The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

करके मोर सवारी जोगी आ गया ए | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
कोई बाबे दिया भेंटा गाउँदा,
कोई बाबे दे जैकारे लाउँदा,
हो कोई वजाउंदा ए ताड़ी, जोगी आ गया ए,
आ गया ए... करके मोर सवारी जोगी आ गया ए.....

जद जोगी मेरे वेहड़े वड़िया,
बगल झोली हथ चिमटा फड़ेया,
हो सूरत बड़ी प्यारी, जोगी आ गया ए,
आ गया ए... करके मोर सवारी जोगी आ गया ए.....

जद जोगी ने पाया फेरा,
खिड़िया खिड़िया जापे वेहड़ा,
हो नाम दी चढ़ी खुमारी, जोगी आ गया ए,
आ गया ए... करके मोर सवारी जोगी आ गया ए.....

बगल ओहदे विच झोली सजदी,
वेख वेख ना आत्मा रजदी,
हो मैं जावा बलिहारी, जोगी आ गया ए,
आ गया ए... करके मोर सवारी जोगी आ गया ए.....

सिर ते जटा सुनहरी रंगिया,
आ के रूहा नाम च रंगिया,
हो वेखे संगत सारी, जोगी आ गया ए,
आ गया ए... करके मोर सवारी जोगी आ गया ए.....

जद चरणा विच सीस झुकाया,
ज़िन्दगी दा असी हर सुख पाया,
हो सारी संगत तारी, जोगी आ गया ए,
आ गया ए... करके मोर सवारी जोगी आ गया ए.....



ਕੋਈ ਬਾਬੇ ਦੀਆਂ, ਭੇਟਾਂ ਗਾਉਂਦਾ l
ਕੋਈ ਬਾਬੇ ਦੇ, ਜੈਕਾਰੇ ਲਾਉਂਦਾ ll,,
ਹੋ, ਕੋਈ ਵਜਾਉਂਦਾ ਏ ਤਾੜੀ, ਜੋਗੀ ਆ ਗਿਆ ਏ,
ਆ ਗਿਆ ਏ,,, ਕਰਕੇ ਮੋਰ ਸਵਾਰੀ, ਜੋਗੀ ਆ ਗਿਆ ਏ l
ਆ ਗਿਆ ਏ,,, ਕਰਕੇ ਮੋਰ ਸਵਾਰੀ, ਬਾਬਾ ਆ ਗਿਆ ਏ l

ਜਦ ਜੋਗੀ ਮੇਰੇ, ਵੇਹੜੇ ਵੜਿਆ,
ਬਗ਼ਲ ਝੋਲੀ ਹੱਥ, ਚਿਮਟਾ ਫੜ੍ਹਿਆ ll
ਹੋ, ਸੂਰਤ ਬੜੀ ਪਿਆਰੀ, ਜੋਗੀ ਆ ਗਿਆ ਏ,
ਆ ਗਿਆ ਏ,,, ਕਰਕੇ ਮੋਰ ਸਵਾਰੀ,,,,,,,,,,,,,,F

ਜਦ ਜੋਗੀ ਨੇ, ਪਾਇਆ ਫੇਰਾ,  
ਖਿੜ੍ਹਿਆ ਖਿੜ੍ਹਿਆ, ਜਾਪੇ ਵੇਹੜਾ ll
ਹੋ, ਨਾਮ ਦੀ ਚੜ੍ਹੀ ਖ਼ੁਮਾਰੀ, ਜੋਗੀ ਆ ਗਿਆ ਏ,
ਆ ਗਿਆ ਏ,,, ਕਰਕੇ ਮੋਰ ਸਵਾਰੀ,,,,,,,,,,,,,,F

ਬਗ਼ਲ ਓਹਦੇ ਵਿੱਚ, ਝੋਲੀ ਸੱਜਦੀ,
ਵੇਖ ਵੇਖ ਨਾ, ਆਤਮਾ ਰੱਜਦੀ ll
ਹੋ, ਮੈਂ ਜਾਵਾਂ ਬਲਿਹਾਰੀ, ਜੋਗੀ ਆ ਗਿਆ ਏ,
ਆ ਗਿਆ ਏ,,, ਕਰਕੇ ਮੋਰ ਸਵਾਰੀ,,,,,,,,,,,,,,F

ਸਿਰ ਤੇ ਜਟਾ, ਸੁਨਹਿਰੀ ਰੰਗੀਆਂ,
ਆ ਕੇ ਰੂਹਾਂ, ਨਾਮ \'ਚ ਰੰਗੀਆਂ ll
ਹੋ, ਵੇਖੇ ਸੰਗਤ ਸਾਰੀ, ਜੋਗੀ ਆ ਗਿਆ ਏ,
ਆ ਗਿਆ ਏ,,, ਕਰਕੇ ਮੋਰ ਸਵਾਰੀ,,,,,,,,,,,,,,F

ਜਦ ਚਰਨਾਂ ਵਿੱਚ, ਸੀਸ ਝੁਕਾਇਆ,
ਜਿੰਦਗੀ ਦਾ ਅਸੀਂ, ਹਰ ਸੁੱਖ ਪਾਇਆ ll
ਹੋ, ਸਾਰੀ ਸੰਗਤ ਤਾਰੀ, ਜੋਗੀ ਆ ਗਿਆ ਏ,
ਆ ਗਿਆ ਏ,,, ਕਰਕੇ ਮੋਰ ਸਵਾਰੀ,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Skanda

Skanda

Skanda | God of War, Warrior God, Son of Shiva

Narasimha

Narasimha

Narasimha | Avatar, Protector & Incarnation

Kalkin

Kalkin

Kalkin | Avatar, Destroyer & Preserver

Lakshmi

Lakshmi

Lakshmi | Goddess of Wealth, Fortune & Prosperity

Prajapati

Prajapati

Prajapati | Creator God, Vedic God & Vedic Rituals

Jagannatha

Jagannatha

Jagannatha | Ratha Yatra, Puri, India

View All

Discover Sacred Temples

Embark on a Spiritual Journey Through Related Temples

Sita Ram Mandir

Sita Ram Mandir

Hatwas, Madhya Pradesh

Jeen Mata Ji Mandir

Jeen Mata Ji Mandir

Meghsar, Rajasthan

Maa Kali Temple

Maa Kali Temple

Gurugram, Haryana

Hanuman mander

Hanuman mander

Madhya Pradesh

Shiv Temple

Shiv Temple

Rewari, Haryana

ખોડીયાર માં

ખોડીયાર માં

Devaliya, Gujarat

View All
Searches leading to this page
करके मोर सवारी जोगी आ गया ए bhajan | करके मोर सवारी जोगी आ गया ए bhajan in Hindi | करके मोर सवारी जोगी आ गया ए devotional song | करके मोर सवारी जोगी आ गया ए bhajan lyrics | करके मोर सवारी जोगी आ गया ए bhajan youtube | करके मोर सवारी जोगी आ गया ए bhajan online | करके मोर सवारी जोगी आ गया ए religious song | करके मोर सवारी जोगी आ गया ए bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो