The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी नाम दे वपारी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जोगी नाम दे वपारी जग ते विरले विरले,
विरले विरले जी जग ते विरले विरले,
जोगी नाम दे वपारी जग ते विरले विरले,

गुरु चरना विच पेंदे ने जो,
खुमारी दे विच रहंदे ने ओह,
नाम तेरे नाल चड़े सवेरा,
ओट आसारा लै के हो गई बल्ले बल्ले,
जोगी नाम दे वपारी जग ते विरले विरले,

विच विदेशा तो चल आउंदे,
सोहने सोहने झंडे लाऊंदे,
गुफा तेरी वल भंगडे पाउंदे,
नच्दे तेरे द्वारे आउंदे
न्च्दे तेरे द्वारे होके झले झले,
जोगी नाम दे वपारी जग ते विरले विरले,

बाबा जी दा मोर वेख लो,
है किना सोहना सजाया,
भागा वाले ने ओह जेह्ड़े,
घर जिह्ना दे आया,
घर जिह्ना दे आया तू भरदे प्ले प्ले,
जोगी नाम दे वपारी जग ते विरले विरले,

नाम तेरे विच रंगे जेह्ड़े.
पैदल चल के औंदे.
उचियाँ कठिन च्दाइया चड के
आ दर ते रोट च्दाउनदे,
श्रदा नाल रोट चड़ा के दर तेरे मले मले,
जोगी नाम दे वपारी जग ते विरले विरले,


ਜੋਗੀ ਨਾਮ ਦੇ ਵਪਾਰੀ, ਜੱਗ ਤੇ ਵਿਰਲੇ ਵਿਰਲੇ ll
ਵਿਰਲੇ ਵਿਰਲੇ ਜੀ, ਜੱਗ ਤੇ ਵਿਰਲੇ ਵਿਰਲੇ l
ਜੋਗੀ ਨਾਮ ਦੇ lll ਵਪਾਰੀ, ਜੱਗ ਤੇ ਵਿਰਲੇ ਵਿਰਲੇ ll

ਗੁਰੂ ਚਰਨਾਂ ਵਿੱਚ, ਪੈਂਦੇ ਨੇ ਜੋ l
ਖ਼ੁਮਾਰੀ ਦੇ ਵਿੱਚ, ਰਹਿੰਦੇ ਨੇ ਉਹ l
ਨਾਮ ਤੇਰੇ ਨਾਲ, ਚੜੇ ਸਵੇਰਾ l
ਔਟ ਆਸਰਾ, ਲੈਂਦੇ ਤੇਰਾ l
ਔਟ ਆਸਰਾ ਲੈ ਕੇ, ਹੋ ਗਈ ਬੱਲੇ ਬੱਲੇ,
ਜੋਗੀ ਨਾਮ ਦੇ lll ਵਪਾਰੀ, ਜੱਗ ਤੇ ਵਿਰਲੇ ਵਿਰਲੇ ll

ਵਿੱਚ ਵਿਦੇਸ਼ਾਂ ਤੋਂ, ਚੱਲ ਆਉਂਦੇ l
ਸੋਹਣੇ ਸੋਹਣੇ, ਝੰਡੇ ਲਿਆਉਂਦੇ l
ਗੁਫ਼ਾ ਤੇਰੀ ਵੱਲ, ਭੰਗੜੇ ਪਾਉਂਦੇ l
ਨੱਚਦੇ ਤੇਰੇ, ਦਵਾਰੇ ਆਉਂਦੇ l
ਨੱਚਦੇ ਆਉਣ ਦਵਾਰੇ, ਹੋ ਕੇ ਝੱਲੇ ਝੱਲੇ,
ਜੋਗੀ ਨਾਮ ਦੇ lll ਵਪਾਰੀ, ਜੱਗ ਤੇ ਵਿਰਲੇ ਵਿਰਲੇ ll

ਬਾਬਾ ਜੀ ਦਾ, ਮੋਰ ਵੇਖ ਲਓ l
ਹੈ ਕਿੰਨਾ ਸੋਹਣਾ, ਸਜਾਇਆ l
ਭਾਗਾਂ ਵਾਲੇ, ਨੇ ਓਹ ਜੇਹੜੇ l
ਘਰ ਜਿਹਨਾਂ ਦੇ, ਆਇਆ l
ਘਰ ਜਿਹਨਾਂ ਦੇ ਆਇਆ, ਤੂੰ ਭਰਦਾ ਪੱਲੇ ਪੱਲੇ,
ਜੋਗੀ ਨਾਮ ਦੇ lll ਵਪਾਰੀ, ਜੱਗ ਤੇ ਵਿਰਲੇ ਵਿਰਲੇ ll

ਨਾਮ ਤੇਰੇ ਵਿੱਚ, ਰੰਗੇ ਜੇਹੜੇ l
ਪੈਦਲ ਚੱਲ ਕੇ, ਆਉਂਦੇ l
ਉੱਚੀਆਂ ਕਠਿਨ, ਚੜ੍ਹਾਈਆਂ ਚੜ੍ਹ ਕੇ l
ਆ ਦਰ ਤੇ ਰੋਟ, ਚੜ੍ਹਾਉਂਦੇ l
ਸ਼ਰਧਾ ਨਾਲ ਰੋਟ ਚੜ੍ਹਾ ਕੇ, ਦਰ ਤੇਰੇ ਮੱਲ੍ਹੇ ਮੱਲ੍ਹੇ,
ਜੋਗੀ ਨਾਮ ਦੇ lll ਵਪਾਰੀ, ਜੱਗ ਤੇ ਵਿਰਲੇ ਵਿਰਲੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Lakshmi

Lakshmi

Lakshmi | Goddess of Wealth, Fortune & Prosperity

Vamana

Vamana

Vamana | Vishnu Avatar, Dwarf Incarnation, Trivikrama

Ganesha

Ganesha

Ganesha | Meaning, Symbolism, & Facts

Agni

Agni

Agni | Vedic Deity, Fire God, Hinduism

Trimurti

Trimurti

Trimurti | Definition, Meaning, & Facts

View All

Discover Sacred Temples

Embark on a Spiritual Journey Through Related Temples

Gayatri Mandir

Gayatri Mandir

Pipliya Kulmi, Madhya Pradesh

Mansapurna Hanuman Mandir

Mansapurna Hanuman Mandir

Badagaon, Madhya Pradesh

sheetla Mata Temple

sheetla Mata Temple

Marha, Uttar Pradesh

Bapa Sitaram Mandir

Bapa Sitaram Mandir

Borvav Gir, Gujarat

Shiv Temple

Shiv Temple

Ghumarwin, Himachal Pradesh

Garga Acharya Temple

Garga Acharya Temple

Rote-ii, Himachal Pradesh

View All
Searches leading to this page
जोगी नाम दे वपारी bhajan | जोगी नाम दे वपारी bhajan in Hindi | जोगी नाम दे वपारी devotional song | जोगी नाम दे वपारी bhajan lyrics | जोगी नाम दे वपारी bhajan youtube | जोगी नाम दे वपारी bhajan online | जोगी नाम दे वपारी religious song | जोगी नाम दे वपारी bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो