The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

गुरु ग्रन्थ साहिब जी आए ने | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਜੀ ll

ਵਾਹਿਗੁਰੂ ਵਾਹਿਗੁਰੂ, ਸੰਗਤ ਬੋਲੇ,
ਸੱਚਖੰਡ ਦੇ ਰਾਹ, ਰੱਬ ਨੇ ਖੋਲ੍ਹੇ l
ਚਾਰੇ ਪਾਸੇ, ਰੁਸ਼ਨਾਏ ਨੇ,
''ਵਰਖ਼ਾ ਕਰ ਦਿਓ, ਫ਼ੁੱਲਾਂ ਦੀ'' l
ਗੁਰੂ ਗਰੰਥ ਸਾਹਿਬ ਜੀ, ਆਏ ਨੇ,
"ਵਰਖ਼ਾ ਕਰ ਦਿਓ, ਫ਼ੁੱਲਾਂ ਦੀ" ll

ਅੱਗੇ ਅੱਗੇ, ਪੰਜ ਪਿਆਰੇ,
ਚਰਨ ਇਹਨਾਂ ਦੇ, ਧੋਵਣ ਸਾਰੇ ll
ਕਿੰਨੇ ਸੋਹਣੇ, ਰੂਪ ਸਜਾਏ ਨੇ,
"ਵਰਖ਼ਾ ਕਰ ਦਿਓ, ਫ਼ੁੱਲਾਂ ਦੀ" l
ਗੁਰੂ ਗਰੰਥ ਸਾਹਿਬ ਜੀ,,,,,,,,,,,

ਸੇਵਾਦਾਰਾਂ, ਰਾਹ ਸਜਾ ਤੇ,
ਨਾਲ ਕਲੀਰੇ, ਫ਼ੁੱਲ ਬਣਾ ਕੇ ll
ਖੁਸ਼ੀਆਂ ਦੇ, ਦੀਪ ਜਗਾਏ ਨੇ,
"ਵਰਖ਼ਾ ਕਰ ਦਿਓ, ਫ਼ੁੱਲਾਂ ਦੀ" l
ਗੁਰੂ ਗਰੰਥ ਸਾਹਿਬ ਜੀ,,,,,,,,,,,

ਬੋਲੇ,,,, ਸੋ ਨਿਹਾਲ,
ਸਤਿ ਸ਼੍ਰੀ ਅਕਾਲ,,,,,,
ਗੂੰਜਦੇ ਆਵਣ, ਅੱਜ ਜੈਕਾਰੇ,
ਜਾਈਏ ਸਿੰਘਾਂ, ਦੇ ਬਲਿਹਾਰੇ ll
ਸਿੱਖ ਕੌਮ ਦੇ, ਏਹ ਸਰਮਾਏ ਨੇ,
"ਵਰਖ਼ਾ ਕਰ ਦਿਓ, ਫ਼ੁੱਲਾਂ ਦੀ" l
ਗੁਰੂ ਗਰੰਥ ਸਾਹਿਬ ਜੀ,,,,,,,,,,,

ਆਜਾ ਮੰਗਲ, ਹਠੂਰ ਵਾਲਿਆ,
ਵਾਰਿਸ ਮਨ, ਮਗਰੂਰ ਵਾਲਿਆ ll
ਸੰਗਤਾਰ, ਕਮਲ ਗੁਣ ਗਾਏ ਨੇ,
"ਵਰਖ਼ਾ ਕਰ ਦਿਓ, ਫ਼ੁੱਲਾਂ ਦੀ" l
ਗੁਰੂ ਗਰੰਥ ਸਾਹਿਬ ਜੀ,,,,,,,,,,,
ਬੋਲੇ,,,, ਸੋ ਨਿਹਾਲ,
ਸਤਿ ਸ਼੍ਰੀ ਅਕਾਲ,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

आज भगवन गरीबों के घर आयेंगे Lyrics icon

आज भगवन गरीबों के घर आयेंगे

आज भगवन गरीबों के घर आयेंगे |जितने खाली हैं दामन वो भर जायेंगे ||फूल कलियों से घर को सजाउंगी मैं,तुलसी आँगन मे अपने लगाउ

जगत माहि संत परम हितकारी Lyrics icon

जगत माहि संत परम हितकारी

संत परम हितकारी, जगत माहि संत परम हितकारी |प्रभु पद प्रगट करावे प्रीती, भरम मिटावे भारी |परम कृपालु सकल जीवन पर, हरि सम

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ Lyrics icon

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ

ਕਿਥੋਂ ਨੀ ਰੰਗਾਈਆਂ ਅੱਖਾਂ, ਪੁਛਦੀਆਂ ਸਾਰੀਆਂ |ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||ਸਤਗੁਰੁ ਮੇਰੇਆ ਨੇ ਕੀਤਾ ਈ ਕਮਾਲ ਜੀ,ਜੁਗਾ ਦੀ ਕੰਗਾਲ ਅ

मोहे लागी लगन गुरु चरणन की Lyrics icon

मोहे लागी लगन गुरु चरणन की

मोहे लागी लगन गुरु चरणन की |चरण बिना मुझे कुछ नहीं भाये,जग माया सब स्वपनन की |भव सागर सब सूख गया है,फिकर नाही मोहे तरनन

गुरु जी मेरी पूजा करो स्वीकार Lyrics icon

गुरु जी मेरी पूजा करो स्वीकार

नन्हा सा फूल हूँ मैं, चरणों की धुल हूँ मैं ।आया हूँ मैं तो तेरे द्वार, गुरु जी मेरी पूजा करो स्वीकार ॥सुन लो हमारी अर्जी

गुरु के सामान नहीं दूसरा जहान में Lyrics icon

गुरु के सामान नहीं दूसरा जहान में

चल कपट त्याग दीजे, गुरु जी के शरण लीजे।मन को विशाल कीजे, खेलिए मैदान में ॥गुरु के सामान नहीं दूसरा जहान में ।पाप से बचाव

View All

Unveiling Connected Deities

Discover the Spiritual Tapestry of Related Deities

Parvati

Parvati

Parvati | Shakti, Shiva’s Consort & Mother Goddess

Kalkin

Kalkin

Kalkin | Avatar, Destroyer & Preserver

Ganesha

Ganesha

Ganesha | Meaning, Symbolism, & Facts

Yama

Yama

Yama | Ruler of Dead, Judge of Souls & Lord of Dharma

Vishnu

Vishnu

Vishnu | Hindu deity

Trimurti

Trimurti

Trimurti | Definition, Meaning, & Facts

View All

Discover Sacred Temples

Embark on a Spiritual Journey Through Related Temples

KHATU SHYAM MANDIR

KHATU SHYAM MANDIR

Milakpurmalikpur, Haryana

बूटीनाथ मन्दिर

बूटीनाथ मन्दिर

Santriya, Rajasthan

Prachin Shri Ram Janaki Mandir

Prachin Shri Ram Janaki Mandir

Allahabad, Uttar Pradesh

Shiv Mandir Jalalabad

Shiv Mandir Jalalabad

Jalalabad, Punjab

Marutidham

Marutidham

Gujarat

Shiv Mandir

Shiv Mandir

Shimla, Himachal Pradesh

View All
Searches leading to this page
गुरु ग्रन्थ साहिब जी आए ने bhajan | गुरु ग्रन्थ साहिब जी आए ने bhajan in Hindi | गुरु ग्रन्थ साहिब जी आए ने devotional song | गुरु ग्रन्थ साहिब जी आए ने bhajan lyrics | गुरु ग्रन्थ साहिब जी आए ने bhajan youtube | गुरु ग्रन्थ साहिब जी आए ने bhajan online | गुरु ग्रन्थ साहिब जी आए ने religious song | गुरु ग्रन्थ साहिब जी आए ने bhajan for meditation
Other related searches
जगत माहि संत परम हितकारी bhajan lyrics | आज भगवन गरीबों के घर आयेंगे bhajan | आज भगवन गरीबों के घर आयेंगे bhajan in Hindi | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan lyrics | जगत माहि संत परम हितकारी devotional song | आज भगवन गरीबों के घर आयेंगे devotional song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ devotional song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ religious song | आज भगवन गरीबों के घर आयेंगे bhajan for meditation | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan online | जगत माहि संत परम हितकारी bhajan | जगत माहि संत परम हितकारी bhajan for meditation | आज भगवन गरीबों के घर आयेंगे bhajan lyrics | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan | जगत माहि संत परम हितकारी bhajan online | जगत माहि संत परम हितकारी religious song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan youtube | आज भगवन गरीबों के घर आयेंगे bhajan youtube | जगत माहि संत परम हितकारी bhajan youtube | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan in Hindi | जगत माहि संत परम हितकारी bhajan in Hindi | आज भगवन गरीबों के घर आयेंगे bhajan online | आज भगवन गरीबों के घर आयेंगे religious song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan for meditation
Similar Bhajans
आज भगवन गरीबों के घर आयेंगेजगत माहि संत परम हितकारीਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂमोहे लागी लगन गुरु चरणन कीगुरु जी मेरी पूजा करो स्वीकारगुरु के सामान नहीं दूसरा जहान में