The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

गली दे विचों कौन लंघिया | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मेरी खुल गई पटक दे के अख नि,
गली दे विचो कौन लंगेया,
पौन्हारी उते पेंदा मेनू शक नि,
गली दे विचो कौन लंगेया,
मेरी खुल गई पटक दे के अख नि,

जद पहुये ओहदे खड खड खडके,
अख खुल गई मेरी पटक देनी तडके,
तू बी वेख लै वारि दी कुंडी खोल नी,
गली दे विचो कौन लंगेया,
मेरी खुल गई पटक दे के अख नि,

साडे घर बोल्दा बनेरे उते काग नी,
शायद साड़े ओह जगाऊंन आया भाग नि,
तू वि वेख ले बूहे दी चिक चिक नि,
गली दे विचो कौन लंगेया,
मेरी खुल गई पटक दे के अख नि,

ओहने पिंडे उते भस्म रमाई ऐ,
हथ चिमटा मोदे ते झोली पाई ऐ,
ओहना चिमटा करे छम छम नि,
गली दे विचो कौन लंगेया,
मेरी खुल गई पटक दे के अख नि,

साड़ी गली अज नाथ फेरा पा गया,
काइयां दुखियां दे दुखड़े मिटा गया,
जांदी वारि मुहो बोलेया अलख नी,
गली दे विचो कौन लंगेया,
मेरी खुल गई पटक दे के अख नि,

जेह्ड़े प्यार पौनाहारी नाल पाउणगे,
पौनाहारी बाबा ओहदी विगड़ी बनाऊंगे,
काइयां दुखियां दे दुःख गया कट नी,
गली दे विचो कौन लंगेया,
मेरी खुल गई पटक दे के अख नि,



ਮੇਰੀ ਖੁੱਲ ਗਈ, ਪਟੱਕ ਦੇ ਕੇ ਅੱਖ ਨੀ,
ਗਲੀ ਦੇ ਵਿੱਚੋਂ, ਕੌਣ ਲੰਘਿਆ ll
ਪੌਣਾਹਾਰੀ ਉੱਤੇ, ਪੈਂਦਾ ਮੈਨੂੰ ਸ਼ੱਕ ਨੀ,
ਗਲੀ ਦੇ ਵਿੱਚੋਂ, ਕੌਣ ਲੰਘਿਆ l
ਮੇਰੀ ਖੁੱਲ ਗਈ,,,,,,,,,,,,,,,,,,,,,,

ਜਦ ਪਹੂਏ ਓਹਦੇ, ਖੜ ਖੜ ਖੜ੍ਹਕੇ l
ਅੱਖ ਖੁਲ੍ਹ ਗਈ ਮੇਰੀ, ਪਟੱਕ ਦੇਣੀ ਤੜ੍ਹਕੇ ll
ਤੂੰ ਵੀ ਵੇਖ ਲੈ, ਵਾਰੀ ਦੀ ਕੁੰਡੀ ਖੋਲ ਨੀ,
ਗਲੀ ਦੇ ਵਿੱਚੋਂ, ਕੌਣ ਲੰਘਿਆ,
ਮੇਰੀ ਖੁੱਲ ਗਈ,,,,,,,,,,,,,,,,,,,,,,

ਸਾਡੇ ਘਰ ਬੋਲਦਾ, ਬਨ੍ਹੇਰੇ ਉੱਤੇ ਕਾਗ ਨੀ l
ਸ਼ਇਦ ਸਾਡੇ ਓਹ, ਜਗਾਉਣ ਆਇਆ ਭਾਗ ਨੀ ll
ਤੂੰ ਵੀ ਵੇਖ ਲੈ, ਬੂਹੇ ਦੀ ਚਿੱਕ ਚੱਕ ਨੀ,
ਗਲੀ ਦੇ ਵਿੱਚੋਂ, ਕੌਣ ਲੰਘਿਆ,
ਮੇਰੀ ਖੁੱਲ ਗਈ,,,,,,,,,,,,,,,,,,,,,,

ਓਹਨੇ ਪਿੰਡੇ ਉੱਤੇ, ਭਸਮ ਰਮਾਈ ਏ l
ਹੱਥ ਚਿਮਟਾ, ਮੋਂਢੇ ਤੇ ਝੋਲੀ ਪਾਈ ਏ ll
ਓਹਦਾ ਚਿਮਟਾ, ਕਰੇ ਛੰਮ ਛੰਮ ਨੀ,
ਗਲੀ ਦੇ ਵਿੱਚੋਂ, ਕੌਣ ਲੰਘਿਆ,
ਮੇਰੀ ਖੁੱਲ ਗਈ,,,,,,,,,,,,,,,,,,,,,,

ਸਾਡੀ ਗਲ਼ੀ ਅੱਜ, ਨਾਥ ਫੇਰਾ ਪਾ ਗਿਆ l
ਕਈਆਂ ਦੁਖੀਆਂ ਦੇ, ਦੁੱਖੜੇ ਮਿਟਾ ਗਿਆ ll
ਜਾਂਦੀ ਵਾਰੀ ਮੂੰਹੋਂ, ਬੋਲਿਆ ਅਲਖ ਨੀ,
ਗਲੀ ਦੇ ਵਿੱਚੋਂ, ਕੌਣ ਲੰਘਿਆ,
ਮੇਰੀ ਖੁੱਲ ਗਈ,,,,,,,,,,,,,,,,,,,,,,

ਜੇਹੜੇ ਪਿਆਰ, ਪੌਣਾਹਾਰੀ ਨਾਲ ਪਾਉਣਗੇ l
ਪੌਣਾਹਾਰੀ ਬਾਬਾ ਓਹਦੀ, ਵਿਗੜੀ ਬਣਾਉਣਗੇ ll
ਕਈਆਂ ਦੁਖੀਆਂ ਦੇ, ਦੁੱਖ ਗਿਆ ਕੱਟ ਨੀ,
ਗਲੀ ਦੇ ਵਿੱਚੋਂ, ਕੌਣ ਲੰਘਿਆ,
ਮੇਰੀ ਖੁੱਲ ਗਈ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Shiva

Shiva

Shiva | Definition, Forms, God, Symbols, Meaning, & Facts

Trimurti

Trimurti

Trimurti | Definition, Meaning, & Facts

Vishnu

Vishnu

Vishnu | Hindu deity

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Nataraja

Nataraja

Nataraja | Shiva, Cosmic Dance & Symbolism

Chandi

Chandi

Chandi | Hinduism, Warrior, Devi

View All

Discover Sacred Temples

Embark on a Spiritual Journey Through Related Temples

Omkareswer Temple

Omkareswer Temple

Sandhier, Gujarat

Pudeshwar Mahadev

Pudeshwar Mahadev

Nari, Uttar Pradesh

Shiv Mandir, Jeetpura

Shiv Mandir, Jeetpura

Haryana

Vamaneswar Temple

Vamaneswar Temple

Buxar, Bihar

Shakti Mataji Mandir Kherawa

Shakti Mataji Mandir Kherawa

Kherva, Gujarat

shitala mata mandir

shitala mata mandir

Bajana, Gujarat

View All
Searches leading to this page
गली दे विचों कौन लंघिया bhajan | गली दे विचों कौन लंघिया bhajan in Hindi | गली दे विचों कौन लंघिया devotional song | गली दे विचों कौन लंघिया bhajan lyrics | गली दे विचों कौन लंघिया bhajan youtube | गली दे विचों कौन लंघिया bhajan online | गली दे विचों कौन लंघिया religious song | गली दे विचों कौन लंघिया bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो