The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी भगतां नूं वाज़ां मारदा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
वांटा लमियाँ ते रास्ता पहाड़ दा,
जोगी भगता नु वाजा है मारदा,
जो भी श्रदा दे नाल उथे जावंदे,
मुहो मंगियाँ मुरादा ने पाँवदे,
वांटा लमियाँ ते रास्ता पहाड़ दा,

उचे पर्वत लंबा रस्ता,
ठंडियाँ चलन हवावा ने ,
ठन्डे पानी दे सोमे वगदे.
बदला कितिया छावा ने,

आउंदे दर तो ने स्वरग नजारे जी,
दुःख भगता दे कट देंदा सारे जी,
जो भी श्रधा दे नाल उथे जावंदे,
मुहो मंगियाँ मुरादा ने पांवदे
वांटा लमियाँ ते रास्ता पहाड़ दा,

शाहतलाइया दी धरती ते,
धुना जोगी रमाया ऐ,
माँ रत्नों दियां ग़ुआ चरा के,
शिव दा वचन पुगाया ऐ,

जिमिदारा दियां फसला उजाड़ियाँ,
माता रतनो ने गुदे नाल ताड़ियाँ,
कहन्दी एह की है खेड बनाई तू,
लसी रोटिया दी कदर ना पाई तू,
वांटा लमियाँ ते रास्ता पहाड़ दा,

साड़े दिल विच रीज बड़ी है,
दरस गुफा दा पौना ऐ,
बाबा जी दा रोट चड़ा के,
जीवन सफल बनाउना ऐ.

ओहदा जन्म मरन मूक जांवदा
जो भी दर्श जोगी दा पांवदा,
जो वी शरदा दे नाल उथे जांवदा
मुहो मंगियाँ मुरादा ने पांवदे,
वांटा लमियाँ ते रास्ता पहाड़ दा,

चेत महिना आया भगतो,
कर लो दर्शन जोगी दा,
मन करके जो लाये जयकारे,
दुःख दूर हॉवे हर रोगी दा,

ओहदे श्रधा दे फूल वी चडा लाइए,
मुहो मंगियाँ मुरादा ओहतो पा लईये,
जो भी श्रधा दे नाल उथे जांवदे,
मुहो मंगियाँ मुरादा ने पांवदे,
वांटा लमियाँ ते रास्ता पहाड़ दा,


जो बी अमर कहानी बाबे दी,
श्रधा दे नाल पड़दा ऐ,
धुनें वाला जोगी मेरा,
मेहरा उसते करदा ऐ

लाडी चड के चडाईया उथे जाँवदा,
ताहियो गुण बाबा जी दे ओह ता गांवदा,
जो भी श्रधा दे नाल उथे जांवदे,
मुहो मंगियाँ मुरादा ने पांवदे.
वांटा लमियाँ ते रास्ता पहाड़ दा,



ਵਾਟਾਂ ਲੰਮੀਆਂ ਤੇ, ਰਸਤਾ ਪਹਾੜ ਦਾ,
ਜੋਗੀ ਭਗਤਾਂ ਨੂੰ, ਵਾਜ਼ਾਂ ਹੈ ਮਾਰਦਾ,
ਜੋ ਵੀ ਸ਼ਰਧਾ ਦੇ, ਨਾਲ ਉੱਥੇ ਜਾਂਵਦੇ,
ਮੂੰਹੋਂ ਮੰਗੀਆਂ, ਮੁਰਾਦਾਂ ਨੇ ਪਾਂਵਦੇ,
ਵਾਟਾਂ ਲੰਮੀਆਂ ਤੇ, ਰਸਤਾ,,,,,,,,,

ਉੱਚੇ ਪਰਬਤ, ਲੰਬਾ ਰਸਤਾ,
\"ਠੰਡੀਆਂ ਚੱਲਣ, ਹਵਾਂਵਾਂ ਨੇ\" l
ਠੰਡੇ ਪਾਣੀ ਦੇ, ਸੋਮੇ ਵੱਗਦੇ,
\"ਬੱਦਲਾਂ ਕੀਤੀਆਂ, ਛਾਂਵਾਂ ਨੇ\" l

ਆਉਂਦੇ ਦਰ ਤੋਂ ਨੇ, ਸਵਰਗ ਨਜ਼ਾਰੇ ਜੀ,
ਦੁੱਖ ਭਗਤਾਂ ਦੇ, ਕੱਟ ਦੇਂਦਾ ਸਾਰੇ ਜੀ,
ਜੋ ਵੀ ਸ਼ਰਧਾ ਦੇ, ਨਾਲ ਉੱਥੇ ਜਾਂਵਦੇ,
ਮੂੰਹੋਂ ਮੰਗੀਆਂ, ਮੁਰਾਦਾਂ ਨੇ ਪਾਂਵਦੇ,
ਵਾਟਾਂ ਲੰਮੀਆਂ ਤੇ, ਰਸਤਾ,,,,,,,,,

ਸ਼ਾਹਤਲਾਈਆਂ, ਦੀ ਧਰਤੀ ਤੇ,
\"ਧੂਣਾ ਜੋਗੀ, ਰਮਾਇਆ ਏ\" l
ਮਾਂ ਰਤਨੋ ਦੀਆਂ, ਗਊਆਂ ਚਰਾ ਕੇ,
\"ਸ਼ਿਵਾ ਦਾ ਵਚਨ, ਪੁਗਾਇਆ ਏ\" l


ਜਿਮੀਦਾਰਾਂ ਦੀਆਂ, ਫਸਲਾਂ ਉਜਾੜੀਆਂ
ਮਾਤਾ ਰਤਨੋ ਨੇ, ਗੁੱਸੇ ਨਾਲ ਤਾੜਿਆ,
ਕਹਿੰਦੀ ਏਹ ਕੀ ਹੈ, ਖੇਡ ਬਣਾਈ ਤੂੰ,
ਲੱਸੀ ਰੋਟੀਆਂ ਦੀ, ਕਦਰ ਨਾ ਪਾਈ ਤੂੰ,
ਵਾਟਾਂ ਲੰਮੀਆਂ ਤੇ, ਰਸਤਾ,,,,,,,,,

ਸਾਡੇ ਦਿਲ ਵਿੱਚ, ਰੀਝ ਬੜੀ ਹੈ,
\"ਦਰਸ਼ ਗੁਫਾ ਦਾ, ਪਾਉਣਾ ਏ\" l
ਬਾਬਾ ਜੀ ਦਾ, ਰੋਟ ਚੜ੍ਹਾ ਕੇ,
\"ਜੀਵਨ ਸਫ਼ਲ, ਬਣਾਉਣਾ ਏ\" l

ਓਹਦਾ ਜਨਮ ਮਰਨ, ਮੁੱਕ ਜਾਂਵਦਾ,
ਜੋ ਵੀ ਦਰਸ਼, ਜੋਗੀ ਦਾ ਪਾਂਵਦਾ,
ਜੋ ਵੀ ਸ਼ਰਧਾ ਦੇ, ਨਾਲ ਉੱਥੇ ਜਾਂਵਦੇ,
ਮੂੰਹੋਂ ਮੰਗੀਆਂ, ਮੁਰਾਦਾਂ ਨੇ ਪਾਂਵਦੇ,
ਵਾਟਾਂ ਲੰਮੀਆਂ ਤੇ, ਰਸਤਾ,,,,,,,,,

ਚੇਤ ਮਹੀਨਾ, ਆਇਆ ਭਗਤੋ,
\"ਕਰ ਲਓ ਦਰਸ਼ਨ, ਜੋਗੀ ਦਾ\" l
ਮਨ ਕਰਕੇ ਜੋ, ਲਾਏ ਜੈਕਾਰਾ,
\"ਦੁੱਖ ਦੂਰ ਹੋਵੇ, ਹਰ ਰੋਗੀ ਦਾ\" l

ਓਹਦੇ ਸ਼ਰਧਾ ਦੇ, ਫੁੱਲ ਵੀ ਚੜ੍ਹਾ ਲਈਏ,
ਮੂੰਹੋਂ ਮੰਗੀਆਂ ਮੁਰਾਦਾਂ, ਓਹਤੋਂ ਪਾ ਲਈਏ,
ਜੋ ਵੀ ਸ਼ਰਧਾ ਦੇ, ਨਾਲ ਉੱਥੇ ਜਾਂਵਦੇ,
ਮੂੰਹੋਂ ਮੰਗੀਆਂ, ਮੁਰਾਦਾਂ ਨੇ ਪਾਂਵਦੇ,
ਵਾਟਾਂ ਲੰਮੀਆਂ ਤੇ, ਰਸਤਾ,,,,,,,,,

ਜੋ ਵੀ ਅਮਰ, ਕਹਾਣੀ ਬਾਬੇ ਦੀ,
\"ਸ਼ਰਧਾ ਦੇ ਨਾਲ, ਪੜ੍ਹਦਾ ਏ\" l
ਧੂਣੇ ਵਾਲਾ, ਜੋਗੀ ਮੇਰਾ,
\"ਮੇਹਰਾਂ ਉਸਤੇ, ਕਰਦਾ ਏ\" l

ਲਾਡੀ ਚੜ੍ਹ ਕੇ, ਚੜ੍ਹਾਈਆਂ ਉੱਥੇ ਜਾਂਵਦਾ,
ਤਾਹੀਓਂ ਗੁਣ ਬਾਬਾ ਜੀ ਦੇ, ਉਹ ਤਾਂ ਗਾਂਵਦਾ,
ਜੋ ਵੀ ਸ਼ਰਧਾ ਦੇ, ਨਾਲ ਉੱਥੇ ਜਾਂਵਦੇ,
ਮੂੰਹੋਂ ਮੰਗੀਆਂ, ਮੁਰਾਦਾਂ ਨੇ ਪਾਂਵਦੇ,
ਵਾਟਾਂ ਲੰਮੀਆਂ ਤੇ, ਰਸਤਾ,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Surya

Surya

Surya | God, Meaning, & Hinduism

Narasimha

Narasimha

Narasimha | Avatar, Protector & Incarnation

Vishnu

Vishnu

Vishnu | Hindu deity

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Nevri Mandir

Nevri Mandir

Bhopal, Madhya Pradesh

Bhadrakali Temple

Bhadrakali Temple

Bhaderkali, Himachal Pradesh

Sagas Ji Maharaj,Temple

Sagas Ji Maharaj,Temple

Sandpur, Rajasthan

Maa Tara Patanti

Maa Tara Patanti

Chong, Himachal Pradesh

Guru Jasnath ji Temple

Guru Jasnath ji Temple

Jaydoo, Rajasthan

Swami Rameshwaranandji Ashram

Swami Rameshwaranandji Ashram

Khimliya, Gujarat

View All
Searches leading to this page
जोगी भगतां नूं वाज़ां मारदा bhajan | जोगी भगतां नूं वाज़ां मारदा bhajan in Hindi | जोगी भगतां नूं वाज़ां मारदा devotional song | जोगी भगतां नूं वाज़ां मारदा bhajan lyrics | जोगी भगतां नूं वाज़ां मारदा bhajan youtube | जोगी भगतां नूं वाज़ां मारदा bhajan online | जोगी भगतां नूं वाज़ां मारदा religious song | जोगी भगतां नूं वाज़ां मारदा bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan online | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो religious song | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾ