल,
भेद जांदा ना कोई मेरी सरकार दा होये.
गऊआं रतनो मइयां दियां....
जोगी चारदा जी गऊआं रतनो मइयां दियां,
हो पौनाहारी चारदा........

माता रत्नों नु जदों विच थाणे दे भुलाया,
गऊआं तेरियां ने फसला नु मिटी च मिलाया,
मारे कल्ला कल्ला ताहने दिल नि सहारदा होये,
गऊआं चरदा जी गऊआं रतनो मियाँ दियां,
हो पौनाहारी चारदा........

माँ हां शिव दा पुजारी माता जाने सारा जग,
मेरा किता अपमान ऐवे लोकी पिशे लग,
खेत हरे भरे सारे जग झूठ मारदा होये,
गऊआं रतनो मइयां दियां
गऊआं चरदा जी गऊआं रतनो मियाँ दियां,
हो पौनाहारी चारदा......

ਪੌਣਾਹਾਰੀਆ ਕਰਾਂ ਕੀ, ਸਿਫਤ ਤੇਰੀ
ਤੇਰੀਆਂ ਖੇਡਾਂ, ਜੱਗ ਤੋਂ ਨਿਆਰੀਆਂ ਨੇ
ਥੱਲੇ ਬੋਹੜ ਦੇ, ਬੰਦਗੀ ਤੂੰ ਕੀਤੀ
ਗਊਆਂ, ਰਤਨੋ ਮਈਆ ਦੀਆਂ, ਚਾਰੀਆਂ ਨੇ

ਕੈਸਾ ਅਜ਼ਬ ਨਜ਼ਾਰਾ ll, ਮਾਤਾ ਦੇ ਪਿਆਰ ਦਾ ਜੀ,
ਗਊਆਂ, ਰਤਨੋ ਮਈਆ ਦੀਆਂ,,,,,,,,,,,,,
ਜੋਗੀ ਚਾਰਦਾ ਜੀ, ਗਊਆਂ, ਰਤਨੋ ਮਈਆ ਦੀਆਂ
ਹੋ, ਪੌਣਹਾਰੀ ਚਾਰਦਾ,,,,,,,,,,,,,,

*ਕੈਸਾ ਅਜ਼ਬ ਨਜ਼ਾਰਾ, ਮਾਤਾ ਦੇ ਪਿਆਰ ਦਾ l
ਕੈਸਾ ਅਜ਼ਬ ਨਜ਼ਾਰਾ ll, ਮਾਤਾ ਦੇ ਪਿਆਰ ਦਾ ਜੀ,
ਗਊਆਂ, ਰਤਨੋ ਮਈਆ ਦੀਆਂ,,,,,,,,,,,,
ਜੋਗੀ ਚਾਰਦਾ ਜੀ, ਗਊਆਂ, ਰਤਨੋ ਮਈਆ ਦੀਆਂ
ਹੋ, ਪੌਣਹਾਰੀ ਚਾਰਦਾ,,,,,,,,,,,,,,

ਆਪ ਬੈਠਾ ਬੋਹੜ ਥੱਲੇ, ਹੋ ਕੇ ਨਾਮ ਚ ਨਿਹਾਲ
ਖੇਤ ਗਊਆਂ ਨੇ ਉਜਾੜੇ, ਇੱਕ ਏਹ ਵੀ ਸੀ ਕਮਾਲ ll
ਭੇਦ ਜਾਣਦਾ ਨਾ ਕੋਈ ll, ਮੇਰੀ ਸਰਕਾਰ ਦਾ ਹੋਏ,
ਗਊਆਂ, ਰਤਨੋ ਮਈਆ ਦੀਆਂ,,,,,,,,,,,,
ਜੋਗੀ ਚਾਰਦਾ ਜੀ, ਗਊਆਂ, ਰਤਨੋ ਮਈਆ ਦੀਆਂ
ਹੋ, ਪੌਣਹਾਰੀ ਚਾਰਦਾ,,,,,,,,,,,,,,

ਮਾਤਾ ਰਤਨੋ ਨੂੰ ਜਦੋਂ, ਵਿੱਚ ਥਾਣੇ ਦੇ ਬੁਲਾਇਆ
ਗਊਆਂ ਤੇਰੀਆਂ ਨੇ, ਫਸਲਾਂ ਨੂੰ, ਮਿੱਟੀ ਚ ਮਿਲਾਇਆ ll
ਮਾਰੇ ਕੱਲਾ ਕੱਲਾ ਤਾਹਨੇ ll, ਦਿਲ ਨਾ ਸਹਾਰਦਾ ਹੋਏ,
ਗਊਆਂ, ਰਤਨੋ ਮਈਆ ਦੀਆਂ,,,,,,,,,,,,
ਜੋਗੀ ਚਾਰਦਾ ਜੀ, ਗਊਆਂ, ਰਤਨੋ ਮਈਆ ਦੀਆਂ
ਹੋ, ਪੌਣਹਾਰੀ ਚਾਰਦਾ,,,,,,,,,,,,,,

ਮੈਂ ਹਾਂ ਸ਼ਿਵ ਦਾ ਪੁਜਾਰੀ, ਮਾਤਾ ਜਾਣੇ ਸਾਰਾ ਜੱਗ
ਮੇਰਾ ਕੀਤਾ ਅਪਮਾਨ, ਐਵੇਂ ਲੋਕਾਂ ਪਿਛੇ ਲੱਗ ll
ਖੇਤ ਹਰੇ ਭਰੇ ਸਾਰੇ ll, ਜੱਗ ਝੂਠ ਮਾਰਦਾ ਹੋਏ,
ਗਊਆਂ, ਰਤਨੋ ਮਈਆ ਦੀਆਂ,,,,,,,,,,,
ਜੋਗੀ ਚਾਰਦਾ ਜੀ, ਗਊਆਂ, ਰਤਨੋ ਮਈਆ ਦੀਆਂ
ਹੋ, ਪੌਣਹਾਰੀ ਚਾਰਦਾ,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Trimurti

Trimurti

Trimurti | Definition, Meaning, & Facts

Nataraja

Nataraja

Nataraja | Shiva, Cosmic Dance & Symbolism

Narasimha

Narasimha

Narasimha | Avatar, Protector & Incarnation

Rama

Rama

Rama | Description, Symbolism, Meaning, & Facts

Prajapati

Prajapati

Prajapati | Creator God, Vedic God & Vedic Rituals

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Bhootnath Temple

Bhootnath Temple

Kullu, Himachal Pradesh

Tejaji Ka Danda Padampura

Tejaji Ka Danda Padampura

Udpuriya, Rajasthan

Natraj Shiv Hanuman Mandir

Natraj Shiv Hanuman Mandir

Faridabad, Haryana

Shiv Mandir

Shiv Mandir

Raiwali, Punjab

Sanischar Ji Ka Mandir

Sanischar Ji Ka Mandir

Jodhpur, Rajasthan

जागेश्वर महादेव मंदिर

जागेश्वर महादेव मंदिर

Jodhpur, Rajasthan

View All
Searches leading to this page
गऊआं रत्नो मईया दियाँ bhajan | गऊआं रत्नो मईया दियाँ bhajan in Hindi | गऊआं रत्नो मईया दियाँ devotional song | गऊआं रत्नो मईया दियाँ bhajan lyrics | गऊआं रत्नो मईया दियाँ bhajan youtube | गऊआं रत्नो मईया दियाँ bhajan online | गऊआं रत्नो मईया दियाँ religious song | गऊआं रत्नो मईया दियाँ bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो