The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

गुफा विच रेहन वालेया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तू की रत्नो दे दर्द नू जाने,
गुफा विच रेहन वालेया,
असी वसदे सुखी तेरे भाने,
गुफा विच रेहन वालेया,
तू की रत्नो दे दर्द नू जाने.......

मावां दिया गल्ला उत्तो रूस नहियो जाईदा,
अखियां तो ओहले होके, दिल नहीं दुखाईदा,
बैठी रोंदी आ मथे ते हथ ताने,
गुफा विच रेहन वालेया,
तू की रत्नो दे दर्द नू जाने.......

हॉके ते हंजुआ दी सुनके पुकार तू,
आजा इक पल विच मार के उडार तू,
तैनू तकदे ने नैन निमाने,
गुफा विच रेहन वालेया,
तू की रत्नो दे दर्द नू जाने.......

तेरे बाझो सुन्निया ने, नैना ते तलाईयाँ वे,
झल्लियाँ ना जान जोगी, तेरिया जुदाईयाँ वे,
काहतो भूल गया दिन तू पुराने,
गुफा विच रेहन वालेया,
तू की रत्नो दे दर्द नू जाने.......

मीठा मीठा जोगिया वे रोट बनाउँदी आ,
‘टोनी विजय’ नाल तेरे मंदिरा च आउंदी आ,
नाले गाउँदी आ हर्ष नाल गाने,
गुफा विच रेहन वालेया,
तू की रत्नो दे दर्द नू जाने.......




ਤੂੰ ਕੀ, ਰਤਨੋ ਦੇ, ਦਰਦ ਨੂੰ ਜਾਣੇ,
ਗੁਫ਼ਾ ਵਿੱਚ, ਰਹਿਣ ਵਾਲਿਆ ll
ਅਸੀਂ*, ਵੱਸਦੇ, ਸੁਖੀ ਤੇਰੇ ਭਾਣੇ ll,
ਗੁਫ਼ਾ ਵਿੱਚ, ਰਹਿਣ ਵਾਲਿਆ,,,
ਤੂੰ ਕੀ, ਰਤਨੋ ਦੇ, ਦਰਦ ਨੂੰ ਜਾਣੇ,,,,,,,,,,,,,,,,

ਮਾਂਵਾਂ ਦੀਆਂ, ਗੱਲਾਂ ਉੱਤੋਂ, ਰੁੱਸ ਨਹੀਂਓਂ ਜਾਈਦਾ l
ਅੱਖੀਆਂ ਤੋਂ, ਓਹਲੇ ਹੋ ਕੇ, ਦਿਲ ਨਹੀਂ ਦੁਖਾਈਦਾ ll
ਬੈਠੀ*, ਰੌਂਦੀ ਆਂ ਮੱਥੇ ਤੇ, ਹੱਥ ਤਾਣ੍ਹੇ ll,
ਗੁਫ਼ਾ ਵਿੱਚ, ਰਹਿਣ ਵਾਲਿਆ,,,
ਤੂੰ ਕੀ, ਰਤਨੋ ਦੇ, ਦਰਦ ਨੂੰ ਜਾਣੇ,,,,,,,,,,,,,,,,

ਹੌਕੇ ਤੇ, ਹੰਝੂਆਂ ਦੀ, ਸੁਣ ਕੇ ਪੁਕਾਰ ਤੂੰ l
ਆਜਾ, ਇੱਕ ਪਲ ਵਿੱਚ, ਮਾਰ ਕੇ ਉੱਡਾਰ ਤੂੰ ll
ਤੈਨੂੰ*, ਤੱਕਦੇ ਨੇ, ਨੈਣ ਨਿਮਾਣੇ,
ਗੁਫ਼ਾ ਵਿੱਚ, ਰਹਿਣ ਵਾਲਿਆ,,,
ਤੂੰ ਕੀ, ਰਤਨੋ ਦੇ, ਦਰਦ ਨੂੰ ਜਾਣੇ,,,,,,,,,,,,,,,,

ਤੇਰੇ ਬਾਝੋਂ, ਸੁੰਨ੍ਹੀਆਂ ਨੇ, ਨੈਣਾਂ ਤੇ ਤਲਾਈਆਂ ਵੇ l
ਝੱਲੀਆਂ ਨਾ, ਜਾਣ ਜੋਗੀ, ਤੇਰੀਆਂ ਜੁਦਾਈਆਂ ਵੇ ll
ਕਾਹਤੋਂ*, ਭੁੱਲ ਗਿਆ, ਦਿਨ ਤੂੰ ਪੁਰਾਣੇ ll,
ਗੁਫ਼ਾ ਵਿੱਚ, ਰਹਿਣ ਵਾਲਿਆ,,,
ਤੂੰ ਕੀ, ਰਤਨੋ ਦੇ, ਦਰਦ ਨੂੰ ਜਾਣੇ,,,,,,,,,,,,,,,,

ਮਿੱਠਾ ਮਿੱਠਾ, ਜੋਗੀਆ ਵੇ, ਰੋਟ ਬਣਾਉਂਦੀ ਆਂ l
ਟੋਨੀ ਵਿਜੇ, ਨਾਲ ਤੇਰੇ, ਮੰਦਿਰਾਂ \'ਚ ਆਉਂਦੀ ਆਂ ll
ਨਾਲੇ*, ਗਾਉਂਦੀ ਆਂ, ਹਰਸ਼ ਨਾਲ ਗਾਣੇ ll,
ਗੁਫ਼ਾ ਵਿੱਚ, ਰਹਿਣ ਵਾਲਿਆ,,,
ਤੂੰ ਕੀ, ਰਤਨੋ ਦੇ, ਦਰਦ ਨੂੰ ਜਾਣੇ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Kali

Kali

Kali | Hindu Goddess of Time, Change & Empowerment

Lakshmi

Lakshmi

Lakshmi | Goddess of Wealth, Fortune & Prosperity

Shiva

Shiva

Shiva | Definition, Forms, God, Symbols, Meaning, & Facts

Shashthi

Shashthi

Shashthi | Mother of Skanda, Protector of Children, Fertility Goddess

Nataraja

Nataraja

Nataraja | Shiva, Cosmic Dance & Symbolism

Sarasvati

Sarasvati

Sarasvati | Definition, Depictions, Worship, & River

View All

Discover Sacred Temples

Embark on a Spiritual Journey Through Related Temples

Gopinath ji temple

Gopinath ji temple

Dhasook, Rajasthan

Malwana Dham Hanumanji

Malwana Dham Hanumanji

Dhani Mansukh, Haryana

Baba Bhramchari Maharaj Mandir

Baba Bhramchari Maharaj Mandir

Sehore, Haryana

Khodiyar Temple

Khodiyar Temple

Valetva, Gujarat

Hanuman Temple

Hanuman Temple

Kota, Rajasthan

Shree Parshuram Mandir

Shree Parshuram Mandir

Panipat, Haryana

View All
Searches leading to this page
गुफा विच रेहन वालेया bhajan | गुफा विच रेहन वालेया bhajan in Hindi | गुफा विच रेहन वालेया devotional song | गुफा विच रेहन वालेया bhajan lyrics | गुफा विच रेहन वालेया bhajan youtube | गुफा विच रेहन वालेया bhajan online | गुफा विच रेहन वालेया religious song | गुफा विच रेहन वालेया bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ