The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी लमियॉँ जटावां | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जोगी लमियॉँ जटावां वाले
बोह्डा हेठा आन उतरे
जोगी लामिया जटावा वाले
गरुना झाडी आन उतरो
मुख चन वांगु चमका मारे
बोह्डा हेठा आन उतरे
जोगी लामिया जटावा वाले ....

बगल च झोली पैरी पाऊ ऐ ओहना पाए ने
करन दीदार लोकी दुरो दुरो आये ने
माता रतनो वाजा ओहनू मारे
बोह्डा हेठा आन उतरे
जोगी लामिया जटावा वाले


बोह्डा हेठा आ के ओहना धुना वी लगाया ऐ
नागा ने किती सोहने जोगी नु छाया ऐ
ओहदे धुनें दी भबुती लखा तारे
बोह्डा हेठा आन उतरे
जोगी लामिया जटावा वाले

गल च सिंगी हथ चिमटा है सजदा
मथे उते तिलक है जोगी रूप रब दा
ओहदी शक्ति तो जावा वारे वारे
बोह्डा हेठा आन उतरे
जोगी लामिया जटावा वाले

सोहनीया जटावा जीवे सोहने दिया तारा ने
सोहनी पट्टी वाला कहंदा खिडिया बहारा ने
शिव भोले दा नाम ओह पुकारे
बोह्डा हेठा आन उतरे
जोगी लामिया जटावा वाले


ਜੋਗੀ ਲੰਮੀਆਂ ਜਟਾਵਾਂ ਵਾਲੇ,
ਬੋਹੜਾਂ ਹੇਠਾਂ ਆਣ ਉੱਤਰੇ l
ਜੋਗੀ ਲੰਮੀਆਂ ਜਟਾਵਾਂ ਵਾਲੇ,
ਗਰੂਣਾ ਝਾੜੀ ਆਣ ਉੱਤਰੇ ll
ਮੁੱਖ ਚੰਨ ਵਾਂਗੂ, ਚਮਕਾਂ ਮਾਰੇ,
ਬੋਹੜਾਂ ਹੇਠਾਂ ਆਣ ਉੱਤਰੇ l
ਜੋਗੀ ਲੰਮੀਆਂ ਜਟਾਵਾਂ ਵਾਲੇ,,,,,,,,,,,,,,,,,,

ਬਗ਼ਲ \'ਚ ਝੋਲੀ ਪੈਰੀਂ, \"ਪਊਏ ਓਹਨਾਂ ਪਾਏ ਨੇ\" l
ਕਰਨ ਦੀਦਾਰ ਲੋਕੀਂ, \"ਦੂਰੋਂ ਦੂਰੋਂ ਆਏ ਨੇ\" ll
ਮਾਤਾ ਰਤਨੋ, ਵਾਜ਼ਾਂ ਓਹਨੂੰ ਮਾਰੇ,
ਬੋਹੜਾਂ ਹੇਠਾਂ ਆਣ ਉੱਤਰੇ,,,
ਜੋਗੀ ਲੰਮੀਆਂ ਜਟਾਵਾਂ ਵਾਲੇ,,,,,,,,,,,,,,,,

ਬੋਹੜਾਂ ਹੇਠਾਂ ਆ ਕੇ ਓਹਨਾਂ, \"ਧੂਣਾ ਵੀ ਲਗਾਇਆ ਏ\" l
ਨਾਗਾਂ ਨੇ ਕੀਤੀ ਸੋਹਣੇ, \"ਜੋਗੀ ਨੂੰ ਛਾਇਆ ਏ\" ll
ਓਹਦੇ ਧੂਣੇ ਦੀ, ਭਬੂਤੀ ਲੱਖਾਂ ਤਾਰੇ,
ਬੋਹੜਾਂ ਹੇਠਾਂ ਆਣ ਉੱਤਰੇ,,,
ਜੋਗੀ ਲੰਮੀਆਂ ਜਟਾਵਾਂ ਵਾਲੇ,,,,,,,,,,,,,,,,

ਗਲ਼ ਚ ਸਿੰਗੀ ਹੱਥ, \"ਚਿਮਟਾ ਹੈ ਸੱਜਦਾ\" l
ਮੱਥੇ ਉੱਤੇ ਤਿਲਕ ਹੈ, \"ਜੋਗੀ ਰੂਪ ਰੱਬ ਦਾ\" ll
ਓਹਦੀ ਸ਼ਕਤੀ ਤੋਂ, ਜਾਵਾਂ ਵਾਰੇ ਵਾਰੇ,
ਬੋਹੜਾਂ ਹੇਠਾਂ ਆਣ ਉੱਤਰੇ,,,
ਜੋਗੀ ਲੰਮੀਆਂ ਜਟਾਵਾਂ ਵਾਲੇ,,,,,,,,,,,,,,,,

ਸੋਹਣੀਆਂ  ਜਟਾਵਾਂ ਜਿਵੇਂ, \"ਸੋਨੇ ਦੀਆਂ ਤਾਰਾਂ ਨੇ\" l
ਸੋਹਣੀ ਪੱਟੀ ਵਾਲਾ ਕਹਿੰਦਾ, \"ਖਿੜੀਆਂ ਬਹਾਰਾਂ ਨੇ\" ll
ਸ਼ਿਵ ਭੋਲੇ ਦਾ, ਨਾਮ ਓਹ ਪੁਕਾਰੇ,
ਬੋਹੜਾਂ ਹੇਠਾਂ ਆਣ ਉੱਤਰੇ,,,
ਜੋਗੀ ਲੰਮੀਆਂ ਜਟਾਵਾਂ ਵਾਲੇ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Varaha

Varaha

Varaha | Avatar, Boar & Vishnu

Varuna

Varuna

Varuna | Vedic God, Hinduism, Sky God

Shiva

Shiva

Shiva | Definition, Forms, God, Symbols, Meaning, & Facts

Matsya

Matsya

Matsya | Avatar, Fish God & Incarnation

Nataraja

Nataraja

Nataraja | Shiva, Cosmic Dance & Symbolism

Prajapati

Prajapati

Prajapati | Creator God, Vedic God & Vedic Rituals

View All

Discover Sacred Temples

Embark on a Spiritual Journey Through Related Temples

Jinalay Jain Mandir

Jinalay Jain Mandir

Sirohi, Rajasthan

Shid Baba Shyamgiri Sawai

Shid Baba Shyamgiri Sawai

Delhi, Delhi

Hanuman Mandir

Hanuman Mandir

Athwadi Bazzar, Delhi

Bachawani :- Famous Ganpati Temple

Bachawani :- Famous Ganpati Temple

Bankhedi, Madhya Pradesh

Lord Hanuman Temple

Lord Hanuman Temple

Bhaniari, Himachal Pradesh

Hanumanji Mandir

Hanumanji Mandir

Lotarva, Gujarat

View All
Searches leading to this page
जोगी लमियॉँ जटावां bhajan | जोगी लमियॉँ जटावां bhajan in Hindi | जोगी लमियॉँ जटावां devotional song | जोगी लमियॉँ जटावां bhajan lyrics | जोगी लमियॉँ जटावां bhajan youtube | जोगी लमियॉँ जटावां bhajan online | जोगी लमियॉँ जटावां religious song | जोगी लमियॉँ जटावां bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो