The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जय बाबे दी बोल के भगतो | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जय बाबे दी, जय बाबे दी,
जय बाबे दी बोल के भगतों, सच्चो सच सुनावा,
पौणाहारी दिया सुंदर जटावा,
मेरे बाबे दिया सुंदर जटावा,
जय बाबे दी, जय बाबे दी,, हो......
                                              ( भगतों )  
माई रत्नों दा बनया पाली, गऊआं रोज़ चरावे,
फसला नू रोज़ खा जावन गऊआं, ऐसी कला दिखावे,
करनी उसदी वेख के भगतो, मैं बलिहारे जावा,
पौणाहारी दिया सुंदर जटावा,
मेरे बाबे दिया सुंदर जटावा,
जय बाबे दी, जय बाबे दी,, हो......
                                              ( भगतों )  
गौरख नाथ ने जद सी आके, अपना मान दिखाया,
इक चिपि दे दूध नाल भगतों, उसदा मान मिटाया,
इस जोगी दे चरणा  दी मैं, धुड़ मथे ते लावा,
पौणाहारी दिया सुंदर जटावा,
मेरे बाबे दिया सुंदर जटावा,
जय बाबे दी, जय बाबे दी,, हो......
                                              ( भगतों )  
सोहनी सूरत रंग सावंला, सिर ते सुंदर जटावा,
चिमटा झोली अंग विराजे, पैरी सुंदर खड़ावा,
मोर सवारी लगदी प्यारी, जिसदे मैं गुण गावा,
पौणाहारी दिया सुंदर जटावा,
मेरे बाबे दिया सुंदर जटावा,
जय बाबे दी, जय बाबे दी,, हो......
                                              ( भगतों )  
सच्चे प्रेम दे नाल जो भगतो, गुण बाबे दे गाउँदे,
कैलाश कहे ओ बचड़े प्यारे, भव सागर तर जांदे,
सच्ची ज्योत जगा के भगतो, मैं ता सब कुछ पावा,
पौणाहारी दिया सुंदर जटावा,
मेरे बाबे दिया सुंदर जटावा,
जय बाबे दी, जय बाबे दी,, हो......



*ਜੈ ਬਾਬੇ ਦੀ,,, ਜੈ ਬਾਬੇ ਦੀ,,, ll,,
ਜੈ ਬਾਬੇ ਦੀ, ਬੋਲ ਕੇ ਭਗਤੋ, ਸੱਚੋ ਸੱਚ ਸੁਣਾਵਾਂ,
ਪੌਣਾਹਾਰੀ ਦੀਆਂ, ਸੁੰਦਰ ਜਟਾਵਾਂ,  
ਮੇਰੇ, ਬਾਬੇ ਦੀਆਂ, ਸੁੰਦਰ ਜਟਾਵਾਂ,,,  
*ਜੈ ਬਾਬੇ ਦੀ,,, ਜੈ ਬਾਬੇ ਦੀ,,, ਹੋ, ਹੋ,,,,,,,,,,
                                                      ( ਭਗਤੋ )
ਮਾਈ ਰਤਨੋ ਦਾ, ਬਣਿਆ ਪਾਲੀ*,,, \"ਗਊਆਂ ਰੋਜ਼ ਚਰਾਵੇ\" l
ਫਸਲਾਂ ਨੂੰ, ਖਾ ਜਾਵਣ ਗਊਆਂ*,,, \"ਐਸੀ ਕਲਾ ਦਿਖਾਵੇ\" ll
ਕਰਨੀ ਉਸਦੀ, ਵੇਖ ਕੇ ਭਗਤੋ ll , ਮੈਂ ਬਲਿਹਾਰੇ ਜਾਵਾਂ,
ਪੌਣਾਹਾਰੀ ਦੀਆਂ, ਸੁੰਦਰ ਜਟਾਵਾਂ,  
ਮੇਰੇ, ਬਾਬੇ ਦੀਆਂ, ਸੁੰਦਰ ਜਟਾਵਾਂ,,,  
*ਜੈ ਬਾਬੇ ਦੀ,,, ਜੈ ਬਾਬੇ ਦੀ,,, ਹੋ, ਹੋ,,,,,,,,,,
                                                            ( ਭਗਤੋ )
ਗੋਰਖ ਨਾਥ ਨੇ, ਜਦ ਸੀ ਆ ਕੇ*,,, \"ਆਪਣਾ ਮਾਨ ਦਿਖਾਇਆ\" l
ਇੱਕ ਚਿੱਪੀ ਦੇ, ਦੁੱਧ ਨਾਲ ਭਗਤੋ*,,, \"ਉਸਦਾ ਮਾਣ ਮਿਟਾਇਆ\" ll
ਇਸ ਜੋਗੀ ਦੇ, ਚਰਨਾਂ ਦੀ ਮੈਂ ll, ਧੂੜ ਮੱਥੇ ਤੇ ਲਾਵਾਂ,
ਪੌਣਾਹਾਰੀ ਦੀਆਂ, ਸੁੰਦਰ ਜਟਾਵਾਂ,  
ਮੇਰੇ, ਬਾਬੇ ਦੀਆਂ, ਸੁੰਦਰ ਜਟਾਵਾਂ,,,  
*ਜੈ ਬਾਬੇ ਦੀ,,, ਜੈ ਬਾਬੇ ਦੀ,,,  
                                                      ( ਭਗਤੋ )
ਸੋਹਣੀ ਸੂਰਤ, ਰੰਗ ਸਾਂਵਲਾ*,,, \"ਸਿਰ ਤੇ ਸੁੰਦਰ ਜਟਾਵਾਂ\" l
ਚਿਮਟਾ ਝੋਲੀ, ਅੰਗ ਵਿਰਾਜੇ*,,, \"ਪੈਰੀਂ ਸੁੰਦਰ ਖੜ੍ਹਾਵਾਂ\" ll
ਮੋਰ ਸਵਾਰੀ, ਲੱਗਦੀ ਪਿਆਰੀ ll, ਜਿਸਦੇ ਮੈਂ ਗੁਣ ਗਾਵਾਂ
ਪੌਣਾਹਾਰੀ ਦੀਆਂ, ਸੁੰਦਰ ਜਟਾਵਾਂ,  
ਮੇਰੇ, ਬਾਬੇ ਦੀਆਂ, ਸੁੰਦਰ ਜਟਾਵਾਂ,,,  
*ਜੈ ਬਾਬੇ ਦੀ,,, ਜੈ ਬਾਬੇ ਦੀ,,,  
                                                    ( ਭਗਤੋ )
ਸੱਚੇ ਪ੍ਰੇਮ ਦੇ, ਨਾਲ ਜੋ ਭਗਤੋ*,,, \"ਗੁਣ ਬਾਬੇ ਦੇ ਗਾਉਂਦੇ\" l
ਕੈਲਾਸ਼ ਕਹੇ, ਉਹ ਬੱਚੜੇ ਪਿਆਰੇ*,,, \"ਭਵ ਸਾਗਰ ਤਰ ਜਾਂਦੇ\" ll
ਸੱਚੀ ਜੋਤ, ਜਗਾ ਕੇ ਭਗਤੋ ll, ਮੈਂ ਤਾਂ ਸਭ ਕੁੱਛ ਪਾਵਾਂ,
ਪੌਣਾਹਾਰੀ ਦੀਆਂ, ਸੁੰਦਰ ਜਟਾਵਾਂ,  
ਮੇਰੇ, ਬਾਬੇ ਦੀਆਂ, ਸੁੰਦਰ ਜਟਾਵਾਂ,,,  
*ਜੈ ਬਾਬੇ ਦੀ,,, ਜੈ ਬਾਬੇ ਦੀ,,,  

ਜੈ ਬਾਬੇ ਦੀ, ਬੋਲ ਕੇ ਭਗਤੋ, ਸੱਚੋ ਸੱਚ ਸੁਣਾਵਾਂ,
ਪੌਣਾਹਾਰੀ ਦੀਆਂ, ਸੁੰਦਰ ਜਟਾਵਾਂ,  
ਮੇਰੇ, ਬਾਬੇ ਦੀਆਂ, ਸੁੰਦਰ ਜਟਾਵਾਂ l
ਗੁਫ਼ਾ / ਧੂਣੇ ਵਾਲੇ ਦੀਆਂ, ਸੁੰਦਰ ਜਟਾਵਾਂ,,, xll
ਚਿਮਟੇ / ਸਿੰਗੀਆਂ ਵਾਲੇ ਦੀਆਂ, ਸੁੰਦਰ ਜਟਾਵਾਂ,,, xll
*ਜੈ ਬਾਬੇ ਦੀ,,, ਜੈ ਬਾਬੇ ਦੀ,,,  

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Chandi

Chandi

Chandi | Hinduism, Warrior, Devi

Jagannatha

Jagannatha

Jagannatha | Ratha Yatra, Puri, India

Kubera

Kubera

Kubera | God of Wealth, Hinduism, Yaksha

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Yama

Yama

Yama | Ruler of Dead, Judge of Souls & Lord of Dharma

Matsya

Matsya

Matsya | Avatar, Fish God & Incarnation

View All

Discover Sacred Temples

Embark on a Spiritual Journey Through Related Temples

Tan Man Said Gorakhnath Mandir

Tan Man Said Gorakhnath Mandir

Delhi, Delhi

Shiv Temple Dakpathar

Shiv Temple Dakpathar

Khodri Parmanand, Himachal Pradesh

Minbai Maa Nu Mandir

Minbai Maa Nu Mandir

Porbandar, Gujarat

Maa Vaishno Devi Temple

Maa Vaishno Devi Temple

Bathinda, Punjab

श्री शनि देव जी मन्दिर

श्री शनि देव जी मन्दिर

Jalandhar, Punjab

Hanuman Mandir

Hanuman Mandir

Dehri-on-sone, Bihar

View All
Searches leading to this page
जय बाबे दी बोल के भगतो bhajan | जय बाबे दी बोल के भगतो bhajan in Hindi | जय बाबे दी बोल के भगतो devotional song | जय बाबे दी बोल के भगतो bhajan lyrics | जय बाबे दी बोल के भगतो bhajan youtube | जय बाबे दी बोल के भगतो bhajan online | जय बाबे दी बोल के भगतो religious song | जय बाबे दी बोल के भगतो bhajan for meditation
Other related searches
बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो devotional song | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan lyrics | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan online | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ