The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

झंडा लै के घुंघरआ वाला | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
झंडा लै के घुंघरआ वाला,
मैं दर तेरे आवा जोगिया,
ओ झंडा लै के... जय हो,
घुंघरआ वाला मैं,
दर तेरे आवा जोगिया,
झंडा लै के घुंघरआ वाला,
मैं दर तेरे आवा जोगिया,
ओ मेरा खोल दे.. जय हो,
मुकदरा दा ताला,
मैं गुण तेरे गावा जोगिया,
झंडा लै के घुंघरआ वाला,
मैं दर तेरे आवा जोगिया।।

पौणाहारी बाबा,
तेरा सुंदर द्वारा ए,
तेरे भगता नू,
लगदा बड़ा ही प्यारा ए,
ओ तेरे नाम दी... जय हो,
जपा मैं सदा माला,
मैं गुण तेरे गावा जोगिया,
झंडा लै के घुंघरआ वाला,
मैं दर तेरे आवा जोगिया।।

ओ पौणाहारी बाबा,
निगाह मेहर वाली मारियो,
काले अते बागी वांगु,
सोनू नू भी तारियो,
ओ तेरे नाम दी... जय हो,
जपा मैं सदा माला,
मैं गुण तेरे गावा जोगिया,
झंडा लै के घुंघरआ वाला,
मैं दर तेरे आवा जोगिया।।



ਝੰਡਾ ਲੈ ਕੇ, ਘੁੰਘਰੂਆਂ ਵਾਲਾ,
ਮੈਂ ਦਰ ਤੇਰੇ ਆਵਾਂ ਜੋਗੀਆ ll
ਓ \'ਝੰਡਾ ਲੈ ਕੇ,,, ਜੈ ਹੋ/ਜੈ ਜੈ lll,
ਘੁੰਘਰੂਆਂ ਵਾਲਾ ਮੈਂ,
ਦਰ ਤੇਰੇ ਆਵਾਂ ਜੋਗੀਆ,,,
ਝੰਡਾ ਲੈ ਕੇ, ਘੁੰਘਰੂਆਂ ਵਾਲਾ,
ਮੈਂ ਦਰ ਤੇਰੇ ਆਵਾਂ ਜੋਗੀਆ l
ਓ \'ਮੇਰਾ ਖੋਲ੍ਹ ਦੇ,,, ਜੈ ਹੋ/ਜੈ ਜੈ lll,  
ਮੁਕੱਦਰਾਂ ਦਾ ਤਾਲਾ,
ਮੈਂ ਗੁਣ ਤੇਰੇ ਗਾਵਾਂ ਜੋਗੀਆ,,,
ਝੰਡਾ ਲੈ ਕੇ, ਘੁੰਘਰੂਆਂ ਵਾਲਾ,
ਮੈਂ ਦਰ ਤੇਰੇ ਆਵਾਂ ਜੋਗੀਆ ll
^
ਪੌਣਾਹਾਰੀ ਬਾਬਾ,
ਤੇਰਾ ਸੁੰਦਰ ਦਵਾਰਾ ਏ ll
ਤੇਰੇ ਭਗਤਾਂ/ਬੱਚਿਆਂ ਨੂੰ,
ਲੱਗਦਾ ਬੜਾ ਹੀ ਪਿਆਰਾ ਏ ll
ਓ \'ਤੇਰੇ ਨਾਮ ਦੀ,,, ਜੈ ਹੋ/ਜੈ ਜੈ lll,
ਜਪਾਂ ਮੈਂ ਸਦਾ ਮਾਲਾ,
ਮੈਂ ਗੁਣ ਤੇਰੇ ਗਾਵਾਂ ਜੋਗੀਆ,,,
ਝੰਡਾ ਲੈ ਕੇ, ਘੁੰਘਰੂਆਂ ਵਾਲਾ,
ਮੈਂ ਦਰ ਤੇਰੇ ਆਵਾਂ ਜੋਗੀਆ ll
^
ਓ ਪੌਣਾਹਾਰੀ ਬਾਬਾ,
ਨਿਗਾਹ ਮੇਹਰ ਵਾਲੀ ਮਾਰਿਓ ll
ਕਾਲੇ ਅਤੇ ਬਾਗੀ ਵਾਂਗੂ,
ਸੋਨੂੰ ਨੂੰ ਵੀ ਤਾਰਿਓ ll
ਓ \'ਤੇਰੇ ਨਾਮ ਦੀ,,, ਜੈ ਹੋ/ਜੈ ਜੈ lll,
ਜਪਾਂ ਮੈਂ ਸਦਾ ਮਾਲਾ,
ਮੈਂ ਗੁਣ ਤੇਰੇ ਗਾਵਾਂ ਜੋਗੀਆ,,,
ਝੰਡਾ ਲੈ ਕੇ, ਘੁੰਘਰੂਆਂ ਵਾਲਾ,
ਮੈਂ ਦਰ ਤੇਰੇ ਆਵਾਂ ਜੋਗੀਆ ll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Vamana

Vamana

Vamana | Vishnu Avatar, Dwarf Incarnation, Trivikrama

Surya

Surya

Surya | God, Meaning, & Hinduism

Lokapāla

Lokapāla

Lokapala | Definition & Facts

Durga

Durga

Durga | Goddess, Personality, & Story

Vishvakarman

Vishvakarman

Vishvakarman | God of Creation, Craftsmen & Architects

Yama

Yama

Yama | Ruler of Dead, Judge of Souls & Lord of Dharma

View All

Discover Sacred Temples

Embark on a Spiritual Journey Through Related Temples

Temple

Temple

Punjab

mandir dharmshala

mandir dharmshala

Tanda, Madhya Pradesh

khedapati mandir tillore khurd

khedapati mandir tillore khurd

Tillor Khurd, Madhya Pradesh

Hanuman Temple Hariyal

Hanuman Temple Hariyal

Karanj, Gujarat

Ranipoor Temple

Ranipoor Temple

Shimla, Himachal Pradesh

Sri Sitala Mata Mandir

Sri Sitala Mata Mandir

Varanasi, Uttar Pradesh

View All
Searches leading to this page
झंडा लै के घुंघरआ वाला bhajan | झंडा लै के घुंघरआ वाला bhajan in Hindi | झंडा लै के घुंघरआ वाला devotional song | झंडा लै के घुंघरआ वाला bhajan lyrics | झंडा लै के घुंघरआ वाला bhajan youtube | झंडा लै के घुंघरआ वाला bhajan online | झंडा लै के घुंघरआ वाला religious song | झंडा लै के घुंघरआ वाला bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan for meditation | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song
Similar Bhajans
ਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀ