The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी दी फकीरी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
लाउना जिहना नू बाबे ने हुँदा चरणी,
ओहनू पहला दुःख देंदा ए,
दुःख देंदा ए ते नाले भूख देंदा ए,
ते फेर सारे ही ज़माने वाले सुख देंदा ए,
इस करके लिखया ए.....

दुःख ना गरीबी दा ते मोह ना अमीरी दा,
लोभ नहियो ताज़ा दा ते शोंक ना बजीरी दा,
शोंक ना बजीरी दा ते मोह ना अमीरी दा,
इक्को इक नशा सानू, जोगी दी फकीरी दा।

झूठ नहियो बोलदे, सुनाईये हड्ड बीतिया,
जंगला दे शेरा ने सलामा सानू कितिया,
ना ही डर सप दा ते ना ही डर कीड़ी दा,
इक्को इक नशा सानू, जोगी दी फकीरी दा।

जोगिया वे पौणाहारिया,
सानू तेरा ही सहारा ए,
सारे मैं द्वारे छड्ड के,
तेरा मलया द्वारा ए....

ओहदे नूर विच असी होये नूरो नूर हां,
माड़िया कम्मा तो ताहियो रहन्दे असी दूर हां,
ना ही शोंक दारु दा ते ना ही शोंक बीड़ी दा,
इक्को इक नशा सानू, जोगी दी फकीरी दा।

यादां विच जागना ते यादां विच सोना ए,
सोनू दा सलेरन च भुंजे ही विछोना ए,
ना ही शोंक मंजे दा ते ना ही शोंक पीड़ी दा,
इक्को इक नशा सानू, जोगी दी फकीरी दा।

मुठ्ठी विच बंद कर लये,
तारे अंबरा दे तोड़ तोड़ के,
हिर्दय च तेरा नाम लिखया,
एहना तारेया नू जोड़ जोड़ के....

जिहना नू भी धुर अंदरो,
तेरे नाम दा सरूर हुँदा ए,
ओहना देया चेहरिया उत्ते,
जग्गो वखरा ही नूर हुँदा ए.....

किसे दा नी हक़ खाईदा,
किती किरत कमाई होई आ,
गेहनेया दी लोड़ कोई ना,
सिंगी बाबा जी दी पाई होई आ,
इक्को इक नशा सानू, जोगी दी फकीरी दा।



ਲਾਉਣਾ ਜਿਹਨਾਂ ਨੂੰ, ਬਾਬੇ ਨੇ ਹੁੰਦਾ ਚਰਣੀ,
ਓਹਨੂੰ ਪਹਿਲਾਂ, ਦੁੱਖ ਦੇਂਦਾ ਏ,
*ਦੁੱਖ ਦੇਂਦਾ ਏ ਤੇ, ਨਾਲੇ ਭੁੱਖ ਦੇਂਦਾ ਏ,
ਤੇ ਫੇਰ, *ਸਾਰੇ ਹੀ ਜ਼ਮਾਨੇ ਵਾਲੇ, ਸੁੱਖ ਦੇਂਦਾ ਏ,,,
ਇਸ ਕਰਕੇ ਲਿਖਿਆ ਏ,,,,,

ਦੁੱਖ ਨਾ ਗ਼ਰੀਬੀ ਦਾ ਤੇ, ਮੋਹ ਨਾ ਅਮੀਰੀ ਦਾ,
ਲੋਭ ਨਹੀਂਓਂ ਤਾਜ਼ਾਂ ਦਾ ਤੇ, ਸ਼ੌਂਕ ਨਾ ਵਜ਼ੀਰੀ ਦਾ ll
*ਸ਼ੌਂਕ ਨਾ ਵਜ਼ੀਰੀ ਦਾ ਤੇ, ਮੋਹ ਨਾ ਅਮੀਰੀ ਦਾ,,,
ਇੱਕੋ ਇੱਕ ਨਸ਼ਾ ਸਾਨੂੰ, ਜੋਗੀ ਦੀ ਫ਼ਕੀਰੀ ਦਾ ll

ਝੂਠ ਨਹੀਂਓਂ ਬੋਲਦੇ, ਸੁਣਾਈਏ ਹੱਡ ਬੀਤੀਆਂ,
ਜੰਗਲਾਂ ਦੇ ਸ਼ੇਰਾਂ ਨੇ, ਸਲਾਮਾਂ ਸਾਨੂੰ ਕੀਤੀਆਂ ll
*ਨਾ ਹੀ ਡਰ ਸੱਪ ਦਾ ਤੇ, ਨਾ ਹੀ ਡਰ ਕੀੜੀ ਦਾ,,,
ਇੱਕੋ ਇੱਕ ਨਸ਼ਾ ਸਾਨੂੰ, ਜੋਗੀ ਦੀ ਫ਼ਕੀਰੀ ਦਾ ll

ਜੋਗੀਆ ਵੇ ਪੌਣਾਹਾਰੀਆ,,, ll,
*ਸਾਨੂੰ ਤੇਰਾ ਹੀ ਸਹਾਰਾ ਏ,
ਸਾਰੇ ਮੈਂ ਦਵਾਰੇ ਛੱਡ ਕੇ,
ਤੇਰਾ ਮੱਲ੍ਹਿਆਂ ਦਵਾਰਾ ਏ,,, ll

ਓਹਦੇ ਨੂਰ ਵਿੱਚ, ਅਸੀਂ ਹੋਏ ਨੂਰੋ ਨੂਰ ਹਾਂ,
ਮਾੜਿਆਂ ਕੰਮਾਂ ਤੋਂ ਤਾਂਹੀਓਂ, ਰਹਿੰਦੇ ਅਸੀਂ ਦੂਰ ਹਾਂ ll
*ਨਾ ਹੀ ਸ਼ੌਂਕ ਦਾਰੂ ਦਾ ਤੇ, ਨਾ ਹੀ ਸ਼ੌਂਕ ਬੀੜੀ ਦਾ,,,
ਇੱਕੋ ਇੱਕ ਨਸ਼ਾ ਸਾਨੂੰ, ਜੋਗੀ ਦੀ ਫ਼ਕੀਰੀ ਦਾ ll

ਯਾਦਾਂ ਵਿੱਚ ਜਾਗਣਾ ਤੇ, ਯਾਦਾਂ ਵਿੱਚ ਸੌਣਾ ਏ,
ਸੋਨੂੰ ਦਾ ਸਲੇਰਨ \'ਚ, ਭੁੰਜੇ ਹੀ ਵਿਛੌਣਾ ਏ ll
*ਨਾ ਹੀ ਸ਼ੌਂਕ ਮੰਜੇ ਦਾ ਤੇ, ਨਾ ਹੀ ਸ਼ੌਂਕ ਪੀੜ੍ਹੀ ਦਾ,,,
ਇੱਕੋ ਇੱਕ ਨਸ਼ਾ ਸਾਨੂੰ, ਜੋਗੀ ਦੀ ਫ਼ਕੀਰੀ ਦਾ ll

ਮੁੱਠੀ ਵਿੱਚ ਬੰਦ ਕਰ ਲਏ,,, ll,
*ਤਾਰੇ ਅੰਬਰਾਂ ਦੇ ਤੋੜ ਤੋੜ ਕੇ,
ਹਿਰਦੇ \'ਚ ਤੇਰਾ, ਨਾਮ ਲਿਖਿਆ,
ਏਹਨਾਂ ਤਾਰਿਆਂ ਨੂੰ, ਜੋੜ ਜੋੜ ਕੇ,,, ll

ਜਿਹਨਾਂ ਨੂੰ ਵੀ ਧੁਰ ਅੰਦਰੋਂ,,, ll,
*ਤੇਰੇ ਨਾਮ ਦਾ ਸਰੂਰ ਹੁੰਦਾ ਏ,
ਓਹਨਾਂ ਦਿਆਂ ਚੇਹਰਿਆਂ ਉੱਤੇ,
ਜੱਗੋਂ, ਵੱਖਰਾ ਹੀ ਨੂਰ ਹੁੰਦਾ ਏ,,, ll

ਕਿਸੇ ਦਾ ਨੀ ਹੱਕ ਖਾਈਦਾ,,, ll,
*ਕੀਤੀ ਕਿਰਤ ਕਮਾਈ ਹੋਈ ਆ,  
ਗਹਿਣਿਆਂ ਦੀ ਲੋੜ ਕੋਈ ਨਾ,
ਸਿੰਗੀ ਬਾਬਾ ਜੀ ਦੀ ਪਾਈ ਹੋਈ ਆ,,, ll
ਇੱਕੋ ਇੱਕ ਨਸ਼ਾ ਸਾਨੂੰ, ਜੋਗੀ ਦੀ ਫ਼ਕੀਰੀ ਦਾ ll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Durga

Durga

Durga | Goddess, Personality, & Story

Saptamatrika

Saptamatrika

Saptamatrika | Goddesses, Hinduism, Worship

Shashthi

Shashthi

Shashthi | Mother of Skanda, Protector of Children, Fertility Goddess

Nataraja

Nataraja

Nataraja | Shiva, Cosmic Dance & Symbolism

Harihara

Harihara

Harihara | Vishnu-Shiva, Avatar & Supreme God

Vasudeva

Vasudeva

Vasudeva | Vishnu Avatar, Avatar of Love, Preserver

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Delhi, Delhi

Chamunda Devi Mandir

Chamunda Devi Mandir

Baheri Brehamanan, Uttar Pradesh

Ram Mandir

Ram Mandir

Babai, Madhya Pradesh

Shiv Mandir

Shiv Mandir

Bhopal, Madhya Pradesh

Jawala mata mndir Chattrail

Jawala mata mndir Chattrail

Hamirpur, Himachal Pradesh

Shri Radha Krishna Temple, Baba Basant Nath Ji Smadh

Shri Radha Krishna Temple, Baba Basant Nath Ji Smadh

Amritsar, Punjab

View All
Searches leading to this page
जोगी दी फकीरी bhajan | जोगी दी फकीरी bhajan in Hindi | जोगी दी फकीरी devotional song | जोगी दी फकीरी bhajan lyrics | जोगी दी फकीरी bhajan youtube | जोगी दी फकीरी bhajan online | जोगी दी फकीरी religious song | जोगी दी फकीरी bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan online | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan for meditation
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾ