The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी दर रंग बरसे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
बल्ले बल्ले जी जोगी दर रंग बरसे,
छावा छावा जी जोगी दर रंग बरसे,
पौनाहारी दा दरबार भगतो खिड़ी होई गुलजार,
संगत बोले जय जैकार जी जोगी दर रंग बरसे,
बल्ले बल्ले जी जोगी दर रंग बरसे,
छावा छावा जी जोगी दर रंग बरसे,

हर पासे होया रुशनईयां लगया भारी मेला,
विच सरावा चोंकियाँ लगन होई शाम दी वेला,
सारी रात जयकारे लगन चिमटा आते ढोलक वजन,
भेटा गा सेवक न रजन जी जोगी दर रंग बर्रसे,
बल्ले बल्ले जी जोगी दर रंग बरसे,
छावा छावा जी जोगी दर रंग बरसे,


सजेया वेख दुकाना भगतो आउंदे बड़े नजारे,
रंग बिरंगियाँ लाइटा जगदियां पेंदे ने चमकारे,
हटइया वाले होका लाउंदा देसी घी दे रोट बनाउँदे,
ले जाओ संगता ताई सुनाउंदे जी जोगी दर रंग बरसे,
बल्ले बल्ले जी जोगी दर रंग बरसे,
छावा छावा जी जोगी दर रंग बरसे,

बाबे दे दरबार दी महिमा सुन तरलोचन आया,
पट्टी वाले गोल्डी ताई आपने नाल लाइयाँ,
कहंदे धन धन पौनाहारी जेह्डीसुंदर गुफा प्यारी,
बाबा पूजे दुनिया सारी जी जोगी दर रंग बरसे,
बल्ले बल्ले जी जोगी दर रंग बरसे,
छावा छावा जी जोगी दर रंग बरसे,

ਬੱਲੇ ਬੱਲੇ, ਜੀ ਜੋਗੀ ਦਰ ਰੰਗ ਬਰਸੇ
ਛਾਵਾ ਛਾਵਾ, ਜੀ ਜੋਗੀ ਦਰ ਰੰਗ ਬਰਸੇ
ਪੌਣਾਹਾਰੀ ਦਾ ਦਰਬਾਰ, ਭਗਤੋ ਖਿੜੀ ਹੋਈ ਗੁਲਜ਼ਾਰ,
ਸੰਗਤ ਬੋਲੇ ਜੈ ਜੈਕਾਰ, ਜੀ ਜੋਗੀ ਦਰ ਰੰਗ ਬਰਸੇ l
ਬੱਲੇ ਬੱਲੇ, ਜੀ ਜੋਗੀ ਦਰ ਰੰਗ ਬਰਸੇ l
ਛਾਵਾ ਛਾਵਾ, ਜੀ ਜੋਗੀ ਦਰ ਰੰਗ ਬਰਸੇ l

ਹਰ ਪਾਸੇ ਹੋਈਆਂ ਰੁਸ਼ਨਾਈਆਂ, \"ਲੱਗਿਆ ਭਾਰੀ ਮੇਲਾ\"
ਵਿੱਚ ਸਰਾਂਵਾਂ ਚੌਂਕੀਆਂ ਲੱਗਣ, \"ਹੋਈ ਸ਼ਾਮ ਦੀ ਵੇਲਾ\" ll
ਸਾਰੀ ਰਾਤ ਜੈਕਾਰੇ ਲੱਗਣ, ਚਿਮਟਾ ਅਤੇ ਢੋਲਕਾਂ ਵੱਜਣ,
ਭੇਟਾਂ ਗਾ ਸੇਵਕ ਨਾ ਰੱਜਣ, ਜੀ ਜੋਗੀ ਦਰ ਰੰਗ ਬਰਸੇ l
ਬੱਲੇ ਬੱਲੇ, ਜੀ ਜੋਗੀ ਦਰ ਰੰਗ ਬਰਸੇ l
ਛਾਵਾ ਛਾਵਾ, ਜੀ ਜੋਗੀ ਦਰ ਰੰਗ ਬਰਸੇ l

ਸੱਜੀਆਂ ਵੇਖ ਦੁਕਾਨਾਂ ਭਗਤੋ, \"ਆਉਂਦੇ ਬੜੇ ਨਜ਼ਾਰੇ\'\'
ਰੰਗ ਬਿਰੰਗੀਆਂ ਲਾਈਟਾਂ ਜੱਗਦੀਆਂ, \'\'ਪੈਂਦੇ ਨੇ ਚਮਕਾਰੇ\'\' ll
ਹੱਟੀਆਂ ਵਾਲੇ ਹੌਕਾ ਲਾਉਂਦੇ, ਦੇਸੀ ਘਿਓ ਦੇ ਰੋਟ ਬਣਾਉਂਦੇ,
ਲੈ ਜਾਓ ਸੰਗਤਾਂ ਤਾਈਂ ਸੁਣਾਉਂਦੇ, ਜੀ ਜੋਗੀ ਦਰ ਰੰਗ ਬਰਸੇ l
ਬੱਲੇ ਬੱਲੇ, ਜੀ ਜੋਗੀ ਦਰ ਰੰਗ ਬਰਸੇ l
ਛਾਵਾ ਛਾਵਾ, ਜੀ ਜੋਗੀ ਦਰ ਰੰਗ ਬਰਸੇ l

ਬਾਬੇ ਦੇ ਦਰਬਾਰ ਦੀ ਮਹਿਮਾ, \"ਸੁਣ ਤਰਲੋਚਨ ਆਇਆ\"
ਪੱਟੀ ਵਾਲੇ ਗੋਲਡੀ ਤਾਈਂ, \'\'ਆਪਣੇ ਨਾਲ ਲਿਆਇਆ\" ll
ਕਹਿੰਦੇ ਧੰਨ ਧੰਨ ਪੌਣਾਹਾਰੀ, ਜੇਹੜੀ ਸੁੰਦਰ ਗੁਫਾ ਪਿਆਰੀ
ਬਾਬਾ ਪੂਜੇ ਦੁਨੀਆਂ ਸਾਰੀ, ਜੀ ਜੋਗੀ ਦਰ ਰੰਗ ਬਰਸੇ l
ਬੱਲੇ ਬੱਲੇ, ਜੀ ਜੋਗੀ ਦਰ ਰੰਗ ਬਰਸੇ l
ਛਾਵਾ ਛਾਵਾ, ਜੀ ਜੋਗੀ ਦਰ ਰੰਗ ਬਰਸੇ l
ਅਪਲ਼ੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Harihara

Harihara

Harihara | Vishnu-Shiva, Avatar & Supreme God

Aditi

Aditi

Aditi | Vedic Goddess, Mother of Gods & Cosmic Order

Lokapāla

Lokapāla

Lokapala | Definition & Facts

Kali

Kali

Kali | Hindu Goddess of Time, Change & Empowerment

Jagannatha

Jagannatha

Jagannatha | Ratha Yatra, Puri, India

Kalkin

Kalkin

Kalkin | Avatar, Destroyer & Preserver

View All

Discover Sacred Temples

Embark on a Spiritual Journey Through Related Temples

Shri Durga Mandir Trust

Shri Durga Mandir Trust

East of Kailash, Delhi

SHREE RAM JANKI MANDIR

SHREE RAM JANKI MANDIR

Mahendragaon, Madhya Pradesh

Udaseen Mandir

Udaseen Mandir

Faridabad, Haryana

Shiv Sai Mandir

Shiv Sai Mandir

Balaghat, Madhya Pradesh

Hanuman Mandir Malpur

Hanuman Mandir Malpur

Malpur, Uttar Pradesh

Santoshi Mata Mandir

Santoshi Mata Mandir

Thanesar, Haryana

View All
Searches leading to this page
जोगी दर रंग बरसे bhajan | जोगी दर रंग बरसे bhajan in Hindi | जोगी दर रंग बरसे devotional song | जोगी दर रंग बरसे bhajan lyrics | जोगी दर रंग बरसे bhajan youtube | जोगी दर रंग बरसे bhajan online | जोगी दर रंग बरसे religious song | जोगी दर रंग बरसे bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋ