The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

घर विच अलख जगा गया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
घर विच अलख जगा गया नि माँ,
इक छोटा जेहा बालक,
छोटा जेहा बालक नन्ना जेहा बालक,
घर विच अलख जगा गया ...

माँ रतनो दा लाल प्यारा,
गौआ दा ओह लगदा ग्वाला,
गले विच सिंग्नी पा गया नि माँ,
इक छोटा जेहा बालक,
घर विच अलख जगा गया

मोरा दी मैं करदा सवारी,
ना उसदा है पौनाहारी,
बाबा बालक नाथ बता गया नि माँ,
इक छोटा जेहा बालक,
घर विच अलख जगा गया

मैं पूछिया तू खांदा की आ,
मैं पूछिया तू पींदा की आ,
मीठा जेहा रोट बता गया नि माँ,
इक छोटा जेहा बालक,
घर विच अलख जगा गया

चेत महीने ओहदे लगदे ने मेले,
दूर ते यात्रु आयी छेलू बजेरदे,
इंज ओह विच मंदिर बुला गया नि माँ,
इक छोटा जेहा बालक,
घर विच अलख जगा गया

अंग विच थुड ओहने सारे लाइ आ,
बोड थले बह के ओहने ताड़ी लगाई आ,
बोहड़ विच रोटियां छुपा गया नि माँ,
इक छोटा जेहा बालक,
घर विच अलख जगा गया


ਘਰ ਵਿੱਚ ਅਲਖ, ਜਗਾ ਗਿਆ ਨੀ ਮਾਂ,
ਇੱਕ ਛੋਟਾ ਜੇਹਾ ਬਾਲਕ ll
ਛੋਟਾ ਜੇਹਾ ਬਾਲਕ, ਨੰਨ੍ਹਾ ਜੇਹਾ ਬਾਲਕ ll
ਘਰ ਵਿੱਚ ਅਲਖ ਜਗਾ,,,,,,,,,,,,

ਮਾਂ ਰਤਨੋ ਦਾ, ਲਾਲ ਪਿਆਰਾ ll
ਗਊਆਂ ਦਾ ਓਹ, ਲੱਗਦਾ ਗਵਾਲਾ ll
ਗਲ਼ੇ ਵਿੱਚ ਸਿੰਗੀ, ਪਾ ਗਿਆ ਨੀ ਮਾਂ,
ਇੱਕ ਛੋਟਾ ਜੇਹਾ ਬਾਲਕ l
ਛੋਟਾ ਜੇਹਾ ਬਾਲਕ, ਨਿੱਕਾ ਜੇਹਾ ਬਾਲਕ l
ਘਰ ਵਿੱਚ ਅਲਖ ਜਗਾ,,,,,,,,,,,,

ਮੋਰਾਂ ਦੀ ਸੈਂ, ਕਰਦਾ ਸਵਾਰੀ ll
ਨਾਂਅ ਉਸਦਾ ਹੈ, ਪੌਣਾਹਾਰੀ/ਦੁੱਧਾਧਾਰੀ ll
ਬਾਬਾ ਬਾਲਕ ਨਾਥ, ਬਤਾ ਗਿਆ ਨੀ ਮਾਂ,
ਇੱਕ ਛੋਟਾ ਜੇਹਾ ਬਾਲਕ l
ਛੋਟਾ ਜੇਹਾ ਬਾਲਕ, ਨਿੱਕਾ ਜੇਹਾ ਬਾਲਕ l
ਘਰ ਵਿੱਚ ਅਲਖ ਜਗਾ,,,,,,,,,,,,

ਮੈਂ ਪੁੱਛਿਆ ਤੂੰ, ਖਾਂਦਾ ਕੀ ਐਂ ll
ਮੈਂ ਪੁੱਛਿਆ ਤੂੰ, ਪੀਂਦਾ ਕੀ ਐਂ ll
ਮਿੱਠਾ ਜੇਹਾ ਰੋਟ, ਬਤਾ ਗਿਆ ਨੀ ਮਾਂ,
ਇੱਕ ਛੋਟਾ ਜੇਹਾ ਬਾਲਕ l
ਛੋਟਾ ਜੇਹਾ ਬਾਲਕ, ਨਿੱਕਾ ਜੇਹਾ ਬਾਲਕ l
ਘਰ ਵਿੱਚ ਅਲਖ ਜਗਾ,,,,,,,,,,,,


ਚੇਤ ਮਹੀਨੇ ਓਹਦੇ, ਲੱਗਦੇ ਨੇ ਮੇਲੇ ll
ਦੂਰ ਤੇ ਯਾਤਰੂ ਆਈ, ਛੇਲੂ ਬਜੇਰਦੇ ll
ਇੰਝ ਓਹ ਵਿੱਚ ਮੰਦਿਰ, ਬੁਲਾ ਗਿਆ ਨੀ ਮਾਂ,
ਇੱਕ ਛੋਟਾ ਜੇਹਾ ਬਾਲਕ l
ਛੋਟਾ ਜੇਹਾ ਬਾਲਕ, ਨਿੱਕਾ ਜੇਹਾ ਬਾਲਕ l
ਘਰ ਵਿੱਚ ਅਲਖ ਜਗਾ,,,,,,,,,,,,

ਅੰਗ ਵਿੱਚ ਧੂੜ ਓਹਨੇ, ਸਾਰੇ ਲਾਈ ਐ ll
ਬੜ੍ਹ ਥੱਲੇ ਬਹਿ ਕੇ ਓਹਨੇ, ਤਾੜੀ ਲਗਾਈ ਐ ll
ਬੋਹੜ ਵਿੱਚ ਰੋਟੀਆਂ, ਛੁਪਾ ਗਿਆ ਨੀ ਮਾਂ,
ਇੱਕ ਛੋਟਾ ਜੇਹਾ ਬਾਲਕ l
ਛੋਟਾ ਜੇਹਾ ਬਾਲਕ, ਨਿੱਕਾ ਜੇਹਾ ਬਾਲਕ l
ਘਰ ਵਿੱਚ ਅਲਖ ਜਗਾ,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
घर विच अलख जगा गया bhajan | घर विच अलख जगा गया bhajan in Hindi | घर विच अलख जगा गया devotional song | घर विच अलख जगा गया bhajan lyrics | घर विच अलख जगा गया bhajan youtube | घर विच अलख जगा गया bhajan online | घर विच अलख जगा गया religious song | घर विच अलख जगा गया bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan youtube | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो religious song | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ