The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

काहनू देर तू लगाई | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
रल मिल भगता जगन रचाया,
सची ज्योत जगाई,
गुफा ते ओहना जा के पहला करनी है रुशनाई,
गोटा तिला ला के झंडा,
मण्डली अज ल्याई,

आजा पौनाहरिया  झोली वालेया चिमटे वालेया,
पहुआ वालेया गौआ वालेया,
धुनें वालेया बोह्डा वालेया,
काहनू देर तू लगाई,

आजा आजा इक वारि आजा,
विच जगन दे तलाइया फेरा पा जा,
जे जोगी तू आ जावे मेरी हो जाये,
सफल कमाई.
आजा पौनाहारियां
काहनू देर तू लगाई


भगत तेरे ने तनु बुलाउंदे,
मिंता करदे तरले पाउदे,
विच सबा दे भगता दी सी,
तुहीयो लाज बचाई...

संगता नु विश्वाश तेरे ते,
जीवन दी हर आस तेरे ते,
धुनी रमा के आस लगा के,
तेनु अर्ज लगाई ....

मोर सवारी करके आजा,
भगता नु अज दर्श दिखा जा,
रोट बना के भोग लगा के,
है अरदास कराई.....

गुफा तेरी दे अजब नजारे,
भेटा गाउंदे भगत प्यारे,
झंडा सजा के थुफ़ थूखा के ,
तेनु आवाज लगाई

ਰਲਮਿਲ ਭਗਤਾਂ, ਜਗਨ ਰਚਾਇਆ,
ਸੱਚੀ ਜੋਤ ਜਗਾਈ ll
ਗੁਫ਼ਾ ਤੇ ਓਹਨਾਂ, ਜਾ ਕੇ ਪਹਿਲਾਂ,
ਕਰਨੀ ਹੈ ਰੁਸ਼ਨਾਈ ll
ਗੋਟਾ ਤਿੱਲਾ, ਲਾ ਕੇ ਝੰਡਾ,
ਮੰਡਲੀ ਅੱਜ ਲਿਆਈ ll

ਆਜਾ ਪੌਣਾਹਾਰੀਆ/
ਝੋਲੀ ਵਾਲਿਆਂ/ਚਿਮਟੇ ਵਾਲਿਆਂ/
ਪਹੂਆਂ ਵਾਲਿਆਂ/ਗਊਆਂ ਵਾਲਿਆਂ/
ਧੂਣੇ ਵਾਲਿਆਂ/ ਬੋਹੜਾਂ ਵਾਲਿਆਂ,  
ਕਾਹਨੂੰ ਦੇਰ ਤੂੰ ਲਗਾਈ llll

ਆਜਾ ਆਜਾ, ਇੱਕ ਵਾਰੀ ਆਜਾ ll
ਵਿੱਚ ਜਗਨ ਦੇ / ਤਲਾਈਆਂ ਫੇਰਾ ਪਾ ਜਾ ll
ਜੇ ਜੋਗੀ ਤੂੰ ਆ ਜਾਵੇ, ਮੇਰੀ ਹੋ ਜਾਏ,
ਸਫ਼ਲ ਕਮਾਈ,,,,,
ਆਜਾ ਪੌਣਾਹਾਰੀਆ,
ਕਾਹਨੂੰ ਦੇਰ ਤੂੰ ਲਗਾਈ llll

ਭਗਤ ਤੇਰੇ ਨੇ, ਤੈਨੂੰ ਬੁਲਾਉਂਦੇ ll
ਮਿੰਨਤਾਂ ਕਰਦੇ, ਤਰਲੇ ਪਾਉਂਦੇ ll
ਵਿੱਚ ਸਭਾ ਦੇ, ਭਗਤਾਂ ਦੀ ਸੀ ll,
ਤੂੰਹੀਓਂ ਲਾਜ ਬਚਾਈ,,,,,,,,,,,F

ਸੰਗਤਾਂ ਨੂੰ, ਵਿਸ਼ਵਾਸ ਤੇਰੇ ਤੇ ll
ਜੀਵਨ ਦੀ ਹਰ, ਆਸ ਤੇਰੇ ਤੇ ll
ਧੂਣੀ ਰਮਾ ਕੇ, ਆਸ ਲਗਾ ਕੇ ll,
ਤੈਨੂੰ ਅਰਜ਼ ਲਗਾਈ,,,,,,,,,,,F

ਮੋਰ ਸਵਾਰੀ, ਕਰਕੇ ਆਜਾ ll
ਭਗਤਾਂ ਨੂੰ ਅੱਜ, ਦਰਸ਼ ਦਿਖਾ ਜਾ ll
ਰੋਟ ਬਣਾ ਕੇ, ਭੋਗ ਲਗਾ ਕੇ ll,
ਹੈ ਅਰਦਾਸ ਕਰਾਈ,,,,,,,,,,,,F  

ਗੁਫਾ ਤੇਰੀ ਦੇ, ਅਜਬ ਨਜ਼ਾਰੇ ll
ਭੇਟਾਂ ਗਾਉਂਦੇ, ਭਗਤ ਪਿਆਰੇ ll
ਝੰਡਾ ਸਜਾ ਕੇ, ਧੂਫ ਧੁਖਾ ਕੇ ll,
ਤੈਨੂੰ ਆਵਾਜ਼ ਲਗਾਈ,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Yama

Yama

Yama | Ruler of Dead, Judge of Souls & Lord of Dharma

Shashthi

Shashthi

Shashthi | Mother of Skanda, Protector of Children, Fertility Goddess

Brihaspati

Brihaspati

Brihaspati | Guru, Vedic God & Teacher

Shiva

Shiva

Shiva | Definition, Forms, God, Symbols, Meaning, & Facts

Krishna

Krishna

Krishna | Story, Meaning, Description, & Legends

Vishvakarman

Vishvakarman

Vishvakarman | God of Creation, Craftsmen & Architects

View All

Discover Sacred Temples

Embark on a Spiritual Journey Through Related Temples

Purana hanumaan mandir

Purana hanumaan mandir

Mohsand, Uttar Pradesh

shiv shakti Mandir

shiv shakti Mandir

South Civil Lines, Madhya Pradesh

Baba Tapeshwari Nath Mandir

Baba Tapeshwari Nath Mandir

Lilour, Uttar Pradesh

Balaji Mandir jagrambas

Balaji Mandir jagrambas

Loharu Rural, Haryana

Ganpati Mandir

Ganpati Mandir

Pune, Bihar

Bhole Nath Temple

Bhole Nath Temple

Shankawah, Himachal Pradesh

View All
Searches leading to this page
काहनू देर तू लगाई bhajan | काहनू देर तू लगाई bhajan in Hindi | काहनू देर तू लगाई devotional song | काहनू देर तू लगाई bhajan lyrics | काहनू देर तू लगाई bhajan youtube | काहनू देर तू लगाई bhajan online | काहनू देर तू लगाई religious song | काहनू देर तू लगाई bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ