The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी टिल्ले दा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
लै भगता दियां सारा,
जे तू पाली ऐ टीले दा,
लै बचियाँ दियां सारा,
जे तू वासी ऐ गुफा दा,
मोर सवारी आ जा,
जे तू पाली ऐ टीले दा,
लै बचियाँ दिया सारा,
जे तू पाली ऐ टीले दा,
लै भगता दियां सारा
जे तू लाल रतनो दा,


बचियाँ दे घर आ जोगियां
आ के दर्श दिखा जोगियां
आ के दुःख मिटा जा
जे तू पाली ऐ टीले दा,
लै भगता दियां सारा ..जय हो ,,,

नैन तरस गए साडे बाबा
मान रख लवी अज तू साडा,
आ के दुःख मिटा जा
जे तू पाली ऐ टीले दा,
लै भगता दियां सारा ..जय हो ,,,

ज्योत जगाई धुना लाया
रोट मनी परशाद बनाया,
आ के भोग लगा जा
जे तू पाली ऐ टीले दा,
लै भगता दियां सारा ..जय हो ,,,

दीपा बगा पूरी गुण गावे,
जस्सी सोहनी नाम ध्यावे
खैर झोली विच पा जा
जे तू पाली ऐ टीले दा,
लै भगता दियां सारा ..जय हो ,,,


ਲੈ ਭਗਤਾਂ ਦੀਆਂ ਸਾਰਾਂ,
ਜੇ ਤੂੰ ਪਾਲੀ ਏ ਟਿੱਲੇ ਦਾ l
ਲੈ ਬੱਚਿਆਂ ਦੀਆਂ ਸਾਰਾਂ,
ਜੇ ਤੂੰ ਵਾਸੀ ਏ ਗ਼ੁਫ਼ਾ ਦਾ l
*ਮੋਰ ਸਵਾਰੀ ਆ ਜਾ,
ਜੇ ਤੂੰ ਪਾਲੀ ਏ ਟਿੱਲੇ ਦਾ*,
ਲੈ ਭਗਤਾਂ ਦੀਆਂ ਸਾਰਾਂ,,, ਜੈ ਹੋ, ll,
ਜੇ ਤੂੰ ਪਾਲੀ ਏ ਟਿੱਲੇ ਦਾ l
ਲੈ ਭਗਤਾਂ ਦੀਆਂ ਸਾਰਾਂ,
ਜੇ ਤੂੰ ਲਾਲ ਰਤਨੋਂ ਦਾ l

ਬੱਚਿਆਂ ਦੇ ਘਰ ਆ ਜੋਗੀਆ l
ਆ ਕੇ ਦਰਸ਼ ਦਿਖਾ ਜੋਗੀਆ ll
*ਆ ਕੇ ਦੁੱਖ ਮਿਟਾ ਜਾ,
ਜੇ ਤੂੰ ਪਾਲੀ ਏ ਟਿੱਲੇ ਦਾ*,
ਲੈ ਭਗਤਾਂ ਦੀਆਂ ਸਾਰਾਂ,,, ਜੈ ਹੋ, ll,,,,,,,,

ਨੈਣ ਤਰਸ ਗਏ ਸਾਡੇ ਬਾਬਾ l
ਮਾਣ ਰੱਖ ਲਵੀਂ ਅੱਜ ਤੂੰ ਸਾਡਾ ll
*ਆ ਕੇ ਦੁੱਖ ਮਿਟਾ ਜਾ,
ਜੇ ਤੂੰ ਪਾਲੀ ਏ ਟਿੱਲੇ ਦਾ*,
ਲੈ ਭਗਤਾਂ ਦੀਆਂ ਸਾਰਾਂ,,, ਜੈ ਹੋ, ll,,,,,,,,

ਜੋਤ ਜਗਾਈ ਧੂਣਾ ਲਾਇਆ l
ਰੋਟ ਮਣੀ ਪ੍ਰਸ਼ਾਦ ਬਣਾਇਆ ll
*ਆ ਕੇ ਭੋਗ ਲਗਾ ਜਾ,
ਜੇ ਤੂੰ ਪਾਲੀ ਏ ਟਿੱਲੇ ਦਾ*,
ਲੈ ਭਗਤਾਂ ਦੀਆਂ ਸਾਰਾਂ,,, ਜੈ ਹੋ, ll,,,,,,,,

ਦੀਪਾ ਬਗਾ ਪੁਰੀ ਗੁਣ ਗਾਵੇ l
ਜੱਸੀ ਸੋਹਣੀ ਨਾਮ ਧਿਆਵੈ ll
*ਖ਼ੈਰ ਝੋਲੀ ਵਿੱਚ ਪਾ ਜਾ,
ਜੇ ਤੂੰ ਪਾਲੀ ਏ ਟਿੱਲੇ ਦਾ*,
ਲੈ ਭਗਤਾਂ ਦੀਆਂ ਸਾਰਾਂ,,, ਜੈ ਹੋ, ll,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Chandi

Chandi

Chandi | Hinduism, Warrior, Devi

Trimurti

Trimurti

Trimurti | Definition, Meaning, & Facts

Hanuman

Hanuman

Hanuman | Hindu Monkey God, Ramayana Character

Prajapati

Prajapati

Prajapati | Creator God, Vedic God & Vedic Rituals

Kubera

Kubera

Kubera | God of Wealth, Hinduism, Yaksha

Kurma

Kurma

Kurma | Avatar, Incarnation & Vedic

View All

Discover Sacred Temples

Embark on a Spiritual Journey Through Related Temples

Jai Bhavani Matha Mandira

Jai Bhavani Matha Mandira

Bidar, Bihar

shiv Mandir

shiv Mandir

New Delhi, Delhi

Hanuman Mandir

Hanuman Mandir

Kanpur, Uttar Pradesh

Aashapura temple chauhan kuldevi

Aashapura temple chauhan kuldevi

Varsola, Gujarat

Peer Baba Temple

Peer Baba Temple

Palakh, Himachal Pradesh

Bajarng Bali Mandir

Bajarng Bali Mandir

Keshwana, Rajasthan

View All
Searches leading to this page
जोगी टिल्ले दा bhajan | जोगी टिल्ले दा bhajan in Hindi | जोगी टिल्ले दा devotional song | जोगी टिल्ले दा bhajan lyrics | जोगी टिल्ले दा bhajan youtube | जोगी टिल्ले दा bhajan online | जोगी टिल्ले दा religious song | जोगी टिल्ले दा bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ religious song
Similar Bhajans
ਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ो