The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी निक्का जेहा इ कम वड्डे वड्डे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जोगी/बाबा/बालक निक्का जेहा ऐ कम... बड़े बड़े
कीती मोर दी सवारी सोहनी लगे लगे
जोगी/बाबा/बालक निक्का जेहा ऐ कम ..बड़े बड़े

शिव शंकर तो लै वरदान ओह,कलयुग दे विच आया सी,
देतात्रा जी नु गुरु बन के,बालक नाथ कहाया सी,॥
घोरी राक्सक हाथ जोड़े ओहदे ....अगे अगे॥
जोगी/बाबा/बालक निक्का जेहा ऐ कम... बड़े बड़े

माँ रतनो दा पुतर बनके,रब ने चरिया गैयाँ सी,
लस्सी रोटियां बारा साल दियां,उस नु कड़ दिखियाँ सी॥
माता रतनो तरले पौण्डी ओहदे ....अगे अगे॥
जोगी/बाबा/बालक निक्का जेहा ऐ कम... बड़े बड़े

गोरख नाथ ने आके ओहदी,शक्ति नु अजमाया सी,
अम्बर दे विच लाई उधारी,उसदे हाथ नही आया सी॥
गोरख नाथ नु झुकाना पे गया उसदे .... अगे अगे ॥
जोगी/बाबा/बालक निक्का जेहा ऐ कम..... बड़े बड़े

डोट सिद्ध है मंदिर जोगी दा,लगिया रोनका र्रेहंदिया ने,
औनसवाली जान ना खाली,सब नु खेरा पेंदिया ने॥
सोहनी हर था ते जेकरा ओहदे.... लगे लगे॥
जोगी/बाबा/बालक निक्का जेहा ऐ कम.... बड़े बड़े

ਜੋਗੀ / ਬਾਬਾ / ਬਾਲਕ ਨਿੱਕਾ ਜੇਹਾ ਏ ਕੰਮ-- ਵੱਡੇ ਵੱਡੇ
ਕੀਤੀ ਮੋਰ ਦੀ ਸਵਾਰੀ ਸੋਹਣੀ-- ਲੱਗੇ ਲੱਗੇ
ਜੋਗੀ / ਬਾਬਾ /  ਨਿੱਕਾ ਜੇਹਾ ਏ ਕੰਮ......ਵੱਡੇ ਵੱਡੇ

ਸ਼ਿਵ ਸ਼ੰਕਰ ਤੋਂ ਲੈ ਵਰਦਾਨ ਉਹ, ਕਲਯੁਗ ਦੇ ਵਿਚ ਆਇਆ ਸੀ,,
ਦਿਤਾਤਰਾ ਜੀ ਨੂੰ ਗੁਰੂ ਬਣਾ ਕੇ, ਬਾਲਕ ਨਾਥ ਕਹਾਇਆ ਸੀ ॥
ਘੋਰੀ ਰਾਕਸ਼ਸ਼ ਹੱਥ ਜੋੜ੍ਹੇ ਓਹਦੇ--- ਅੱਗੇ ਅੱਗੇ ॥
ਜੋਗੀ / ਬਾਬਾ /  ਨਿੱਕਾ ਜੇਹਾ ਏ ਕੰਮ.....ਵੱਡੇ ਵੱਡੇ

ਮਾਂ ਰਤਨੋ ਦਾ ਪੁੱਤਰ ਬਣਕੇ, ਰੱਬ ਨੇ ਚਾਰੀਆਂ ਗਾਈਆਂ ਸੀ,,
ਲੱਸੀ ਰੋਟੀਆਂ ਬਾਰਾਂ ਸਾਲ ਦੀਆਂ, ਉਸਨੂੰ ਕੱਢ ਦਿਖਾਈਆਂ ਸੀ ॥
ਮਾਤਾ ਰਤਨੋ ਤਰਲੇ ਪਾਉਂਦੀ ਓਹਦੇ--- ਅੱਗੇ ਅੱਗੇ ॥
ਜੋਗੀ / ਬਾਬਾ /  ਨਿੱਕਾ ਜੇਹਾ ਏ ਕੰਮ......ਵੱਡੇ ਵੱਡੇ

ਗੋਰਖ ਨਾਥ ਨੇ ਆਕੇ ਓਹਦੀ, ਸ਼ਕਤੀ ਨੂੰ ਅਜ਼ਮਾਇਆ ਸੀ,,
ਅੰਬਰਾਂ ਦੇ ਵਿਚ ਲਾਈ ਉੱਡਾਰੀ, ਉਸਦੇ ਹੱਥ ਨਾ ਆਇਆ ਸੀ ॥
ਗੋਰਖ ਨਾਥ ਨੂੰ ਝੁੱਕਣਾ ਪੈ ਗਿਆ ਓਹਦੇ--- ਅੱਗੇ ਅੱਗੇ ॥
ਜੋਗੀ / ਬਾਬਾ /  ਨਿੱਕਾ ਜੇਹਾ ਏ ਕੰਮ.....ਵੱਡੇ ਵੱਡੇ

ਦਿਓਟ ਸਿੱਧ ਹੈ ਮੰਦਿਰ ਜੋਗੀ ਦਾ, ਲੱਗੀਆਂ ਰੌਣਕਾਂ ਰਹਿੰਦੀਆਂ ਨੇ,,
ਆਉਣ ਸਵਾਲੀ ਜਾਣ ਨਾ ਖਾਲੀ, ਸਭ ਨੂੰ ਖੈਰਾਂ ਪੈਂਦੀਆਂ ਨੇ ॥
ਸੋਹਣੀ ਹਰ ਥਾਂ ਤੇ ਜੈਕਾਰੇ ਓਹਦੇ--- ਲੱਗੇ ਲੱਗੇ ॥
ਜੋਗੀ / ਬਾਬਾ /  ਨਿੱਕਾ ਜੇਹਾ ਏ ਕੰਮ.....ਵੱਡੇ ਵੱਡੇ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Brahma

Brahma

Brahma | Creator, Preserver & Destroyer

Lakshmi

Lakshmi

Lakshmi | Goddess of Wealth, Fortune & Prosperity

Aditi

Aditi

Aditi | Vedic Goddess, Mother of Gods & Cosmic Order

Harihara

Harihara

Harihara | Vishnu-Shiva, Avatar & Supreme God

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Kubera

Kubera

Kubera | God of Wealth, Hinduism, Yaksha

View All

Discover Sacred Temples

Embark on a Spiritual Journey Through Related Temples

Rameshwar Temple

Rameshwar Temple

Dholikuva, Gujarat

Gayatri Gyan Mandir Odhav

Gayatri Gyan Mandir Odhav

Odhav, Gujarat

Samadhi Shri Huzur Maharaj Ji

Samadhi Shri Huzur Maharaj Ji

Mandhali, Punjab

SAI MANDIR HASPURA

SAI MANDIR HASPURA

Gobardhanpur Kanap, Bihar

mansa devi temple

mansa devi temple

Dhabi Gujran, Punjab

Shiv Temple

Shiv Temple

Ludana, Haryana

View All
Searches leading to this page
जोगी निक्का जेहा इ कम वड्डे वड्डे bhajan | जोगी निक्का जेहा इ कम वड्डे वड्डे bhajan in Hindi | जोगी निक्का जेहा इ कम वड्डे वड्डे devotional song | जोगी निक्का जेहा इ कम वड्डे वड्डे bhajan lyrics | जोगी निक्का जेहा इ कम वड्डे वड्डे bhajan youtube | जोगी निक्का जेहा इ कम वड्डे वड्डे bhajan online | जोगी निक्का जेहा इ कम वड्डे वड्डे religious song | जोगी निक्का जेहा इ कम वड्डे वड्डे bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan youtube | बाबा जी मेरी आस ना तोड़ो bhajan in Hindi
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ