The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी दे दर ते नचना पैदा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ओह जिहना नाथ ते सुटीयाँ ढोरा,ओ फिकर रहे न ढाका,
नाच नाच के ओह नाथ मनुंदे,भावे लोकी कहन तमाशा,
सादे वाली तेनु नहियो चढ़नी ,भावे खाली करदे ठेके,
तेरे च जोगी नाचदा,संगत सहमने बेठ के देखे,

आवे हो के मोर सवार,ते नचना पेंदा ऐ,
जदों जोगी देवे दीदार,ते नचना पेंदा ऐ,
हो नचना पेंदा ऐ,नचना पेंदा नाथ दी खातिर नचना पेंदा,
हो जचना पेंदा ऐ जचना पेंदा,जोगी दे लाई जचना पेंदा,
जदों जोगी देवे दीदार,ते नचना पेंदा ऐ,

सिद्ध  नाथ  दी महिमा नु टी,जाने दुनियां सारी,
कख तो लाख करने नु,पल न लौंदे पौनाहारी,
विगड़े देवे देख सवार,ते नचना पेंदा ऐ,
जदो जोगी देवे दीदार.......

रत्नों दे बालक दा लगदा,रूप बड़ा ही सोहना,
सब नु खुशियाँ ही खुशियाँ देवे,जोगी कट देंदा ऐ रोना,
ज़िन्दगी विच भरे बहार, ते नचना पेंदा ऐ,
जदो जोगी देवे दीदार.......

ओ बुले शाह दे वंगु नाचियाँ ,दीपक गुन्गुरु पा के,
बिंदा रोपड़ वाला नाच्दा जग दी होश भुला के,
जदों देवे काज संवार,ते नचना पेंदा ऐ,
जदो जोगी देवे दीदार.......


ਉਹ ਜਿਹਨਾਂ ਨਾਥ ਤੇ ਸੁੱਟੀਆਂ ਡੋਰਾਂ, ਓ ਫਿਕਰ ਰਹੇ ਨਾ ਫਾਕਾ
ਨੱਚ ਨੱਚ ਕੇ ਉਹ ਨਾਥ ਮਨਾਉਂਦੇ, ਭਾਵੇਂ ਲੋਕੀ ਕਹਿਣ ਤਮਾਸ਼ਾ
ਸਾਡੇ ਵਾਲੀ ਤੈਨੂੰ ਨਹੀਓਂ ਚੜ੍ਹਨੀ, ਭਾਵੇ ਖਾਲੀ ਕਰਦੇ ਠੇਕੇ
ਤੇਰੇ ਚ ਜੋਗੀ ਨੱਚਦਾ, ਸੰਗਤ ਸਾਹਮਣੇ ਬੈਠ ਕੇ ਦੇਖੇ


ਆਵੇ ਹੋ ਕੇ ਮੋਰ ਸਵਾਰ, ਤੇ ਨੱਚਣਾ ਪੈਂਦਾ ਏ ॥
ਜਦੋਂ ਜੋਗੀ ਦੇਵੇ ਦੀਦਾਰ, ਤੇ ਨੱਚਣਾ ਪੈਂਦਾ ਏ ॥
ਹੋ ਨੱਚਣਾ ਪੈਂਦਾ ਏ, ਨੱਚਣਾ ਪੈਂਦਾ, ਨਾਥ ਦੀ ਖਾਤਿਰ ਨੱਚਣਾ ਪੈਂਦਾ
ਹੋ ਜੱਚਣਾ ਪੈਂਦਾ ਏ ਜੱਚਣਾ ਪੈਂਦਾ, ਜੋਗੀ ਦੇ ਲਈ ਜੱਚਣਾ ਪੈਂਦਾ
ਜਦੋਂ ਜੋਗੀ ਦੇਵੇ ਦੀਦਾਰ, ਤੇ ਨੱਚਣਾ ਪੈਂਦਾ ਏ ॥

ਸਿੱਧ ਨਾਥ ਦੀ ਮਹਿਮਾ ਨੂੰ ਤਾਂ, ਜਾਣੇ ਦੁਨੀਆਂ ਸਾਰੀ,
ਕੱਖ ਤੋਂ ਲੱਖ ਕਰਨੇ ਨੂੰ, ਪਲ ਨਾ ਲਾਉਂਦੇ ਪੌਣਹਾਰੀ॥
ਵਿਗੜੇ ਦੇਵੇ ਲੇਖ ਸੰਵਾਰ, ਤੇ ਨੱਚਣਾ ਪੈਂਦਾ ਏ
ਜਦੋਂ ਜੋਗੀ ਦੇਵੇ ਦੀਦਾਰ................

ਰਤਨੋ ਦੇ ਬਾਲਕ ਦਾ ਲਗਦਾ, ਰੂਪ ਬੜਾ ਹੀ ਸੋਹਣਾ,
ਸਭ ਨੂੰ ਖੁਸ਼ੀਆਂ ਹੀ ਖੁਸ਼ੀਆਂ ਦੇਵੇ, ਜੋਗੀ ਕੱਟ ਦੇਂਦਾ ਏ ਰੋਣਾ ॥
ਜਿੰਦਗੀ ਵਿਚ ਭਰੇ ਬਹਾਰ, ਤੇ ਨੱਚਣਾ ਪੈਂਦਾ ਏ,
ਜਦੋਂ ਜੋਗੀ ਦੇਵੇ ਦੀਦਾਰ.....

ਓ ਬੁੱਲੇ ਸ਼ਾਹ ਦੇ ਵਾਂਗੂ ਨੱਚਿਆ, ਦੀਪਕ ਘੁੰਘਰੂ ਪਾ ਕੇ,
ਬਿੰਦਾ ਰੋਪੜ ਵਾਲਾ ਨੱਚਦਾ ਜੱਗ ਦੀ ਹੋਸ਼ ਭੁਲਾ ਕੇ,
ਜਦੋਂ ਦੇਵੇ ਕਾਜ਼ ਸੰਵਾਰ, ਤੇ ਨੱਚਣਾ ਪੈਂਦਾ ਏ
ਜਦੋਂ ਜੋਗੀ ਦੇਵੇ ਦੀਦਾਰ.....

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Yama

Yama

Yama | Ruler of Dead, Judge of Souls & Lord of Dharma

Agni

Agni

Agni | Vedic Deity, Fire God, Hinduism

Ganesha

Ganesha

Ganesha | Meaning, Symbolism, & Facts

Surya

Surya

Surya | God, Meaning, & Hinduism

Parvati

Parvati

Parvati | Shakti, Shiva’s Consort & Mother Goddess

Kubera

Kubera

Kubera | God of Wealth, Hinduism, Yaksha

View All

Discover Sacred Temples

Embark on a Spiritual Journey Through Related Temples

Jekadsinh Maa

Jekadsinh Maa

Jekda, Gujarat

Baba Sidhchano And Mata Mandir Banotu

Baba Sidhchano And Mata Mandir Banotu

Palahu, Himachal Pradesh

Shree Hanuman Mandir

Shree Hanuman Mandir

Gurgaon, Haryana

Nagneshi Mandir

Nagneshi Mandir

Maylawas, Rajasthan

Om Namah Shivaya

Om Namah Shivaya

Tis Hazari, Delhi

Shri Santmat Satsang Ashram

Shri Santmat Satsang Ashram

Angari, Bihar

View All
Searches leading to this page
जोगी दे दर ते नचना पैदा bhajan | जोगी दे दर ते नचना पैदा bhajan in Hindi | जोगी दे दर ते नचना पैदा devotional song | जोगी दे दर ते नचना पैदा bhajan lyrics | जोगी दे दर ते नचना पैदा bhajan youtube | जोगी दे दर ते नचना पैदा bhajan online | जोगी दे दर ते नचना पैदा religious song | जोगी दे दर ते नचना पैदा bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ