The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दिवानी जोगी दी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
(ओ जोगी मेरा,मैं जोगन उसदी,
मेरी हाथ ओस्दे विच डोर लोको
ऐह दुनिया भावे लख वसदी,
मेरे जोगी जेहा ना कोई होर लोको
वारेवारे जावा मैं अपने जोगी दे,
जेहने चरणी लिया मेनू जोड़े लोको)

हो गई मेहरबानी मेहरबानी जोगी दी
लोको मैं दीवानी दीवानी जोगी दी

मैं जोगी दी जोगी मेरा
शाह्तालिया जिसदा डेरा
हो गई मस्तानी मस्तानी जोगी दी
लोको मैं दीवानी दीवानी जोगी दी

एहे गल विच ना कोई पर्दा
जोगी बिन मेरा पल नही सरदा
मेरी जिंदगानी जिंदगानी जोगी दी
लोको मैं दीवानी दीवानी जोगी दी

दिल करदा मैं देखि जावा
इक पल वी नी नजर हटवा
सूरत सुहानी सुहानी जोगी दी
लोको मैं दीवानी दीवानी जोगी दी

कूके रेना माजरे वालिया
काहनू मन बह्रमा च  पा लिया
पूजा वांग पा ले तू निशानी जोगी दी
लोको मैं दीवानी दीवानी जोगी दी




( ਉਹ ਜੋਗੀ ਮੇਰਾ, ਮੈਂ ਜੋਗਣ ਓਹਦੀ,
ਮੇਰੀ ਹੱਥ ਓਹਦੇ ਵਿਚ ਡੋਰ ਲੋਕੋ
ਇਹ ਦੁਨੀਆਂ ਭਾਵੇ ਲੱਖ ਵੱਸਦੀ,
ਮੇਰੇ ਜੋਗੀ ਜੇਹਾ ਨਾ ਕੋਈ ਹੋਰ ਲੋਕੋ
ਵਾਰੇ ਵਾਰੇ ਜਾਵਾਂ ਮੈਂ ਆਪਣੇ ਜੋਗੀ ਦੇ,
ਜੇਹਨੇ ਚਰਣੀ ਲਿਆ ਮੈਨੂੰ ਜੋੜ ਲੋਕੋ )

ਹੋ ਗਈ ਮੇਹਰਬਾਨੀ ਮੇਹਰਬਾਨੀ ਜੋਗੀ ਦੀ
ਲੋਕੋ ਮੈਂ ਦੀਵਾਨੀ ਦੀਵਾਨੀ ਜੋਗੀ ਦੀ

ਮੈਂ ਜੋਗੀ ਦੀ ਜੋਗੀ ਮੇਰਾ
ਸ਼ਾਹਤਲਾਈਆਂ ਜਿਸਦਾ ਡੇਰਾ
ਹੋ ਗਈ ਮਸਤਾਨੀ ਮਸਤਾਨੀ ਜੋਗੀ ਦੀ
ਲੋਕੋ ਮੈਂ ਦੀਵਾਨੀ ਦੀਵਾਨੀ ਜੋਗੀ ਦੀ

ਇਸ ਗੱਲ ਵਿਚ ਨਾ ਕੋਈ ਪਰਦਾ
ਜੋਗੀ ਬਿਨ ਮੇਰਾ ਪਲ ਨਹੀਂ ਸਰਦਾ
ਮੇਰੀ ਜਿੰਦਗਾਨੀ ਜਿੰਦਗਾਨੀ ਜੋਗੀ ਦੀ
ਲੋਕੋ ਮੈਂ ਦੀਵਾਨੀ ਦੀਵਾਨੀ ਜੋਗੀ ਦੀ

ਦਿਲ ਕਰਦਾ ਮੈਂ ਦੇਖੀ ਜਾਵਾਂ
ਇਕ ਪਲ ਵੀ ਨਾ ਨਜ਼ਰ ਹਟਾਵਾਂ
ਸੂਰਤ ਸੁਹਾਨੀ ਸੁਹਾਨੀ ਜੋਗੀ ਦੀ
ਲੋਕੋ ਮੈਂ ਦੀਵਾਨੀ ਦੀਵਾਨੀ ਜੋਗੀ ਦੀ

ਕੂਕੇ ਰੈਣ ਮਾਜਰੇ ਵਾਲਿਆਂ
ਕਾਹਨੂੰ ਮਨ ਭਰਮਾਂ ਚ  ਪਾ ਲਿਆ
ਪੂਜਾ ਵਾਂਗ ਪਾ ਲੈ ਤੂੰ ਨਿਸ਼ਾਨੀ ਜੋਗੀ ਦੀ
ਲੋਕੋ ਮੈਂ ਦੀਵਾਨੀ ਦੀਵਾਨੀ ਜੋਗੀ ਦੀ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Trimurti

Trimurti

Trimurti | Definition, Meaning, & Facts

Nataraja

Nataraja

Nataraja | Shiva, Cosmic Dance & Symbolism

Narasimha

Narasimha

Narasimha | Avatar, Protector & Incarnation

Rama

Rama

Rama | Description, Symbolism, Meaning, & Facts

Prajapati

Prajapati

Prajapati | Creator God, Vedic God & Vedic Rituals

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Bhootnath Temple

Bhootnath Temple

Kullu, Himachal Pradesh

Tejaji Ka Danda Padampura

Tejaji Ka Danda Padampura

Udpuriya, Rajasthan

Natraj Shiv Hanuman Mandir

Natraj Shiv Hanuman Mandir

Faridabad, Haryana

Shiv Mandir

Shiv Mandir

Raiwali, Punjab

Sanischar Ji Ka Mandir

Sanischar Ji Ka Mandir

Jodhpur, Rajasthan

जागेश्वर महादेव मंदिर

जागेश्वर महादेव मंदिर

Jodhpur, Rajasthan

View All
Searches leading to this page
दिवानी जोगी दी bhajan | दिवानी जोगी दी bhajan in Hindi | दिवानी जोगी दी devotional song | दिवानी जोगी दी bhajan lyrics | दिवानी जोगी दी bhajan youtube | दिवानी जोगी दी bhajan online | दिवानी जोगी दी religious song | दिवानी जोगी दी bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो bhajan online | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो devotional song | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan youtube
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ