The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

गिद्दा भगतां दा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
विच तालियाँ लगियां रोनका भर गये सब बनेरे,
गिधा भगता दा पैंदा माता रत्नों दे वेहड़े,

लगियां प्रेम दियां अखियाँ नि माँ नाल पौनाहारी दे,
नाल पौनाहारी दे जी नाल दुधाथारी दे,
लगियां प्रेम दियां अखियाँ नि माँ नाल पौनाहारी दे,

दुरो दुरो संग चल बाबा जी दे आये,
सोहना ऐ नजारा ओहदे दर दा नि,
बाबा भगता दी खाली झोली भरदा नि.....

बारी बार बरसी खट्न गया सी खट के लेआन्दे मनके,
नि आज मेनू ना रोको सखियों मैं नचना मस्त मल्न्गनी बनके,

विच ख़ुशी दे भगता दे अज खिड़े पये ने चेहरे,
गिधा भगता दा पेंदा माता रत्नों दे वेहड़े..

बती बाल के बनेरे उते रखदी आ,
किते लंग ना जावे जोगी मेरा मेरा नि,
बती बाल के बनेरे उते रखदी आ,


एक ढाल पर तोता बोले एक ढाल पर मेना,
वेहड़े रतनो दे अज एह्दा ही भंगड़ा पैना,

कोई वंडदा प्रशाद रोट दा कोई बरफी कोई पेडे,
गिधा भगता दा पेंदा माता रत्नों दे वेहड़े,

नच लेन दे नि मेनू जोगी दे द्वारे अगे,
नच लेन दे नि मेनू जोगी दे द्वारे अगे,
नि मेनू बाबे दे रंगा विच रच लेन दे नि,
मेनू जोगी दे द्वारे अगे....
नच लेन दे नि मेनू जोगी दे द्वारे अगे,

जोगी रिधियाँ सिद्धियाँ करदा थेरी वांगु मंतर पड़दा,
ओहदी माला बोलियाँ पावे,
सुन भगता मनके ते मनका ठाह मनका,
जोगी दा मनका

चड़ गई ऐ बाबा सहनु लोर तेरे ना दी,
लोर तेरे नाम दी जी लोर तेरे नाम दी ,
चढ़ गई ऐ बाबा मेनू लोर तेरे नाम दी,

लेन देओ मेनू झूम झूम के मस्ती वाले गेडे,
गीधा भगता दा पेंदा माता रत्नों दे वेहड़े,



ਵਿੱਚ ਤਲਾਈਆਂ ਲੱਗੀਆਂ ਰੌਣਕਾਂ, ਭਰ ਗਏ ਸਭ ਬਨ੍ਹੇਰੇ xll
ਗਿੱਧਾ ਭਗਤਾਂ ਦਾ ਪੈਂਦਾ xll, ਮਾਤਾ ਰਤਨੋ ਦੇ ਵੇਹੜੇ ll

ਲੱਗੀਆਂ ਪ੍ਰੇਮ ਦੀਆਂ ਅੱਖੀਆਂ ਨੀ ਮਾਂ, ਨਾਲ ਪੌਣਹਾਰੀ ਦੇ l
ਨਾਲ ਪੌਣਹਾਰੀ ਦੇ ਜੀ, ਨਾਲ ਦੁੱਧਾਧਾਰੀ ਦੇ l
ਲੱਗੀਆਂ ਪ੍ਰੇਮ ਦੀਆਂ ਅੱਖੀਆਂ ਨੀ ਮਾਂ, ਨਾਲ ਪੌਣਹਾਰੀ ਦੇ,,,,

ਦੂਰੋਂ ਦੂਰੋਂ ਸੰਗ ਚੱਲ, ਬਾਬਾ ਜੀ ਦੇ ਆਏ xll,
ਸੌਹਣਾ ਏ ਨਜ਼ਾਰਾ, ਓਹਦੇ ਦਰ ਦਾ ਨੀ,
ਬਾਬਾ ਭਗਤਾਂ ਦੀ, ਖਾਲੀ ਝੋਲੀ ਭਰਦਾ ਨੀ,,,,,,,,,,

ਬਾਰ੍ਹੀ ਬਾਰ੍ਹੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਮਣਕੇ xll,
ਨੀ ਅੱਜ ਮੈਨੂੰ ਨਾ ਰੋਕੋ ਸਖੀਓਂ, ਮੈਂ ਨੱਚਣਾ ਮਸਤ ਮਲੰਗਣੀ ਬਣਕੇ,,,,

ਵਿੱਚ ਖੁਸ਼ੀ ਦੇ ਭਗਤਾਂ ਦੇ ਅੱਜ, ਖਿੜੇ ਪਏ ਨੇ ਚੇਹਰੇ xll,
ਗਿੱਧਾ ਭਗਤਾਂ ਦਾ ਪੈਂਦਾ xll, ਮਾਤਾ ਰਤਨੋ ਦੇ ਵੇਹੜੇ,,,,,,,,,

ਬੱਤੀ ਬਾਲ ਕੇ ਬਨੇਰੇ ਉੱਤੇ ਰੱਖਦੀ ਆਂ ll,
ਕਿਤੇ ਲੰਘ ਨਾ ਜਾਵੇ ਜੋਗੀ ਮੇਰਾ, ਮੇਰਾ ਨੀ,
ਬੱਤੀ ਬਾਲ ਕੇ ਬਨੇਰੇ ਉੱਤੇ ਰੱਖਦੀ ਆਂ,,,,,,,,,

ਇਕ ਡਾਲ ਪਰ ਤੋਤਾ ਬੋਲੇ, ਇਕ ਡਾਲ ਪਰ ਮੈਨਾ xll,
ਵੇਹੜੇ ਰਤਨੋ ਦੇ, ਅੱਜ ਐਦਾ ਹੀ ਭੰਗੜਾ ਪੈਣਾ,,,,,,,,


ਕੋਈ ਵੰਡਦਾ ਪ੍ਰਸ਼ਾਦ ਰੋਟ ਦਾ, ਕੋਈ ਬਰਫੀ ਕੋਈ ਪੇੜੇ xll,
ਗਿੱਧਾ ਭਗਤਾਂ ਦਾ ਪੈਂਦਾ, ਮਾਤਾ ਰਤਨੋ ਦੇ ਵੇਹੜੇ,,,,,,,ll

ਨੱਚ ਲੈਣ ਦੇ ਨੀ ਮੈਨੂੰ, ਜੋਗੀ ਦੇ ਦਵਾਰੇ ਅੱਗੇ xll
ਨੱਚ ਲੈਣ ਦੇ ਨੀ ਮੈਨੂੰ, ਜੋਗੀ ਦੇ ਦਵਾਰੇ ਅੱਗੇ ll
ਨੀ ਮੈਨੂੰ xll, ਬਾਬੇ ਦੇ ਰੰਗਾਂ ਵਿੱਚ, ਰੱਚ ਲੈਣ ਦੇ ਨੀ,
ਮੈਨੂੰ ਜੋਗੀ ਦੇ ਦਵਾਰੇ ਅੱਗੇ,,,,,,,,,,
ਨੱਚ ਲੈਣ ਦੇ ਨੀ ਮੈਨੂੰ, ਜੋਗੀ ਦੇ ਦਵਾਰੇ ਅੱਗੇ

ਜੋਗੀ ਰਿੱਧੀਆਂ ਸਿੱਧੀਆਂ ਕਰਦਾ, ਧੇਰੀ ਵਾਂਗੂ ਮੰਤਰ ਪੜ੍ਹਦਾ,
ਓਹਦੀ ਮਾਲਾ ਬੋਲੀਆਂ ਪਾਵੇ,,,,,
ਸੁਣ ਭਗਤਾ ਮਣਕੇ ਤੇ ਮਣਕਾ,,,,, ਠਾਹ ਮਣਕਾ
ਜੋਗੀ ਦਾ ਮਣਕਾ,,,,,,, ਠਾਹ ਮਣਕਾ

ਚੜ੍ਹ ਗਈ ਏ ਬਾਬਾ ਸਾਨੂੰ, ਲੋਰ ਤੇਰੇ ਨਾਮ ਦੀ
ਲੋਰ ਤੇਰੇ ਨਾਮ ਦੀ ਜੀ, ਲੋਰ ਤੇਰੇ ਨਾਮ ਦੀ
ਚੜ੍ਹ ਗਈ ਏ ਬਾਬਾ ਸਾਨੂੰ, ਲੋਰ ਤੇਰੇ ਨਾਮ ਦੀ

ਲੈਣ ਦਿਓ ਮੈਨੂੰ ਝੂਮ ਝੂਮ ਕੇ, ਮਸਤੀ ਵਾਲੇ ਗੇੜੇ xll,
ਗਿੱਧਾ ਭਗਤਾਂ ਦਾ ਪੈਂਦਾ, ਮਾਤਾ ਰਤਨੋ ਦੇ ਵੇਹੜੇ ll
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Rama

Rama

Rama | Description, Symbolism, Meaning, & Facts

Jagannatha

Jagannatha

Jagannatha | Ratha Yatra, Puri, India

Saptamatrika

Saptamatrika

Saptamatrika | Goddesses, Hinduism, Worship

Surya

Surya

Surya | God, Meaning, & Hinduism

Vamana

Vamana

Vamana | Vishnu Avatar, Dwarf Incarnation, Trivikrama

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Shree Hanuman Mandir શ્રી હનુમાન મંદિર

Shree Hanuman Mandir શ્રી હનુમાન મંદિર

Junagadh, Gujarat

Kali Mata Mandir

Kali Mata Mandir

Delhi, Delhi

ma bhavani temple

ma bhavani temple

Chilkahar, Uttar Pradesh

Shri Maansarovar Baithakji Number 22

Shri Maansarovar Baithakji Number 22

Mant, Uttar Pradesh

hanuman temple

hanuman temple

Baderi, Madhya Pradesh

हनुमान मंदिर

हनुमान मंदिर

Patna, Bihar

View All
Searches leading to this page
गिद्दा भगतां दा bhajan | गिद्दा भगतां दा bhajan in Hindi | गिद्दा भगतां दा devotional song | गिद्दा भगतां दा bhajan lyrics | गिद्दा भगतां दा bhajan youtube | गिद्दा भगतां दा bhajan online | गिद्दा भगतां दा religious song | गिद्दा भगतां दा bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan youtube | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan online
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ