The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

इक वाऱी आ जोगीआ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तेरे आऔन दियां आसा लाइ रखियाँ,
है दिल विच चा जोगियां,
साडी कुली दी नसीब जाग जानगे,
तू इक वारि आ जोगियां,

आसी तेरे उते डोरा बाबा सुटियाँ,
आगे हूँ तेरी मरजी,
डावाडोल न यकीन मेरा हो जावे,
हर वेले जींद दर्दी,
तेरा दर असी कदे बी नि छड़ना,
है जिह्ना चिर साह जोगियां,
साड़ी कुली दे नसीब जाग जानगे,
तू इक वारी आ जोगियां,

साडा कोई न गरीबा दा हाय बनेया,
तू भी साथो मुख मोड़ न,
पैर पैर उते खादियाँ मैं ठोकरा,
तू बी मेरा दिल तोड़ न,
तेरे बिना कौन दसी मेरा जग ते,
जो करू प्रवाह जोगियां,
सदी कुली दे नसीब जाग जानगे
तू इक वारि आ जोगियां


साडे सोहनी ते जो कितियाँ तू रेहमता,
ओह कदे नहियो भूल सकदा,
जीना चिर तेरा हथ सोडी सिर रे,
एह कदे नहियो रुल सकदा,
कदे भूल के जे असी तेनु भुलाइये,
दिखाई सहनु राह जोगियां,
साड़ी कुली दे नसीब जाग जानगे,
तू इक वारि आ जोगियां

ਤੇਰੇ ਆਉਣ ਦੀਆਂ, ਆਸਾਂ ਲਾਈ ਰੱਖੀਆਂ,
ਹੈ ਦਿਲ ਵਿੱਚ, ਚਾਅ ਜੋਗੀਆ l
ਸਾਡੀ \"ਕੁੱਲੀ ਦੇ\" ll ਨਸੀਬ ਜਾਗ ਜਾਣਗੇ,
ਤੂੰ ਇੱਕ ਵਾਰੀ, ਆ ਜੋਗੀਆ ll

ਅਸੀਂ ਤੇਰੇ ਉੱਤੇ, ਡੋਰਾਂ ਬਾਬਾ ਸੁੱਟੀਆਂ,
\'\'ਅੱਗੇ ਹੁਣ, ਤੇਰੀ ਮਰਜ਼ੀ\'\'
ਡਾਂਵਾਂਡੋਲ ਨਾ, ਯਕੀਨ ਮੇਰਾ ਹੋ ਜਵੇ,
\'\'ਹਰ ਵੇਲੇ, ਜਿੰਦ ਦਰਦੀ\' ll
ਤੇਰਾ ਦਰ ਅਸੀਂ, ਕਦੇ ਵੀ ਨੀ ਛੱਡਣਾ ll,
ਹੈ ਜਿੰਨਾ ਚਿਰ, ਸਾਹ ਜੋਗੀਆ,,,,  
ਸਾਡੀ \"ਕੁੱਲੀ ਦੇ\" ll ਨਸੀਬ ਜਾਗ ਜਾਣਗੇ,
ਤੂੰ ਇੱਕ ਵਾਰੀ, ਆ ਜੋਗੀਆ ll

ਸਾਡਾ ਕੋਈ ਨਾ, ਗਰੀਬਾਂ ਦਾ,, ਹਾਏ ਬਣਿਆ,
\'\'ਤੂੰ ਵੀ ਸਾਥੋਂ, ਮੁੱਖ ਮੋੜ ਨਾ\'\'  
ਪੈਰ ਪੈਰ ਉੱਤੇ, ਖਾਧੀਆਂ ਮੈਂ ਠੋਕਰਾਂ,
\'\'ਤੂੰ ਵੀ ਮੇਰਾ, ਦਿਲ ਤੋੜ ਨਾ\'\' ll
ਤੇਰੇ ਬਿਨਾਂ ਕੌਣ, ਦੱਸੀ ਮੇਰਾ ਜੱਗ ਤੇ ll,
ਜੋ ਕਰੂ, ਪ੍ਰਵਾਹ ਜੋਗੀਆ,,,,
ਸਾਡੀ \"ਕੁੱਲੀ ਦੇ\" ll ਨਸੀਬ ਜਾਗ ਜਾਣਗੇ,
ਤੂੰ ਇੱਕ ਵਾਰੀ, ਆ ਜੋਗੀਆ ll

ਸਾਡੇ ਸੋਹਣੀ ਤੇ ਜੋ, ਕੀਤੀਆਂ ਤੂੰ ਰਹਿਮਤਾਂ,
\'\'ਓਹ ਕਦੇ ਨਹੀਓਂ, ਭੁੱਲ ਸਕਦਾ\'\'
ਜਿੰਨਾ ਚਿਰ ਤੇਰਾ, ਹੱਥ ਸੋਢੀ ਸਿਰ ਤੇ,
\'\'ਏਹ ਕਦੇ ਨਹੀਓਂ, ਰੁਲ੍ਹ ਸਕਦਾ\'\' ll
ਕਦੇ ਭੁੱਲ ਕੇ ਜੇ, ਅਸੀਂ ਤੈਨੂੰ ਭੁੱਲੀਏ ll,
ਦਿਖਾਵੀਂ ਸਾਨੂੰ, ਰਾਹ ਜੋਗੀਆ,,,,
ਸਾਡੀ \"ਕੁੱਲੀ ਦੇ\" ll ਨਸੀਬ ਜਾਗ ਜਾਣਗੇ,
ਤੂੰ ਇੱਕ ਵਾਰੀ, ਆ ਜੋਗੀਆ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Skanda

Skanda

Skanda | God of War, Warrior God, Son of Shiva

Varuna

Varuna

Varuna | Vedic God, Hinduism, Sky God

Brahma

Brahma

Brahma | Creator, Preserver & Destroyer

Balarama

Balarama

Balarama | Avatar, Brother & Warrior

Parvati

Parvati

Parvati | Shakti, Shiva’s Consort & Mother Goddess

View All

Discover Sacred Temples

Embark on a Spiritual Journey Through Related Temples

Sitla Mandir

Sitla Mandir

Jalandhar, Punjab

Sri Radhe Krishna Temple

Sri Radhe Krishna Temple

Pratappura, Gujarat

SHAHID PJSJSINGH Temple

SHAHID PJSJSINGH Temple

Modran, Rajasthan

Siya Ram Manas Mandir Ganesh Sirsiya

Siya Ram Manas Mandir Ganesh Sirsiya

Bahuara Mani, Bihar

Shree Gaukarneshwar Mahadev Mandir

Shree Gaukarneshwar Mahadev Mandir

Vinoba Bhave Nagar, Rajasthan

Shiv Temple.

Shiv Temple.

Thanesar, Haryana

View All
Searches leading to this page
इक वाऱी आ जोगीआ bhajan | इक वाऱी आ जोगीआ bhajan in Hindi | इक वाऱी आ जोगीआ devotional song | इक वाऱी आ जोगीआ bhajan lyrics | इक वाऱी आ जोगीआ bhajan youtube | इक वाऱी आ जोगीआ bhajan online | इक वाऱी आ जोगीआ religious song | इक वाऱी आ जोगीआ bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो bhajan youtube
Similar Bhajans
ਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ