The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

गुफ़ा तेरी दे गेढ़े | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਰੂਹ ਰੱਜਦੀ ਨਹੀਂ ਮੇਰੀ, ਜੋਗੀਆ ਦਰਸ਼ਨ ਕਰਕੇ ਤੇਰੇ* ll
ਜੀ ਕਰਦਾ ll ਲਾਈਂ ਜਾਵਾਂ, ਜੋਗੀਆ ਗੁਫ਼ਾ ਤੇਰੀ ਦੇ ਗੇੜੇ ll

ਵਿੱਚ ਪਹਾੜਾਂ, ਗੁਫ਼ਾ ਤੇਰੀ ਦਾ, ਜੰਨਤ ਜੇਹਾ ਨਜ਼ਾਰਾ l
ਏਸੇ ਕਰਕੇ, ਗੁਫ਼ਾ ਤੇਰੀ ਤੇ, ਝੁੱਕਦਾ ਏ ਜੱਗ ਸਾਰਾ ll
*ਮੈਂ ਸਾਰਾ, ਜੱਗ ਛੱਡ ਕੇ ll, *ਹੁਣ ਆ ਬੈਠਾ ਤੇਰੇ ਵੇਹੜੇ,,,
ਜੀ ਕਰਦਾ ll ਲਾਈਂ ਜਾਵਾਂ,,,,,,,,,,,,,,,,,,,,,,,,,,,,,,

ਜਟਾਧਾਰੀ ਮੇਰਾ, ਸਿੰਗੀਆਂ ਵਾਲਾ, ਸਭ ਦੇ ਕਸ਼ਟ ਮਿਟਾਵੇ l
ਖ਼ਾਲੀ ਨਹੀਂ ਕੋਈ, ਮੁੜ ਕੇ ਆਇਆ, ਜੋ ਵੀ ਦਰ ਤੇ ਜਾਵੇ ll
*ਤੂੰ ਝੋਲੀਆਂ, ਭਰਦਾ ਏ ll, *ਨਾਲੇ ਤਾਰੇ ਪਲ ਵਿੱਚ ਬੇੜੇ,,,
ਜੀ ਕਰਦਾ ll ਲਾਈਂ ਜਾਵਾਂ,,,,,,,,,,,,,,,,,,,,,,,,,,,,,,

ਐਸਾ ਰੰਗ ਹੈ, ਰੰਗਦਾ ਬਾਬਾ, ਮੁੜ ਕੇ ਰੰਗ ਨਹੀਂਓਂ ਲਹਿੰਦਾ l
ਆ ਜਾਓ ਜੀਹਨੇ, ਰੰਗ ਰੰਗਵਾਉਣਾ, ਤਾਜ਼ ਨਗੀਨਾ ਕਹਿੰਦਾ ll
*ਰਹਿਮਤ ਦਾ, ਹੱਥ ਸਿਰ ਤੇ ll,ਧਰ ਕੇ ਕਰਦਾ ਸਭ ਨਬੇੜੇ,,,
ਜੀ ਕਰਦਾ ll ਲਾਈਂ ਜਾਵਾਂ,,,,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Vishnu

Vishnu

Vishnu | Hindu deity

Hanuman

Hanuman

Hanuman | Hindu Monkey God, Ramayana Character

Prajapati

Prajapati

Prajapati | Creator God, Vedic God & Vedic Rituals

Varuna

Varuna

Varuna | Vedic God, Hinduism, Sky God

Agni

Agni

Agni | Vedic Deity, Fire God, Hinduism

Durga

Durga

Durga | Goddess, Personality, & Story

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Ghalauli, Uttar Pradesh

Gita Mandir

Gita Mandir

Obra, Uttar Pradesh

mathiya mandir

mathiya mandir

Sonikpur, Bihar

Nandikeshwar Temple

Nandikeshwar Temple

Garh, Himachal Pradesh

Parshnath Digambar Jain Mandir

Parshnath Digambar Jain Mandir

Akodia, Madhya Pradesh

Hanumanji Mandir

Hanumanji Mandir

Lotarva, Gujarat

View All
Searches leading to this page
गुफ़ा तेरी दे गेढ़े bhajan | गुफ़ा तेरी दे गेढ़े bhajan in Hindi | गुफ़ा तेरी दे गेढ़े devotional song | गुफ़ा तेरी दे गेढ़े bhajan lyrics | गुफ़ा तेरी दे गेढ़े bhajan youtube | गुफ़ा तेरी दे गेढ़े bhajan online | गुफ़ा तेरी दे गेढ़े religious song | गुफ़ा तेरी दे गेढ़े bhajan for meditation
Other related searches
बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो religious song | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan online | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो devotional song | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation
Similar Bhajans
बाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ