The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

हो जा सिद्ध जोगी नाथ दा दिवाना | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਹੋ ਜਾ ਸਿੱਧ ਜੋਗੀ, ਨਾਥ ਦਾ ਦਿਵਾਨਾ,
ਦੁਨੀਆਂ ਦਿਵਾਨੀ ਨਾਥ ਦੀ ll
ਹੋ ਓਹਦੀ ਰਹਿਮਤਾਂ ਨੇ,,,ਜੈ ਹੋ lll ਤਾਰਿਆ ਜ਼ਮਾਨਾ,
ਦੁਨੀਆਂ ਦਿਵਾਨੀ ਨਾਥ ਦੀ,,,
ਹੋ ਜਾ ਸਿੱਧ ਜੋਗੀ,,,,,,,,,,,,,,,,,,,,,,,,,,,

ਫੁੱਲਾਂ ਵਾਂਗੂ ਬਣ ਜਾਵੇ, ਤੇਰੀ ਵੀ ਮਿਸਾਲ ਵੇ l
ਐਸਾ ਕਰ ਇਸ਼ਕ ਤੂੰ, ਸਿੱਧ ਜੋਗੀ ਨਾਲ ਵੇ ll
ਹੋ ਰੱਖੀ ਦੀਦ ਵਾਲਾ,,,ਜੈ ਹੋ lll ਛੇੜ ਕੇ ਤਰਾਨਾ,
ਦੁਨੀਆਂ ਦਿਵਾਨੀ ਨਾਥ ਦੀ,,,
ਹੋ ਜਾ ਸਿੱਧ ਜੋਗੀ,,,,,,,,,,,,,,,,,,,,,,,,,,,

ਗੱਲ ਵਿੱਚ ਸਿੰਗੀ ਓਹਦੇ, ਨਾਮ ਵਾਲੀ ਪਾ ਲੈ ਤੂੰ l
ਦਿਨੋਂ ਦਿਨ ਫ਼ਿਰ ਜਾਣੇ, ਬਦਲ ਲਿਖਵਾ ਲੈ ਤੂੰ ll
ਹੋ ਮਾੜ੍ਹਾ ਟਾਈਮ ਹੋ ਜਾਊ,,,ਜੈ ਹੋ lll ਲਾਈਫ਼ ਰੋਲ ਵਾਲਾ,    
ਦੁਨੀਆਂ ਦਿਵਾਨੀ ਨਾਥ ਦੀ,,,
ਹੋ ਜਾ ਸਿੱਧ ਜੋਗੀ,,,,,,,,,,,,,,,,,,,,,,,,,,,

ਅੱਖਾਂ ਬੰਦ ਕਰ ਇੱਕ, ਵਾਰੀ ਲਈਂ ਪੁਕਾਰ ਵੇ l
ਆਊਗਾ ਤਲਾਈਆਂ ਛੱਡ, ਯਾਰਾਂ ਦਾ ਓਹ ਯਾਰ ਵੇ
ਹੋ ਕਿਤੋਂ ਲੱਭਣਾ ਨਹੀਂ,,,ਜੈ ਹੋ lll ਇਹੋ ਜਿਹਾ ਯਾਰਾਨਾ,
ਦੁਨੀਆਂ ਦਿਵਾਨੀ ਨਾਥ ਦੀ,,,
ਹੋ ਜਾ ਸਿੱਧ ਜੋਗੀ,,,,,,,,,,,,,,,,,,,,,,,,,,,

ਦੱਸਦਾ ਮੰਢਾਲੀ ਵਾਲਾ, ਸੱਤਾ ਪਿਆ ਦਿਲ ਦੀ l
ਲੱਗ ਗਈ ਏ ਮੌਜ਼ ਰੋਜ਼, ਜੋਗੀ ਵਾਲੀ ਮਿਲ ਗਈ ll
ਹੋ ਓਹਦੇ ਨਾਮ ਵਿੱਚ,,,ਜੈ ਹੋ lll ਹੋਇਆ ਮਸਤਾਨਾ,
ਦੁਨੀਆਂ ਦਿਵਾਨੀ ਨਾਥ ਦੀ,,,
ਹੋ ਜਾ ਸਿੱਧ ਜੋਗੀ,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Skanda

Skanda

Skanda | God of War, Warrior God, Son of Shiva

Narasimha

Narasimha

Narasimha | Avatar, Protector & Incarnation

Kalkin

Kalkin

Kalkin | Avatar, Destroyer & Preserver

Lakshmi

Lakshmi

Lakshmi | Goddess of Wealth, Fortune & Prosperity

Prajapati

Prajapati

Prajapati | Creator God, Vedic God & Vedic Rituals

Jagannatha

Jagannatha

Jagannatha | Ratha Yatra, Puri, India

View All

Discover Sacred Temples

Embark on a Spiritual Journey Through Related Temples

Sita Ram Mandir

Sita Ram Mandir

Hatwas, Madhya Pradesh

Jeen Mata Ji Mandir

Jeen Mata Ji Mandir

Meghsar, Rajasthan

Maa Kali Temple

Maa Kali Temple

Gurugram, Haryana

Hanuman mander

Hanuman mander

Madhya Pradesh

Shiv Temple

Shiv Temple

Rewari, Haryana

ખોડીયાર માં

ખોડીયાર માં

Devaliya, Gujarat

View All
Searches leading to this page
हो जा सिद्ध जोगी नाथ दा दिवाना bhajan | हो जा सिद्ध जोगी नाथ दा दिवाना bhajan in Hindi | हो जा सिद्ध जोगी नाथ दा दिवाना devotional song | हो जा सिद्ध जोगी नाथ दा दिवाना bhajan lyrics | हो जा सिद्ध जोगी नाथ दा दिवाना bhajan youtube | हो जा सिद्ध जोगी नाथ दा दिवाना bhajan online | हो जा सिद्ध जोगी नाथ दा दिवाना religious song | हो जा सिद्ध जोगी नाथ दा दिवाना bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो devotional song | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan | बाबा जी मेरी आस ना तोड़ो bhajan online | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ devotional song
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ