The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जय बाबा बालक नाथ जी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
लाई बाबे ने फुला दी वरखा लाई,
फुला दी वरखा लाई बाबे ने,
फुला दी वरखा लाई
लाई बाबे ने............

इस मिटी दा की कुझ बनदा,
मिटटी दा मंदिर बनाया बाबे ने,
मंदिर च धुना लाया बाबे ने,
लाई बाबे ने............

मंदिर तेरे पौनाहारी ओ झंडे लाल लाल झुल्दे,
लाल झुल्दे ओ झंडे लाल झुल्दे,
मंदिर तेरे पौनाहारी दुधाधारी ओ झंडे,

भगत जो भी तेनु झंडे चड़ावे,
दर ते आ के जेह्ड़े शीश झुकावे,
ओहदी ते जींदडी संवारी ओ सुते होये भाग खुल्दे,
मंदिर तेरे पौनाहारी दे ...........

आ गया नि आ गया ग़ुआ वाला आ गया.....

कोई कहंदा ओहनू पौनाहारी,
कोई कहंदा ओहनू दुधाधारी,
कोई जटावा वाला हूँ आ गया ग़ुआ वाला

आ गया नि आ गया ग़ुआ वाला आ गया.....

संगता आई रहियां ओ जोगी प्यारे,
हो तेरे दुआरे हो,
रख हथ मेहरा वाला ओ जोगी प्यारे,
हो अपनियाँ भगता ते,
सबना दा रखवाला ओ जोगी चिमटेया वाला,
बड़ा ओ दयाल बाबा बालक नाथ जी.

दीन दुखियां जो जोगी दुखा जो हारदा जी,
करदा भगता दी ओ बाबा पूरी आस जी,
सबना दा रखवाला ओ जोगी चिमटेया वाला,
बड़ा ओह दयाल बाबा बालक नाथ जी,

जोगी दर्श दिखाई जा हो,
संगता जो इन प्यारियां भगता जो,
तेरे दर्शन करने नु जोगियां खड़ी है संगत सारी,
तू सबना दी सुन्दा है,
सिद्ध जोगियां मेरे पौनाहारी,
तू भव सागर तो पार दुनिया सारी तारी हो,


रतनो नी सुन रतनो रतनो नु सुन रतनो.
तेरियां गला दा मारेया,
की पौनाहारी जोगी हो गया,
हा पौनाहारी जोगी हो गया,
जोगी हो गया वैरागी हो गया,
रतनो नी सुन रतनो,

आटा ले हलवाई कोल जांदी आ,
हलवाईया वे सुन भाईयां,
इक मीठा जेहा रोट बना दे,
की पौनाहारी जोगी हो गया,
हां दुधाधारी जोगी हो गया,
जोगी हो गया वैरागी हो गया,
रतनो नि सुन रतनो


ਲਾਈ x5 ਬਾਬੇ ਨੇ, ਫੁੱਲਾਂ ਦੀ ਵਰਖਾ ਲਾਈ ll
ਫੁੱਲਾਂ ਦੀ ਵਰਖਾ ਲਾਈ ਬਾਬੇ ਨੇ xll,
ਫੁੱਲਾਂ ਦੀ ਵਰਖਾ ਲਾਈ
ਲਾਈ x5 ਬਾਬੇ ਨੇ,,,,,,,,,,,,,,,,,,,,,,,

ਇਸ ਮਿੱਟੀ ਦਾ, ਕੀ ਕੁਝ ਬਣਦਾ ll
\"ਮਿੱਟੀ ਦਾ ਮੰਦਿਰ, ਬਣਾਇਆ \" ਬਾਬੇ ਨੇ,
\"ਮੰਦਿਰ ਚ ਧੂਣਾ, ਲਾਇਆ \" ਬਾਬੇ ਨੇ
ਲਾਈ x5 ਬਾਬੇ ਨੇ,,,,,,,,,,,,,,,,,,,,,,,

ਮੰਦਿਰ ਤੇਰੇ ਪੌਣਹਾਰੀ, ਓ ਝੰਡੇ ਲਾਲ ਲਾਲ ਝੁੱਲਦੇ ll
ਲਾਲ ਝੁੱਲਦੇ, ਓ ਝੰਡੇ ਲਾਲ ਝੁੱਲਦੇ ll
ਮੰਦਿਰ ਤੇਰੇ ਪੌਣਹਾਰੀ/ਦੁੱਧਾਧਾਰੀ, ਓ ਝੰਡੇ,,,,,,,,,,,

ਭਗਤ ਜੋ ਵੀ ਤੈਨੂੰ, ਝੰਡਾ ਚੜ੍ਹਾਵੇ
ਦਰ ਤੇ ਆ ਕੇ ਜੇਹੜਾ, ਸੀਸ ਝੁਕਾਵੇ ll
ਓਹਦੀ ਤੈਂ ਜਿੰਦੜੀ ਸੰਵਾਰੀ, ਓ ਸੁੱਤੇ ਹੋਏ ਭਾਗ ਖੁੱਲਦੇ  
ਮੰਦਿਰ ਤੇਰੇ ਪੌਣਹਾਰੀ, ਓ ਝੰਡੇ ਲਾਲ ਲਾਲ ਝੁੱਲਦੇ lll

ਆ ਗਿਆ ਗਊਆਂ ਵਾਲਾ ਹੁਣ ਆ ਗਿਆ ਗਊਆਂ ਵਾਲਾ
ਆ ਗਿਆ ਚਿਮਟਿਆਂ ਵਾਲਾ ਹੁਣ ਆ ਗਿਆ ਚਿਮਟਿਆਂ ਵਾਲਾ
ਆ ਗਿਆ ਧੂਣਿਆਂ ਵਾਲਾ ਹੁਣ ਆ ਗਿਆ ਧੂਣਿਆਂ ਵਾਲਾ

ਕੋਈ ਕਹਿੰਦਾ ਓਹਨੂੰ, ਪੌਣਾਹਾਰੀ
ਕੋਈ ਕਹਿੰਦਾ ਓਹਨੂੰ, ਦੁੱਧਾਧਾਰੀ
ਕੋਈ ਜਟਾਵਾਂ ਵਾਲਾ, ਹੁਣ ਆ ਗਿਆ ਗਊਆਂ ਵਾਲਾ


ਆ ਗਿਆ ਗਊਆਂ ਵਾਲਾ, ਹੁਣ ਆ ਗਿਆ ਗਊਆਂ ਵਾਲਾ
ਆ ਗਿਆ ਚਿਮਟਿਆਂ ਵਾਲਾ, ਹੁਣ ਆ ਗਿਆ ਚਿਮਟਿਆਂ ਵਾਲਾ
ਆ ਗਿਆ ਧੂਣਿਆਂ ਵਾਲਾ, ਹੁਣ ਆ ਗਿਆ ਧੂਣਿਆਂ ਵਾਲਾ

ਸੰਗਤਾਂ, ਆਈ ਰਹੀਆਂ, ਓ ਜੋਗੀ ਪਿਆਰੇ,
ਹੋ,,,,ਤੇਰੇ, ਦੁਆਰੇ ਹੋ,,,,ll
ਰੱਖ ਹੱਥ, ਮੇਹਰਾਂ ਵਾਲਾ, ਓ ਜੋਗੀ ਪਿਆਰੇ,
ਹੋ,,,,ਆਪਣਿਆਂ, ਭਗਤਾਂ ਤੇ ll
ਸਭਨਾਂ ਦਾ ਰਖਵਾਲਾ ਓ ਜੋਗੀ, ਚਿਮਟਿਆਂ ਵਾਲਾ,
ਬੜਾ ਉਹ ਦਿਆਲ ਬਾਬਾ, ਬਾਲਕ ਨਾਥ ਜੀ ll




ਦੀਨ ਦੁਖੀਆਂ ਜੋ ਜੋਗੀ \"ਦੁੱਖਾਂ ਜੋ ਹਰਦਾ,,ਜੀ ll\",
ਕਰਦਾ ਭਗਤਾਂ ਦੀ ਓ ਬਾਬਾ, ਪੂਰੀ ਆਸ ਜੀ l
ਸਭਨਾਂ ਦਾ ਰਖਵਾਲਾ ਓ ਜੋਗੀ, ਚਿਮਟਿਆਂ ਵਾਲਾ,
ਬੜਾ ਉਹ ਦਿਆਲ ਬਾਬਾ, ਬਾਲਕ ਨਾਥ ਜੀ l

ਜੋਗੀ, ਦਰਸ਼ ਦਿਖਾਈ ਜਾ, ਹੋ,,,,
ਸੰਗਤਾਂ ਜੋ, ਇਨ ਪਿਆਰਿਆਂ ਭਗਤਾਂ ਜੋ,
\"ਤੇਰੇ ਦਰਸ਼ਨ, ਕਰਨੇ ਨੂੰ ਜੋਗੀਆ, ਖੜੀ ਹੈ ਸੰਗਤ ਸਾਰੀ\" ll
ਤੂੰ ਸਭਨਾਂ ਦੀ ਸੁਣਦਾ ਹੋ,,,,,,
ਸਿੱਧ ਜੋਗੀਆ, ਮੇਰੇ ਪੌਣਾਹਾਰੀ,
\'\'ਤੂੰ ਭਵ ਸਾਗਰ ਤੋਂ ਪਾਰ ਦੁਨੀਆਂ, ਸਾਰੀ ਤਾਰੀ ਹੋ,,,,,,,\'\' ll

ਰਤਨੋ ਨੀ ਸੁਣ ਰਤਨੋ, ਰਤਨੋ ਨੀ ਸੁਣ ਰਤਨੋ,
ਤੇਰੀਆਂ ਗੱਲਾਂ ਦਾ ਮਾਰਿਆ,
ਕਿ ਪੌਣਾਹਾਰੀ ਜੋਗੀ ਹੋ ਗਿਆ l
ਹਾਂ,,,ਪੌਣਾਹਾਰੀ ਜੋਗੀ ਹੋ ਗਿਆ,
ਹੋ,,, ਦੁੱਧਾਧਾਰੀ ਜੋਗੀ ਹੋ ਗਿਆ l
ਜੋਗੀ ਹੋ ਗਿਆ, ਵੈਰਾਗੀ ਹੋ ਗਿਆ ll
ਰਤਨੋ ਨੀ ਸੁਣ ਰਤਨੋ,,,,,,,,,,,,,,,,

ਆਟਾ ਲੈ, \'\'ਹਲਵਾਈ ਕੋਲ ਜਾਂਦੀ ਆਂ\'\' ll
ਹਲਵਾਈਆ ਵੇ ਸੁਣ ਭਾਈਆ ll,
ਇੱਕ ਮਿੱਠਾ ਜੇਹਾ ਰੋਟ ਬਣਾ ਦੇ,
ਕਿ ਪੌਣਾਹਾਰੀ ਜੋਗੀ ਹੋ ਗਿਆ l
ਹਾਂ,,,ਪੌਣਾਹਾਰੀ ਜੋਗੀ ਹੋ ਗਿਆ,
ਹੋ,,, ਦੁੱਧਾਧਾਰੀ ਜੋਗੀ ਹੋ ਗਿਆ l
ਜੋਗੀ ਹੋ ਗਿਆ, ਵੈਰਾਗੀ ਹੋ ਗਿਆ ll
ਰਤਨੋ ਨੀ ਸੁਣ ਰਤਨੋ,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Skanda

Skanda

Skanda | God of War, Warrior God, Son of Shiva

Varuna

Varuna

Varuna | Vedic God, Hinduism, Sky God

Brahma

Brahma

Brahma | Creator, Preserver & Destroyer

Balarama

Balarama

Balarama | Avatar, Brother & Warrior

Parvati

Parvati

Parvati | Shakti, Shiva’s Consort & Mother Goddess

View All

Discover Sacred Temples

Embark on a Spiritual Journey Through Related Temples

Sitla Mandir

Sitla Mandir

Jalandhar, Punjab

Sri Radhe Krishna Temple

Sri Radhe Krishna Temple

Pratappura, Gujarat

SHAHID PJSJSINGH Temple

SHAHID PJSJSINGH Temple

Modran, Rajasthan

Siya Ram Manas Mandir Ganesh Sirsiya

Siya Ram Manas Mandir Ganesh Sirsiya

Bahuara Mani, Bihar

Shree Gaukarneshwar Mahadev Mandir

Shree Gaukarneshwar Mahadev Mandir

Vinoba Bhave Nagar, Rajasthan

Shiv Temple.

Shiv Temple.

Thanesar, Haryana

View All
Searches leading to this page
जय बाबा बालक नाथ जी bhajan | जय बाबा बालक नाथ जी bhajan in Hindi | जय बाबा बालक नाथ जी devotional song | जय बाबा बालक नाथ जी bhajan lyrics | जय बाबा बालक नाथ जी bhajan youtube | जय बाबा बालक नाथ जी bhajan online | जय बाबा बालक नाथ जी religious song | जय बाबा बालक नाथ जी bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो religious song | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan lyrics | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan in Hindi
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ