The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਗੋਰਖ ਦੀ ਮੰਡਲੀ ਨੂੰ ਜੋਗੀਆ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਗੋਰਖ ਦੀ ਮੰਡਲੀ ਨੂੰ ਜੋਗੀਆ
=====================
ਧੁਨ- ਤੇਰੇ ਹੱਥ ਡੋਰ ਸਾਡੀ ਦਾਤੀਏ
ਗੋਰਖ ਦੀ, ਮੰਡਲੀ ਨੂੰ ਜੋਗੀਆ,
ਦੁੱਧ ਤੂੰ, ਪਿਲਾਈ ਜਾ ਪਿਲਾਈ ਜਾ ll
*ਤੈਨੂੰ, ਕਹਿੰਦੇ ਦੁੱਧਾਧਾਰੀ, ਤੂੰ ਹੈ, ਸਿੱਧ ਪੌਣਾਹਾਰੀ ll,,
ਕੁਝ, ਸਿੱਧ ਕਰ, ਸਾਨੂੰ ਵੀ ਦਿਖਾਈ ਜਾ,,,
ਗੋਰਖ ਦੀ, ਮੰਡਲੀ ਨੂੰ ਜੋਗੀਆ,,,,,,,,,,,,,,,,,

ਮੱਲ੍ਹ ਕੇ ਹੈ, ਬੈਠਾ ਕਾਹਤੋਂ, ਸੰਘਣੀਆਂ ਝਾੜੀਆਂ,
ਦੱਸ ਕੀਹਦੇ, ਨਾਮ ਵਾਲੀ, ਲਾ ਕੇ ਬੈਠਾ ਤਾੜੀਆਂ ll
*ਐਵੈਂ, ਧੂਣੀਆਂ ਧੁਖਾਈਆਂ, ਲਾਈਆਂ, ਮਗਰ ਤਲਾਈਆਂ ll,,
ਅਸੀਂ, ਨਾਥਲਾਂ ਤੂੰ, ਸਿਰ ਨੂੰ ਝੁਕਾਈ ਜਾ,,,
ਗੋਰਖ ਦੀ, ਮੰਡਲੀ ਨੂੰ ਜੋਗੀਆ,,,,,,,,,,,,,,,,,

ਸਾਡੇ ਲਈ, ਤੂੰ ਲਾ ਕੇ ਬੈਠਾ, ਜੋਗੀਆ ਵੇ ਧੂਣੀਆਂ,
ਮੰਨਿਆਂ, ਤੂੰ ਫਸਲਾਂ ਨੂੰ, ਕਰੇ ਸਵਾ ਦੂਣੀਆਂ ll
*ਸਾਡੀ, ਸ਼ਕਤੀ ਨੂੰ ਮੰਨ, ਪੜ੍ਹਵਾ ਕੇ, ਤੂੰ ਵੀ ਕੰਨ ll,,
ਆਹ ਲੈ, ਕੰਨਾਂ ਵਿੱਚ, ਮੁੰਦਰਾਂ ਤੂੰ ਪਾਈ ਜਾ,,,
ਗੋਰਖ ਦੀ, ਮੰਡਲੀ ਨੂੰ ਜੋਗੀਆ,,,,,,,,,,,,,,,,,

ਬਾਲ ਜੋਗੀਆ, ਜੇ ਕੁਝ, ਕਰਨੀਆਂ, ਵਾਲਾ ਤੂੰ,
ਮੋੜ ਕੇ, ਦਿਖਾ ਦੇ ਬੱਚਾ, ਸਾਡਾ ਏਹ ਦੁਸ਼ਾਲਾ ਤੂੰ ll
*ਤੂੰ ਹੈ, ਕੋਮਲ ਨਿਆਣਾ, ਸਾਡਾ, ਮੰਨ ਲੈ ਤੂੰ ਭਾਣਾ ll,,
ਨਾਮ, ਨਾਥਾਂ ਵਾਲੇ, ਝੁੰਡ \'ਚ ਲਿਖਾਈ ਜਾ,,,
ਗੋਰਖ ਦੀ, ਮੰਡਲੀ ਨੂੰ ਜੋਗੀਆ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ Lyrics icon

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ

ਕਰੇ ਬੋਹੜਾਂ ਹੇਠ ਰਤਨੋ ਉਡੀਕਾਂ,ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਜੋਗੀਆ ਵੇ ਆਜਾ ਹੁਣ ਅਵਾਜਾਂ ਮਾਰ

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ Lyrics icon

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ

ਮੇਰੀ ਆਸ ਮੁਰਾਦ ਪੁਚਾ ਦਿੱਤੀ,    ਝੋਲੀ ਭਰ ਦਿੱਤੀ ਮੇਰੀ ਮਾਰਾਣੀ ।    ਦਿੱਤੀ ਆਪਣੇ ਚਰਣਾ ਚ ਥਾਂ ਮੈਨੂੰ    ਮਈਆ ਮੇਹਰਬਾਨੀ ਤੇਰੀ ਮੇਹਰਬਾਨੀ॥ਮੌ

ਤੇਰੀਆਂ ਉਡੀਕਾਂ ਦਾਤੀਏ Lyrics icon

ਤੇਰੀਆਂ ਉਡੀਕਾਂ ਦਾਤੀਏ

ਸ਼ੇਰਾਂ ਵਾਲੀਏ ਮਾਂ ਤੇਰੀਆ ਉਡੀਕਾਂ,ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏਤੇਰੀਆਂ ਪਿਆਰਿਆਂ ਨੇ ਜ੍

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ Lyrics icon

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ...ਮਾਂਵਾਂ ਨੂੰ ਲਾਲ ਇਹ ਦੇ ਕੇ, ਬਣਾਵੇ ਭੈਣਾਂ ਤੇ ਭਰਾਵਾਂ ਜੋੜੀਆਂ ਇਹ ਲੋਰੀ ਸ਼੍ਰੀਧਰ ਨ

मैं तेरे बिना कमली होई तू दरश दिखा दे दातिए Lyrics icon

मैं तेरे बिना कमली होई तू दरश दिखा दे दातिए

मैं तेरे बिना कमली होई, तू दरश दिखा दे दातिएआजा हुण अम्बिके तू आजा माँ, रो रो केहनी हांइक वार आ माँ, चरनी लगा माँ, मैं त

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ Lyrics icon

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ

ਚਲੋ ਚਲੀਏ ਨਾ ਹੋ ਜਾਵੇ ਕੁਵੇਲਾ ਭਗਤੋ ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਚੇਤ ਦੇ ਮਹੀਨੇ ਘਰ ਚਿਤ ਨਹੀਓਂ ਲਗਦਾ ਦਰਸ਼ਨ ਪਾਈਏ ਜਾ ਕੇ ਨਿੱਕੇ ਜੇ

View All

Unveiling Connected Deities

Discover the Spiritual Tapestry of Related Deities

Trimurti

Trimurti

Trimurti | Definition, Meaning, & Facts

Indra

Indra

Indra | Hindu God of War, Rain & Thunder

Yama

Yama

Yama | Ruler of Dead, Judge of Souls & Lord of Dharma

Narasimha

Narasimha

Narasimha | Avatar, Protector & Incarnation

Balarama

Balarama

Balarama | Avatar, Brother & Warrior

Chandi

Chandi

Chandi | Hinduism, Warrior, Devi

View All

Discover Sacred Temples

Embark on a Spiritual Journey Through Related Temples

RAM JANKI MANDIR

RAM JANKI MANDIR

Rampur Dayal, Bihar

Shiv Jee Mandir

Shiv Jee Mandir

Panipat, Haryana

Mahadev Mandir

Mahadev Mandir

Meerut, Uttar Pradesh

Jai Mata Kathyara

Jai Mata Kathyara

Behna, Himachal Pradesh

Sant Ashram

Sant Ashram

Bhakti Nagar, Gujarat

gayatri mandir

gayatri mandir

Chechat, Rajasthan

View All
Searches leading to this page
ਗੋਰਖ ਦੀ ਮੰਡਲੀ ਨੂੰ ਜੋਗੀਆ bhajan | ਗੋਰਖ ਦੀ ਮੰਡਲੀ ਨੂੰ ਜੋਗੀਆ bhajan in Hindi | ਗੋਰਖ ਦੀ ਮੰਡਲੀ ਨੂੰ ਜੋਗੀਆ devotional song | ਗੋਰਖ ਦੀ ਮੰਡਲੀ ਨੂੰ ਜੋਗੀਆ bhajan lyrics | ਗੋਰਖ ਦੀ ਮੰਡਲੀ ਨੂੰ ਜੋਗੀਆ bhajan youtube | ਗੋਰਖ ਦੀ ਮੰਡਲੀ ਨੂੰ ਜੋਗੀਆ bhajan online | ਗੋਰਖ ਦੀ ਮੰਡਲੀ ਨੂੰ ਜੋਗੀਆ religious song | ਗੋਰਖ ਦੀ ਮੰਡਲੀ ਨੂੰ ਜੋਗੀਆ bhajan for meditation
Other related searches
ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ devotional song | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan lyrics | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan for meditation | ਤੇਰੀਆਂ ਉਡੀਕਾਂ ਦਾਤੀਏ bhajan lyrics | ਤੇਰੀਆਂ ਉਡੀਕਾਂ ਦਾਤੀਏ religious song | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan in Hindi | ਤੇਰੀਆਂ ਉਡੀਕਾਂ ਦਾਤੀਏ bhajan in Hindi | ਤੇਰੀਆਂ ਉਡੀਕਾਂ ਦਾਤੀਏ devotional song | ਤੇਰੀਆਂ ਉਡੀਕਾਂ ਦਾਤੀਏ bhajan for meditation | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ religious song | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan in Hindi | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan online | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan online | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ devotional song | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan lyrics | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ religious song | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan youtube | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan for meditation | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan | ਤੇਰੀਆਂ ਉਡੀਕਾਂ ਦਾਤੀਏ bhajan | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan youtube | ਤੇਰੀਆਂ ਉਡੀਕਾਂ ਦਾਤੀਏ bhajan online | ਤੇਰੀਆਂ ਉਡੀਕਾਂ ਦਾਤੀਏ bhajan youtube | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan
Similar Bhajans
ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏਤੇਰੀਆਂ ਉਡੀਕਾਂ ਦਾਤੀਏਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂमैं तेरे बिना कमली होई तू दरश दिखा दे दातिएਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ