The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगीआ सुनहरी जटा वालिआ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जोगीआ  सुनहरी जट्टा वालिया
जग विच उचा तेरा ना

शाह्तालिया नु है भाग लग गए

आकडे सि जेहरी तेरी था
जोगी सुनहरी जट्टा वालिया


सोहने सोहने झंडे लेंदे ,हवा च हुलारे जी॥
दूर दूर तक जिहदे,पेंदे लिस्कारे जी॥
चन वांगु गुफा तेरी सजदी॥
भगता ते कर खंडी छह
जोगीआ  सुनहरी जट्टा वालिया


ढोल ते नगर्दे रहंदे,हर दम वजदे॥
भगत प्यारे तेरे,शेरा वांगु गजदे
दिल वाला हाल मेरा सुनके
चरना दे विच दे दे था
जोगीआ  सुनहरी जट्टा वालिया


चेत दे महीने मेला,लगदा है भरी जी॥
बोहरा हठे बहके जोगी,दुनिया है तरी जी॥
मोर दी सवारी तेरी सज्दी॥
शेषनाग किती तेनु शह
जोगीआ  सुनहरी जट्टा वालिया

दिल्भाग वालिया वी, गुण तेरे गन्दा  अहे  ॥
बंगिया दा टोनी तेरे,नाम नु ध्यंदा अहे ॥
मेहरा वाला हाथ सिर रखदे  ॥
कर पुरे मेरे अरमान
जोगीआ  सुनहरी जट्टा वालिया



ਜੋਗੀਆ ਸੁਨਹਿਰੀ ਜਟਾਂ ਵਾਲਿਆਂ
ਜੱਗ ਵਿਚ ਉੱਚਾ ਤੇਰਾ ਨਾਂ
ਸ਼ਾਹਤਲਾਈਆਂ ਨੂੰ ਹੈ ਭਾਗ ਲੱਗ ਗਏ
ਅੱਕੜੇ ਸੀ ਜਿਹੜੀ ਤੇਰੀ ਥਾਂ
ਜੋਗੀਆ ਸੁਨਹਿਰੀ ਜਟਾਂ ਵਾਲਿਆਂ

ਸੋਹਣੇ ਸੋਹਣੇ ਝੰਡੇ ਲੈਂਦੇ ,ਹਵਾ ਚ ਹੁਲਾਰੇ ਜੀ ॥
ਦੂਰ ਦੂਰ ਤੱਕ ਜੀਹਦੇ ,ਪੈਂਦੇ ਲਿਸ਼ਕਾਰੇ ਜੀ ॥
ਚੰਨ ਵਾਂਗੂ ਗੁਫਾ ਤੇਰੀ ਸਜਦੀ ॥
ਭਗਤਾਂ ਤੇ ਕਰ ਠੰਡੀ ਛਾਂ
ਜੋਗੀਆ ਸੁਨਹਿਰੀ ਜਟਾਂ ਵਾਲਿਆਂ

ਢੋਲ ਤੇ ਨਗਾੜ੍ਹੇ ਰਹਿੰਦੇ ,ਹਰ ਦਮ ਵੱਜਦੇ॥
ਭਗਤ ਪਿਆਰੇ ਤੇਰੇ ,ਸ਼ੇਰਾਂ ਵਾਂਗੂ ਗੱਜਦੇ ॥
ਦਿਲ ਵਾਲਾ ਹਾਲ ਮੇਰਾ ਸੁਣਕੇ ॥
ਚਰਨਾਂ ਦੇ ਵਿਚ ਦੇ ਦੇ ਥਾਂ
ਜੋਗੀਆ ਸੁਨਹਿਰੀ ਜਟਾਂ ਵਾਲਿਆਂ॥

ਚੇਤ ਦੇ ਮਹੀਨੇ ਮੇਲਾ ,ਲਗਦਾ ਹੈ ਭਾਰੀ ਜੀ ॥
ਬੋਹੜਾਂ ਹੇਠ ਬਹਿਕੇ ਜੋਗੀ ,ਦੁਨੀਆਂ ਹੈ ਤਾਰੀ ਜੀ ॥
ਮੋਰ ਦੀ ਸਵਾਰੀ ਤੇਰੀ ਸੱਜਦੀ ॥
ਸ਼ੇਸ਼ਨਾਗ ਕੀਤੀ ਤੈਨੂੰ ਛਾਂ,
ਜੋਗੀਆ ਸੁਨਹਿਰੀ ਜਟਾਂ ਵਾਲਿਆਂ॥

ਦਿਲਬਾਗ ਵਾਲੀਆ ਵੀ ,ਗੁਣ ਤੇਰੇ ਗਾਂਦਾ ਏ ॥
ਬੰਗਿਆਂ ਦਾ ਟੋਨੀ ਤੇਰੇ ,ਨਾਮ ਨੂੰ ਧਿਆਂਦਾ ਏ॥
ਮੇਹਰਾਂ ਵਾਲਾ ਹੱਥ ਸਿਰ ਰੱਖਦੇ ॥
ਕਰ ਪੂਰੇ ਮੇਰੇ ਅਰਮਾਨ,
ਜੋਗੀਆ ਸੁਨਹਿਰੀ ਜਟਾਂ ਵਾਲਿਆਂ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Aditi

Aditi

Aditi | Vedic Goddess, Mother of Gods & Cosmic Order

Balarama

Balarama

Balarama | Avatar, Brother & Warrior

Ayyappan

Ayyappan

Ayyappan | Hinduism, Sabarimala, Lord Vishnu

Indra

Indra

Indra | Hindu God of War, Rain & Thunder

Shashthi

Shashthi

Shashthi | Mother of Skanda, Protector of Children, Fertility Goddess

Vishvakarman

Vishvakarman

Vishvakarman | God of Creation, Craftsmen & Architects

View All

Discover Sacred Temples

Embark on a Spiritual Journey Through Related Temples

Sarswati Mata Temple

Sarswati Mata Temple

Hyolag, Himachal Pradesh

Kalli Maiya

Kalli Maiya

Bihar

Nihal Wala Mandir

Nihal Wala Mandir

Karnal, Haryana

Kathad Bapu Ashram

Kathad Bapu Ashram

Amrapur, Gujarat

Radha Krishna Mandir

Radha Krishna Mandir

New Delhi, Delhi

Lodi Mata Mandir

Lodi Mata Mandir

Mau, Madhya Pradesh

View All
Searches leading to this page
जोगीआ सुनहरी जटा वालिआ bhajan | जोगीआ सुनहरी जटा वालिआ bhajan in Hindi | जोगीआ सुनहरी जटा वालिआ devotional song | जोगीआ सुनहरी जटा वालिआ bhajan lyrics | जोगीआ सुनहरी जटा वालिआ bhajan youtube | जोगीआ सुनहरी जटा वालिआ bhajan online | जोगीआ सुनहरी जटा वालिआ religious song | जोगीआ सुनहरी जटा वालिआ bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ