The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

गिद्धा जोगी दे वेहड़े | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पैंदा, पैंदा जी गिद्धा जोगी दे वेहड़े,
दुःख तक़लीफ़ा हुन लगने नी नेड़े,
पैंदा, पैंदा जी गिद्धा जोगी दे वेहड़े.....

वेहड़े दे विच बोहड़ खड़ा ए, हर बंदा हथ जोड़ खड़ा ए,
जिथे धूना चलदा, करदा दुखा दे नबेड़े,
पैंदा, पैंदा जी गिद्धा जोगी दे वेहड़े.....

दूरो दूरो संगता आईया, बाबा जी लई रोट लेआईया,
उमरा दे दुःख लै गए आके, गुफ़ा उत्ते जेहड़े,
पैंदा, पैंदा जी गिद्धा जोगी दे वेहड़े.....

माँ रत्नों दा सोहना जोगी, सब दे ही मन मोहना जोगी,
मोर सवारी करके लाउँदा पौना विच गेड़े,
पैंदा, पैंदा जी गिद्धा जोगी दे वेहड़े.....

पीर्ति भेंटा गाई जांदा, गज जैकारे लाई जांदा,
पीर्ति भेंटा गाई जांदा, सब नू नाल नचाई जांदा,
शाह तलाईयाँ वालेया वे सानू रख चरणा दे नेड़े,
पैंदा, पैंदा जी गिद्धा जोगी दे वेहड़े.....



ਪੈਂਦਾ, ਪੈਂਦਾ ਜੀ ਗਿੱਧਾ, ਬਾਬਾ ਜੀ / ਜੋਗੀ ਦੇ ਵੇਹੜੇ xll-ll
ਦੁੱਖ ਤਕਲੀਫ਼ਾਂ,,, ll ਹੁਣ, ਲੱਗਣੇ ਨੀ ਨੇੜ੍ਹੇ*,,,
ਪੈਂਦਾ, ਪੈਂਦਾ ਜੀ ਗਿੱਧਾ, ਬਾਬਾ ਜੀ / ਜੋਗੀ  ਦੇ ਵੇਹੜੇ xll-ll

ਵੇਹੜੇ ਦੇ ਵਿੱਚ ਬੋਹੜ ਖੜਾ ਏ, ਹਰ ਬੰਦਾ ਹੱਥ ਜੋੜ ਖੜਾ ਏ ll
ਜਿੱਥੇ ਧੂਣਾ ਚੱਲਦਾ, ਕਰਦਾ ਦੁਖਾਂ ਦੇ ਨਬੇੜੇ*,,,
ਪੈਂਦਾ, ਪੈਂਦਾ ਜੀ ਗਿੱਧਾ, ਬਾਬਾ ਜੀ / ਜੋਗੀ ਦੇ ਵੇਹੜੇ xll-ll

ਦੂਰੋਂ ਦੂਰੋ ਸੰਗਤਾਂ ਆਈਆਂ, ਬਾਬਾ ਜੀ ਲਈ ਰੋਟ ਲਿਆਈਆਂ ll  
ਉਮਰਾਂ ਦੇ ਸੁੱਖ, ਲੈ ਗਏ ਆ ਕੇ, ਗੁਫ਼ਾ ਉੱਤੇ ਜੇਹੜੇ*,,,
ਪੈਂਦਾ, ਪੈਂਦਾ ਜੀ ਗਿੱਧਾ, ਬਾਬਾ ਜੀ / ਜੋਗੀ ਦੇ ਵੇਹੜੇ xll-ll

ਮਾਂ ਰਤਨੋ ਦਾ ਸੋਹਣਾ ਜੋਗੀ, ਸਭ ਦੇ ਹੀ ਮਨ ਮੋਹਣਾ ਜੋਗੀ ll
ਮੋਰ ਸਵਾਰੀ, ਕਰਕੇ ਲਾਉਂਦਾ, ਪੌਣਾਂ ਵਿੱਚ ਗੇੜੇ*,,,
ਪੈਂਦਾ, ਪੈਂਦਾ ਜੀ ਗਿੱਧਾ, ਬਾਬਾ ਜੀ / ਜੋਗੀ ਦੇ ਵੇਹੜੇ xll-ll

ਪਿਰਤੀ ਭੇਟਾਂ ਗਾਈ ਜਾਂਦਾ, ਗੱਜ ਜੈਕਾਰੇ ਲਾਈ ਜਾਂਦਾ l
ਪਿਰਤੀ ਭੇਟਾਂ ਗਾਈ ਜਾਂਦਾ, ਸਭ ਨੂੰ ਨਾਲ ਨਚਾਈ ਜਾਂਦਾ l
ਸ਼ਾਹ-ਤਲਾਈਆਂ, ਵਾਲਿਆਂ ਵੇ ਸਾਨੂੰ, ਰੱਖ ਚਰਨਾਂ ਦੇ ਨੇੜੇ*,,,
ਪੈਂਦਾ, ਪੈਂਦਾ ਜੀ ਗਿੱਧਾ, ਬਾਬਾ ਜੀ / ਜੋਗੀ ਦੇ ਵੇਹੜੇ xll-ll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Brihaspati

Brihaspati

Brihaspati | Guru, Vedic God & Teacher

Kalkin

Kalkin

Kalkin | Avatar, Destroyer & Preserver

Kubera

Kubera

Kubera | God of Wealth, Hinduism, Yaksha

Saptamatrika

Saptamatrika

Saptamatrika | Goddesses, Hinduism, Worship

Vasudeva

Vasudeva

Vasudeva | Vishnu Avatar, Avatar of Love, Preserver

Vamana

Vamana

Vamana | Vishnu Avatar, Dwarf Incarnation, Trivikrama

View All

Discover Sacred Temples

Embark on a Spiritual Journey Through Related Temples

Digamber Jain Mandir

Digamber Jain Mandir

Bhagawan, Madhya Pradesh

LORD SHANKAR TEMPLE

LORD SHANKAR TEMPLE

Naudhiya, Madhya Pradesh

Temple Goga Madi

Temple Goga Madi

Yamuna Nagar, Haryana

Shakumbhri Mata Mandir Baragaon

Shakumbhri Mata Mandir Baragaon

Bara Gaon, Haryana

Garhi Padhavali

Garhi Padhavali

Madhya Pradesh

Mangalgiri Temple

Mangalgiri Temple

Arjani, Madhya Pradesh

View All
Searches leading to this page
गिद्धा जोगी दे वेहड़े bhajan | गिद्धा जोगी दे वेहड़े bhajan in Hindi | गिद्धा जोगी दे वेहड़े devotional song | गिद्धा जोगी दे वेहड़े bhajan lyrics | गिद्धा जोगी दे वेहड़े bhajan youtube | गिद्धा जोगी दे वेहड़े bhajan online | गिद्धा जोगी दे वेहड़े religious song | गिद्धा जोगी दे वेहड़े bhajan for meditation
Other related searches
ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan youtube
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो