The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जित्थे चरण पए पौणाहारी दे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
नूरो नूर जेह्डा आफताब वांगु
पौन्हारी दा सोहना दरबार है
दुधादारी दी भगत जन कहिनिये नु
रहंदा मोर उते असवार है

जिथे चरण पाए सिद्ध जोगी दे लग भाग गए ओहना थावा नु
जिथे चरण पाए पौनाहारी दे लग भाग गए ओहना थावा नु
संगता दे मेले लगदे ने
लोकी चुम्दे आ ओहना राहवा नु
जिथे चरण पाए मेरे दाता दे लग भाग गए ओहना थावा नु
जिथे चरण पाए दुधाधारी  दे लग भाग गए ओहना थावा नु

बड़ा उचा रुतबा हुंदा ऐ एह रब दे ख़ास फकीरा दा
जो भगती शक्ति दे सदका रुख बदल देंदे तकदीरा दा
एह सब दी खैर दुआ मंगदे
सदा रखदे दूर बलावा नु
जिथे चरण पाए सिद्ध जोगी दे लग भाग गए ओहना थावा नु

हर इक नु आउंदा समझ नही एह गुजा भेद फकीरी दा
कोई विरला ही सुख मानदा ऐ गुरु घर दी इस अमीरी दा
बड़ा औखा झलना हो जांदा
एहना दिया मस्त अदावा नु
जिथे चरण पाए सिद्ध जोगी दे लग भाग गए ओहना थावा नु

जद अपनी मौज च हुँदै ने मिटटी नु सोना कर देंदे
एह मारुथल ते बंजर वि हरियाली दे नाल भर देंदे
कहे घुला पिंड सरहाले दा
सदा रखियो याद स्लाहवा नु
जिथे चरण पाए सिद्ध जोगी दे लग भाग गए ओहना थावा नु

(ਨੂਰੋ ਨੂਰ ਜੇਹੜਾ, ਆਫ਼ਤਾਬ ਵਾਂਗੂ,
ਪੌਣਾਹਾਰੀ ਦਾ, ਸੋਹਣਾ ਦਰਬਾਰ ਹੈ l
ਦੁੱਧਾਧਾਰੀ ਦੀ ਭਗਤ ਜਨ ਕਹਿਣੀਏ ਨੂੰ,
ਰਹਿੰਦਾ ਮੋਰ ਉੱਤੇ ਅਸਵਾਰ ਹੈ )

ਜਿੱਥੇ ਚਰਨ ਪਏ ਸਿੱਧ ਜੋਗੀ ਦੇ, ਲੱਗ ਭਾਗ ਗਏ ਉਹਨਾਂ ਥਾਂਵਾਂ ਨੂੰ l
ਜਿੱਥੇ ਚਰਨ ਪਏ ਪੌਣਾਹਾਰੀ ਦੇ, ਲੱਗ ਭਾਗ ਗਏ ਉਹਨਾਂ ਥਾਂਵਾਂ ਨੂੰ l
*ਸੰਗਤਾਂ ਦੇ ਮੇਲੇ ਲਗਦੇ ਨੇ ll
ਲੋਕੀ ਚੁੰਮਦੇ ਆ, ਓਹਨਾਂ ਰਾਹਵਾਂ ਨੂੰ,,,
ਜਿੱਥੇ ਚਰਨ ਪਏ ਮੇਰੇ ਦਾਤਾ ਦੇ, ਲੱਗ ਭਾਗ ਗਏ ਉਹਨਾਂ ਥਾਂਵਾਂ ਨੂੰ l
ਜਿੱਥੇ ਚਰਨ ਪਏ ਦੁੱਧਾਧਾਰੀ ਦੇ, ਲੱਗ ਭਾਗ ਗਏ ਉਹਨਾਂ ਥਾਂਵਾਂ ਨੂੰ l

ਬੜਾ ਉੱਚਾ ਰੁੱਤਬਾ ਹੁੰਦਾ ਏ, ਏਹ ਰੱਬ ਦੇ ਖ਼ਾਸ ਫਕੀਰਾਂ ਦਾ l
ਜੋ ਭਗਤੀ ਸ਼ਕਤੀ ਦੇ ਸਦਕਾ, ਰੁਖ਼ ਬਦਲ ਦੇਂਦੇ ਤਕਦੀਰਾਂ ਦਾ ll
*ਏਹ ਸਭ ਦੀ ਖ਼ੈਰ ਦੁਆ ਮੰਗਦੇ ll
ਸਦਾ ਰੱਖਦੇ ਦੂਰ ਬਲਾਵਾਂ ਨੂੰ,,,
ਜਿੱਥੇ ਚਰਨ ਪਏ ਪੌਣਾਹਾਰੀ ਦੇ/ਚਿਮਟੇ ਵਾਲੇ ਦੇ,,,,,,,,,,,,,,,,,,,,,

ਹਰ ਇੱਕ ਨੂੰ ਆਉਂਦਾ ਸਮਝ ਨਹੀਂ, ਏਹ ਗੁੱਝਾ ਭੇਦ ਫ਼ਕੀਰੀ ਦਾ l
ਕੋਈ ਵਿਰਲਾ ਹੀ ਸੁੱਖ ਮਾਣਦਾ ਏ, ਗੁਰੂ ਘਰ ਦੀ ਏਸ ਅਮੀਰੀ ਦਾ ll
*ਬੜਾ ਔਖਾ ਝੱਲਣਾ ਹੋ ਜਾਂਦਾ ll
ਏਹਨਾਂ ਦੀਆਂ ਮਸਤ ਅਦਾਵਾਂ ਨੂੰ,,,
ਜਿੱਥੇ ਚਰਨ ਪਏ ਪੌਣਾਹਾਰੀ ਦੇ/ਗਊਆਂ ਵਾਲੇ ਦੇ,,,,,,,,,,,,,,,,,,,,,

ਜਦ ਆਪਣੀ ਮੌਜ਼ \'ਚ ਹੁੰਦੇ ਨੇ, ਮਿੱਟੀ ਨੂੰ ਸੋਨਾ ਕਰ ਦੇਂਦੇ l
ਏਹੇ ਮਾਰੂਥਲ ਤੇ ਬੰਜ਼ਰ ਵੀ, ਹਰਿਆਲੀ ਦੇ ਨਾਲ ਭਰ ਦੇਂਦੇ ll
*ਕਹੇ ਘੁੱਲਾ ਪਿੰਡ ਸਰਹਾਲੇ ਦਾ ll
ਸਦਾ ਰੱਖਿਓ ਯਾਦ ਸਲਾਹਵਾਂ ਨੂੰ,,,
ਜਿੱਥੇ ਚਰਨ ਪਏ ਪੌਣਾਹਾਰੀ ਦੇ/ਧੂਣੇ ਵਾਲੇ ਦੇ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
जित्थे चरण पए पौणाहारी दे bhajan | जित्थे चरण पए पौणाहारी दे bhajan in Hindi | जित्थे चरण पए पौणाहारी दे devotional song | जित्थे चरण पए पौणाहारी दे bhajan lyrics | जित्थे चरण पए पौणाहारी दे bhajan youtube | जित्थे चरण पए पौणाहारी दे bhajan online | जित्थे चरण पए पौणाहारी दे religious song | जित्थे चरण पए पौणाहारी दे bhajan for meditation
Other related searches
बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो religious song | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ religious song
Similar Bhajans
बाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ