The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी लम्मियाँ जटावां वाला | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जोगी लम्मियाँ जटावां वाला, जंगला च गऊआं चारदा।।

जंगल दे विच मंगल लावे, जिधर भी ओ जावे,
ॐ नाम दा जाप है करदा, शिवा दा नाम ध्यावे,
भुलैया नू गल लाके जोगी, तपदे सीने ठारदा,
जोगी लम्मियाँ जटावां वाला.....

छोटी उमरे जोगी बनया, लोकी करदे गल्ला,
जे भगता तू जाना देखन, नाल तेरे मैं चला,
सुनिया जोगी रूप है रब्ब दा, डुब्बे बेड़े तारदा,
जोगी लम्मियाँ जटावां वाला.....

अमर कथा सुन अमर हो गया, कलयुग दा अवतारी,
भगता दी चौंकी विच आजा, बन के पौणाहारी,
आसां पुरिया करदा जोगी, सच्चे दिल जो धारदा,
जोगी लम्मियाँ जटावां वाला.....

जटा सुनहरी सोने रंगिया, भगवा चोला पाया,
जो जोगी दा बन गया ओहने, उच्चा रुतबा पाया,
ओ भगता नू आप बुलावे, रहन्दा अवाजा मारदा,
जोगी लम्मियाँ जटावां वाला.....



ਜੋਗੀ, ਲੰਮੀਆਂ ਜਟਾਵਾਂ ਵਾਲਾ, ਜੰਗਲਾਂ \'ਚ, ਗਊਆਂ ਚਾਰਦਾ ll

ਜੰਗਲ ਦੇ ਵਿੱਚ, ਮੰਗਲ ਲਾਵੇ, \"ਜਿੱਧਰ ਵੀ ਓਹ ਜਾਵੇ\" l
ਓਮ ਨਮੋ ਦਾ, ਜਾਪ ਹੈ ਕਰਦਾ, \"ਸ਼ਿਵਾ ਦਾ ਨਾਮ ਧਿਆਵੇ\" ll
*ਭੁੱਲਿਆਂ ਨੂੰ ਗਲ਼, ਲਾ ਕੇ ਜੋਗੀ ll, ਤੱਪਦੇ ਸੀਨੇ ਠਾਰਦਾ,,,
ਜੋਗੀ, ਲੰਮੀਆਂ ਜਟਾਵਾਂ ਵਾਲਾ,,,,,,,,,,,,,,,,,,,,,,

ਛੋਟੀ ਉਮਰੇ, ਜੋਗੀ ਬਣਿਆ, \"ਲੋਕੀਂ ਕਰਦੇ ਗੱਲਾਂ\" l
ਜੇ ਭਗਤਾਂ ਤੂੰ, ਜਾਣਾ ਵੇਖਣ, \"ਨਾਲ ਤੇਰੇ ਮੈਂ ਚੱਲਾਂ\" ll
*ਸੁਣਿਆ ਜੋਗੀ, ਰੂਪ ਹੈ ਰੱਬ ਦਾ ll, ਡੁੱਬੇ ਬੇੜੇ ਤਾਰਦਾ,,,
ਜੋਗੀ, ਲੰਮੀਆਂ ਜਟਾਵਾਂ ਵਾਲਾ,,,,,,,,,,,,,,,,,,,,,,

ਅਮਰ ਕਥਾ ਸੁਣ, ਅਮਰ ਹੋ ਗਿਆ, \"ਕਲਯੁੱਗ ਦਾ ਅਵਤਾਰੀ\" l
ਭਗਤਾਂ ਦੀ, ਚੌਂਕੀ ਵਿੱਚ ਆਜਾ, \"ਬਣਕੇ ਪੌਣਾਹਾਰੀ\" ll
*ਆਸਾਂ ਪੂਰੀਆਂ, ਕਰਦਾ ਜੋਗੀ ll, ਸੱਚੇ ਦਿਲ ਜੋ ਧਾਰਦਾ,,,
ਜੋਗੀ, ਲੰਮੀਆਂ ਜਟਾਵਾਂ ਵਾਲਾ,,,,,,,,,,,,,,,,,,,,,,

ਜਟਾਂ ਸੁਨਹਿਰੀ, ਸੋਨੇ ਰੰਗੀਆਂ, \"ਭਗਵਾਂ ਚੋਲਾ ਪਾਇਆ\" l
ਜੋ ਜੋਗੀ ਦਾ, ਬਣ ਗਿਆ ਓਹਨੇ, \"ਉੱਚਾ ਰੁੱਤਬਾ ਪਾਇਆ\" ll
*ਓਹ ਭਗਤਾਂ ਨੂੰ, ਆਪ ਬੁਲਾਵੇ ll, ਰਹਿੰਦਾ ਵਾਜ਼ਾਂ ਮਾਰਦਾ,,,
ਜੋਗੀ, ਲੰਮੀਆਂ ਜਟਾਵਾਂ ਵਾਲਾ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Aditi

Aditi

Aditi | Vedic Goddess, Mother of Gods & Cosmic Order

Varuna

Varuna

Varuna | Vedic God, Hinduism, Sky God

Agni

Agni

Agni | Vedic Deity, Fire God, Hinduism

Indra

Indra

Indra | Hindu God of War, Rain & Thunder

Jagannatha

Jagannatha

Jagannatha | Ratha Yatra, Puri, India

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Mahadev Temple

Mahadev Temple

Laxmipura, Gujarat

Valmiki Mandir Peoda Road

Valmiki Mandir Peoda Road

Kaithal, Haryana

Shiv Mandir Berthali

Shiv Mandir Berthali

Berthali, Haryana

Hanuman Garhi Temple

Hanuman Garhi Temple

Misrikh-cum-Neemsar, Uttar Pradesh

hauman mandir

hauman mandir

Netua Grameen, Uttar Pradesh

Manshapuran Temple

Manshapuran Temple

Bhind, Madhya Pradesh

View All
Searches leading to this page
जोगी लम्मियाँ जटावां वाला bhajan | जोगी लम्मियाँ जटावां वाला bhajan in Hindi | जोगी लम्मियाँ जटावां वाला devotional song | जोगी लम्मियाँ जटावां वाला bhajan lyrics | जोगी लम्मियाँ जटावां वाला bhajan youtube | जोगी लम्मियाँ जटावां वाला bhajan online | जोगी लम्मियाँ जटावां वाला religious song | जोगी लम्मियाँ जटावां वाला bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online
Similar Bhajans
ਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ