The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

इक्क तूँ सच्ची सरकार मेरे पौणाहारी | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मेहरा वालिया साईंआ अज मेहरा दा मीह बरसा दे
जो मंगदे ने बचडे तेरे तू खैर ओहना दी झोली पा दे

इक्क तूँ सच्ची सरकार मेरे पौणाहारी
इक्क तूँ सच्ची सरकार मेरे दुधाधारी
सचा तेरा दरबार हो मेरे दुधाधारी
इक्क तूँ सच्ची सरकार मेरे पौणाहारी

तेरिया देहलीजा बाबा जिहना आन मलिया
फिर कदे मलीया न ओहना अपनिया तलीया
ओह पवन तेरा प्यार हो मेरा पौनाहारी
इक्क तूँ सच्ची सरकार मेरे पौणाहारी .....


आस लै के जो वी बाबा दर तेरे आ गया
झोलिया मुरादा नाल भरके ओह लै गया  
तेरी शक्ति अपरम्पार हो मेरे दुधा धारी
इक्क तूँ सच्ची सरकार मेरे पौणाहारी

दिल विच जेह्ड़े जोगी रूप तेरा धारदे
नाल नाल अपने ओह होरा नु वी तारदे
करदा सब ते उपकार हो मेरे पौन्हारी
इक्क तूँ सच्ची सरकार मेरे पौणाहारी

चरना ते डिगिया नु भगती दा वर दे
बचेया निमानेया दे सिर हथ धर दे
मेहरा दे छीटे मार हो मेरे दूधाधारी
इक्क तूँ सच्ची सरकार मेरे पौणाहारी

ममता महान तेरी किरपा वी महान ऐ
गुण तेरे गाउंदा ताहियो सारा एह जहान ऐ
सारी संगत है बलिहार हो मेरे पौनाहारी
इक्क तूँ सच्ची सरकार मेरे पौणाहारी


जग दा तू पालनहारी तुहियो ही करतार ऐ
भगता दा करदा पर विच भव तो बेडा पार एह
सहनु दे चरना दा प्यार हो मेरे दूधाधारी
इक्क तूँ सच्ची सरकार मेरे पौणाहारी

सिफत बड़ी ऐ बाबा तेरे दरबार दी
सुनदा पुकार तुहियो दुखिया ये लाचार दी
सहनु दे दे दर्श दीदार हो मेरे पौनाहारी
इक्क तूँ सच्ची सरकार मेरे पौणाहारी

ਧੁਨ- ਕੀ ਦਮ ਦਾ ਭਰੋਸਾ ਯਾਰ
( ਮੇਹਰਾਂ ਵਾਲਿਆ ਸਾਈਆਂ ਅੱਜ, ਮੇਹਰਾਂ ਦਾ ਮੀਂਹ ਬਰਸਾ ਦੇ l
ਜੋ ਮੰਗਦੇ ਨੇ ਬੱਚੜੇ ਤੇਰੇ, ਤੂੰ ਖ਼ੈਰ ਓਹਨਾਂ ਦੀ, ਝੋਲੀ ਪਾ ਦੇ ll )

ਇੱਕ ਤੂੰ ਸੱਚੀ ਸਰਕਾਰ, ਮੇਰੇ ਪੌਣਾਹਾਰੀ l
ਇੱਕ ਤੂੰ ਸੱਚੀ ਸਰਕਾਰ, ਮੇਰੇ ਦੁੱਧਾਧਾਰੀ l
*ਸੱਚਾ ਤੇਰਾ ਦਰਬਾਰ,,, ਹੋ, ll, ਮੇਰੇ ਦੁੱਧਾਧਾਰੀ,
ਇੱਕ ਤੂੰ ਸੱਚੀ ਸਰਕਾਰ, ਮੇਰੇ ਪੌਣਾਹਾਰੀ ll

ਤੇਰੀਆਂ ਦਹਿਲੀਜ਼ਾਂ ਬਾਬਾ, ਜਿਹਨਾਂ ਆਣ ਮੱਲੀਆਂ,
\"ਫਿਰ ਕਦੇ ਮੱਲ੍ਹੀਆਂ ਨਾ, ਓਹਨਾਂ ਆਪਣੀ ਤਲ੍ਹੀਆਂ\" ll
ਓਹ ਪਾਵਣ ਤੇਰਾ ਪਿਆਰ,,, ਹੋ, ll, ਮੇਰੇ ਪੌਣਾਹਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,,,,,,,,,,,,F

ਆਸ ਲੈ ਕੇ ਜੋ ਵੀ ਬਾਬਾ, ਦਰ ਤੇਰੇ ਆ ਗਿਆ,
\"ਝੋਲੀਆਂ ਮੁਰਾਦਾਂ ਨਾਲ, ਭਰਕੇ ਓਹ ਲੈ ਗਿਆ\" ll
ਤੇਰੀ ਸ਼ਕਤੀ ਅਪਰੰਪਾਰ,,, ਹੋ, ll, ਮੇਰੇ ਦੁੱਧਾਧਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,,,,,,,,,,,,F

ਦਿਲ ਵਿੱਚ ਜੇਹੜੇ ਜੋਗੀ, ਰੂਪ ਤੇਰਾ ਧਾਰਦੇ,
\"ਨਾਲ ਨਾਲ ਆਪਣੇ ਓਹ, ਹੋਰਾਂ ਨੂੰ ਵੀ ਤਾਰਦੇ\" ll
ਕਰਦਾ ਸਭ ਤੇ ਉਪਕਾਰ,,, ਹੋ, ll, ਮੇਰੇ ਪੌਣਾਹਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,,,,,,,,,,,,F

ਚਰਨਾਂ ਤੇ ਡਿੱਗਿਆਂ ਨੂੰ, ਭਗਤੀ ਦਾ ਵਰ ਦੇ,
\"ਬੱਚਿਆਂ ਨਿਮਾਣਿਆਂ ਦੇ, ਸਿਰ ਹੱਥ ਧਰ ਦੇ\" ll
ਮੇਹਰਾਂ ਦੇ ਛਿੱਟੇ ਮਾਰ,,, ਹੋ, ll, ਮੇਰੇ ਦੁੱਧਾਧਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,,,,,,,,,,,,F

ਮਮਤਾ ਮਹਾਨ ਤੇਰੀ, ਕ੍ਰਿਪਾ ਵੀ ਮਹਾਨ ਏ,
\"ਗੁਣ ਤੇਰੇ ਗਾਉਂਦਾ ਤਾਂਹੀਓਂ, ਸਾਰਾ ਏਹ ਜਹਾਨ ਏ\" ll
ਸਾਰੀ ਸੰਗਤ ਹੈ ਬਲਿਹਾਰ,,, ਹੋ, ll, ਮੇਰੇ ਪੌਣਾਹਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,,,,,,,,,,,,F

ਜੱਗ ਦਾ ਤੂੰ ਪਾਲਣਹਾਰੀ, ਤੂੰਹੀਓਂ ਹੀ ਕਰਤਾਰ ਏ,
\"ਭਗਤਾਂ ਦਾ ਕਰਦਾ ਪਲ ਵਿੱਚ, ਭਵ ਤੋਂ ਬੇੜਾ ਪਾਰ ਏ\" ll
ਸਾਨੂੰ ਦੇ ਚਰਨਾਂ ਦਾ ਪਿਆਰ,,, ਹੋ, ll, ਮੇਰੇ ਦੁੱਧਾਧਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,,,,,,,,,,,,F

ਸਿਫ਼ਤ ਬੜੀ ਏ ਬਾਬਾ, ਤੇਰੇ ਦਰਬਾਰ ਦੀ,
\"ਸੁਣਦਾ ਪੁਕਾਰ ਤੂੰਹੀਓਂ, ਦੁਖੀਆਂ ਤੇ ਲਾਚਾਰ ਦੀ\" ll
ਸਾਨੂੰ ਦੇ ਦੇ ਦਰਸ਼ ਦੀਦਾਰ,,, ਹੋ, ll, ਮੇਰੇ ਪੌਣਾਹਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
इक्क तूँ सच्ची सरकार मेरे पौणाहारी bhajan | इक्क तूँ सच्ची सरकार मेरे पौणाहारी bhajan in Hindi | इक्क तूँ सच्ची सरकार मेरे पौणाहारी devotional song | इक्क तूँ सच्ची सरकार मेरे पौणाहारी bhajan lyrics | इक्क तूँ सच्ची सरकार मेरे पौणाहारी bhajan youtube | इक्क तूँ सच्ची सरकार मेरे पौणाहारी bhajan online | इक्क तूँ सच्ची सरकार मेरे पौणाहारी religious song | इक्क तूँ सच्ची सरकार मेरे पौणाहारी bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ religious song
Similar Bhajans
ਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो