The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी जी मैनूँ रख चरना दे कॉल | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जोगी जी मैनूँ रख चरना दे कॉल,
मेरा मन कदे वी ढोले न,
कदे वि ढोले न मेरा मन कदे वि ढोले ना,
जोगी जी मेनू रख चरना दे कोल......

असी पापी तुक बक्शान्हारे,
भुलियाँ रुहा लाओ किनारे,
जोगी जी मेरी मुक्ति दा दर खोल,
मेरा मन कदे वी ढोले न,
जोगी जी मैनूँ रख चरना दे कॉल .....

दुखियां नु तू गल नाल लावे,
पापियाँ दे सब पाप मिटावे,
जोगी जी असी मनुख हा अन्भोल.
मेरा मन कदे वी ढोले न,
जोगी जी मैनूँ रख चरना दे कॉल

पिंकी मेसे वाले वरगे,
लखा सेवक आ के टार गये,
जोगी जी मेरे करियो बेड़े पार,
मेरा मन कदे वी ढोले ना,
जोगी जी मैनूँ रख चरना दे कॉल


ਜੋਗੀ ਜੀ ਮੈਨੂੰ, ਰੱਖ ਚਰਨਾਂ ਦੇ ਕੋਲ,
ਮੇਰਾ ਮਨ, ਕਦੇ ਵੀ ਡੋਲੇ ਨਾ ll
ਕਦੇ ਵੀ ਡੋਲੇ ਨਾ, ਮੇਰਾ ਮਨ ਕਦੇ ਵੀ ਡੋਲੇ ਨਾ ll
ਜੋਗੀ ਜੀ ਮੈਨੂੰ, ਰੱਖ ਚਰਨਾਂ ਦੇ ਕੋਲ,,,,,,,,,,,,

ਅਸੀਂ ਪਾਪੀ ਤੁਸੀਂ, ਬਖਸ਼ਨਹਾਰੇ,
ਭੁੱਲੀਆਂ ਰੂਹਾਂ, ਲਾਓ ਕਿਨਾਰੇ ll ,
ਜੋਗੀ ਜੀ ਮੇਰੀ, ਮੁਕਤੀ ਦਾ ਦਰ ਖੋਲ,
ਮੇਰਾ ਮਨ, ਕਦੇ ਵੀ ਡੋਲੇ ਨਾ
ਜੋਗੀ ਜੀ ਮੈਨੂੰ, ਰੱਖ ਚਰਨਾਂ ਦੇ ਕੋਲ,,,,,,,,,,,,

ਦੁੱਖੀਆਂ ਨੂੰ ਤੂੰ, ਗਲ਼ ਨਾਲ ਲਾਂਵੇ,
ਪਾਪੀਆਂ ਦੇ ਸਭ, ਪਾਪ ਮਿਟਾਵੇ ll ,
ਜੋਗੀ ਜੀ ਅਸੀਂ, ਮਨਮੁਖ ਹਾਂ ਅਨਭੋਲ,
ਮੇਰਾ ਮਨ, ਕਦੇ ਵੀ ਡੋਲੇ ਨਾ
ਜੋਗੀ ਜੀ ਮੈਨੂੰ, ਰੱਖ ਚਰਨਾਂ ਦੇ ਕੋਲ,,,,,,,,,,,,

ਪਿੰਕੀ ਮੇਸ਼ੇ, ਵਾਲੇ ਵਰਗੇ,
ਲੱਖਾਂ ਸੇਵਕ, ਆ ਕੇ ਤਰ ਗਏ ll ,
ਜੋਗੀ ਜੀ ਮੇਰੇ, ਕਰਿਓ ਬੇੜੇ ਪਾਰ,
ਮੇਰਾ ਮਨ, ਕਦੇ ਵੀ ਡੋਲੇ ਨਾ
ਜੋਗੀ ਜੀ ਮੈਨੂੰ, ਰੱਖ ਚਰਨਾਂ ਦੇ ਕੋਲ,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Surya

Surya

Surya | God, Meaning, & Hinduism

Brahma

Brahma

Brahma | Creator, Preserver & Destroyer

Aditi

Aditi

Aditi | Vedic Goddess, Mother of Gods & Cosmic Order

Nataraja

Nataraja

Nataraja | Shiva, Cosmic Dance & Symbolism

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Jagdamba Asharam

Jagdamba Asharam

Udaipur, Rajasthan

New Durga Mandir

New Durga Mandir

Allahabad, Uttar Pradesh

Shiv Mandir

Shiv Mandir

Balrampur, Uttar Pradesh

Balaji Temple, Khohlya

Balaji Temple, Khohlya

Khohlya, Rajasthan

Jain Teerth Padmavati Mandir

Jain Teerth Padmavati Mandir

New Delhi, Delhi

Baba Premnath

Baba Premnath

Jhigura, Uttar Pradesh

View All
Searches leading to this page
जोगी जी मैनूँ रख चरना दे कॉल bhajan | जोगी जी मैनूँ रख चरना दे कॉल bhajan in Hindi | जोगी जी मैनूँ रख चरना दे कॉल devotional song | जोगी जी मैनूँ रख चरना दे कॉल bhajan lyrics | जोगी जी मैनूँ रख चरना दे कॉल bhajan youtube | जोगी जी मैनूँ रख चरना दे कॉल bhajan online | जोगी जी मैनूँ रख चरना दे कॉल religious song | जोगी जी मैनूँ रख चरना दे कॉल bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ religious song
Similar Bhajans
ਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾ