The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी ने आना दो घड़ियां | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
नंगे पैर सुंबर लै वेहड़ा,
जोगी ने आना दो घड़ियां,
दो घड़ियां जी आउना दो घड़िया,
नंगे पैर सुंबर लै.....

जोगी लंमिया जटावा वाले,
बोहड़ा थल्ले आन उतरे,
नंगे पैर सुंबर लै.....

आप बह गया पहाड़ा विच जाके,
संगता नू लारा ला गया,
नंगे पैर सुंबर लै.....

भज्जी जोगी दी गुफा दे वाल जावा,
खिलरिया बांवरिया,
नंगे पैर सुंबर लै.....

सदा लोड़ बच्चिया नू है तेरी,
एथे आ जा पौणाहारिया,
नंगे पैर सुंबर लै.....

बहुड़ी बहुड़ी वे गुफा देया मालका,
तेरे हथ डोरां मेरिया,
नंगे पैर सुंबर लै.....

जे तू अज्ज ना संगता विच आया,
तैनू जोगी किसे नहीं कहना,
नंगे पैर सुंबर लै.....

जोगी उतर पहाड़ो आया,
मोर दी सवारी करके,
नंगे पैर सुंबर लै.....

सानू दर्श विखा जा इक वारी,
तलाईया विच रेहन वालेया,
नंगे पैर सुंबर लै.....

किते टकरे ता हाल सुनावा,
की दुखा विच पै गयी ज़िन्दगी,
नंगे पैर सुंबर लै.....

जोगी पुछदा पहाड़ो आके,
की की गल हो गयी भगतो,
नंगे पैर सुंबर लै.....

तेरा लाल मंदिरा विच खेडे,
जी रखियो ख्याल बाबा जी,
नंगे पैर सुंबर लै.....

जीवे पिछ्लीया संगता नू तारिया,
ओवे ही सानू तारो बाबा जी,
नंगे पैर सुंबर लै.....

तैनू बाबा जी किसे नहियो कहना,
जे तू मेरी लाज ना रखी,
नंगे पैर सुंबर लै.....

मेरा कुझ भी गरीब दा नहियो जाना,
वे धक्के पैने तेरे नाम नू,
नंगे पैर सुंबर लै.....




ਨੰਗੇ ਪੈਰ, ਸੁੰਬਰ ਲੈ ਵੇਹੜਾ,
ਬਾਬੇ/ਜੋਗੀ ਨੇ ਆਉਣਾ, ਦੋ ਘੜ੍ਹੀਆਂ ll
ਦੋ ਘੜ੍ਹੀਆਂ ਜੀ, ਆਉਣਾ ਦੋ ਘੜ੍ਹੀਆਂ l
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,

ਜੋਗੀ ਲੰਮੀਆਂ, ਜਟਾਵਾਂ ਵਾਲੇ,
ਬੋਹੜਾਂ ਥੱਲੇ, ਆਣ ਉੱਤਰੇ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,

ਆਪ ਬਹਿ ਗਿਆ, ਪਹਾੜਾਂ ਵਿੱਚ ਜਾ ਕੇ,
ਸੰਗਤਾਂ ਨੂੰ, ਲਾਰਾ ਲਾ ਗਿਆ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,

ਭੱਜੀ ਜੋਗੀ ਦੀ, ਗੁਫ਼ਾ ਦੇ ਵੱਲ ਜਾਵਾਂ,
ਖਿੱਲਰੀਆਂ, ਬਾਂਵਰੀਆਂ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,

ਸਦਾ ਲੋੜ, ਬੱਚਿਆਂ ਨੂੰ ਹੈ ਤੇਰੀ,
ਏਥੇ ਆ ਜਾ, ਪੌਣਾਹਾਰੀਆ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,

ਬਹੁੜੀ ਬਹੁੜੀ ਵੇ, ਗੁਫ਼ਾ ਦੀਆ ਮਾਲਕਾ,
ਤੇਰੇ ਹੱਥ, ਡੋਰਾਂ ਮੇਰੀਆਂ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,

ਜੇ ਤੂੰ ਅੱਜ ਨਾ, ਸੰਗਤ ਵਿੱਚ ਆਇਆ,
ਤੈਨੂੰ ਜੋਗੀ, ਕਿਸੇ ਨਹੀਂ ਕਹਿਣਾ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,

ਜੋਗੀ ਉੱਤਰ, ਪਹਾੜੋਂ ਆਇਆ,
ਮੋਰ ਦੀ, ਸਵਾਰੀ ਕਰਕੇ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,

ਸਾਨੂੰ ਦਰਸ਼, ਵਿਖਾ ਜਾ ਇੱਕ ਵਾਰੀ, ,
ਤਲਾਈਆਂ ਵਿੱਚ, ਰਹਿਣ ਵਾਲਿਆਂ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,

ਕਿਤੇ ਟੱਕਰੇ ਤਾਂ, ਹਾਲ ਸੁਣਾਵਾਂ,
ਕਿ ਦੁੱਖਾਂ ਵਿੱਚ, ਪੈ ਗਈ ਜਿੰਦਗੀ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,

ਜੋਗੀ ਪੁੱਛਦਾ, ਪਹਾੜੋਂ ਆ ਕੇ,
ਕਿ ਕੀ ਗੱਲ, ਹੋ ਗਈ ਭਗਤੋ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,

ਤੇਰਾ ਲਾਲ, ਮੰਦਿਰਾਂ ਵਿੱਚ ਖੇਡ਼ੇ,
ਜੀ ਰੱਖਿਓ, ਖਿਆਲ ਬਾਬਾ ਜੀ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,

ਜਿਵੇਂ ਪਿਛਲੀਆਂ, ਸੰਗਤਾਂ ਨੂੰ ਤਾਰਿਆ,
ਉਵੇਂ ਹੀ ਸਾਨੂੰ, ਤਾਰੋ ਬਾਬਾ ਜੀ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,

ਤੈਨੂੰ ਬਾਬਾ ਜੀ, ਕਿਸੇ ਨਹੀਂਓਂ ਕਹਿਣਾ,
ਜੇ ਤੂੰ ਮੇਰੀ, ਲਾਜ਼ ਨਾ ਰੱਖੀ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,

ਮੇਰਾ ਕੁਝ ਵੀ, ਗਰੀਬ ਦਾ ਨਹੀਂ ਜਾਣਾ,
ਵੇ ਧੱਕੇ ਪੈਣੇ, ਤੇਰੇ ਨਾਮ ਨੂੰ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Kali

Kali

Kali | Hindu Goddess of Time, Change & Empowerment

Lakshmi

Lakshmi

Lakshmi | Goddess of Wealth, Fortune & Prosperity

Shiva

Shiva

Shiva | Definition, Forms, God, Symbols, Meaning, & Facts

Shashthi

Shashthi

Shashthi | Mother of Skanda, Protector of Children, Fertility Goddess

Nataraja

Nataraja

Nataraja | Shiva, Cosmic Dance & Symbolism

Sarasvati

Sarasvati

Sarasvati | Definition, Depictions, Worship, & River

View All

Discover Sacred Temples

Embark on a Spiritual Journey Through Related Temples

Gopinath ji temple

Gopinath ji temple

Dhasook, Rajasthan

Malwana Dham Hanumanji

Malwana Dham Hanumanji

Dhani Mansukh, Haryana

Baba Bhramchari Maharaj Mandir

Baba Bhramchari Maharaj Mandir

Sehore, Haryana

Khodiyar Temple

Khodiyar Temple

Valetva, Gujarat

Hanuman Temple

Hanuman Temple

Kota, Rajasthan

Shree Parshuram Mandir

Shree Parshuram Mandir

Panipat, Haryana

View All
Searches leading to this page
जोगी ने आना दो घड़ियां bhajan | जोगी ने आना दो घड़ियां bhajan in Hindi | जोगी ने आना दो घड़ियां devotional song | जोगी ने आना दो घड़ियां bhajan lyrics | जोगी ने आना दो घड़ियां bhajan youtube | जोगी ने आना दो घड़ियां bhajan online | जोगी ने आना दो घड़ियां religious song | जोगी ने आना दो घड़ियां bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ