The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

खैर पा दे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सारिया नू बाबा वे तू सुख वंडदा,
आउंदे दर तेरे दुखिये बथेरे,
तेरा केहड़ा जोगिया वे मूल लगदा,
वे खैर पा दे तू, झोली दे विच मेरे....

झोली विच पा दे, मेरे लाल जोगिया,
मैनु भी मिला दे, जग नाल जोगिया,
डूबदेया नू बाबा तू सहारे देंदा ए,
लाउँदा ए, किनारे पार बेड़े,
तेरा केहड़ा जोगिया वे मूल लगदा,
वे खैर पा दे तू, झोली दे विच मेरे....

मान तेरे उत्ते गल ताहियो आखी आ,
देदे तू मुरादा गुफा दिया वासिया,
मोड़ी ना तू खाली, दर आये मंगते,
खड़े आये हन वेहड़े तेरे,
तेरा केहड़ा जोगिया वे मूल लगदा,
वे खैर पा दे तू, झोली दे विच मेरे....

चेत दे महीने तेरा मेला आउना ए,
भगता ने आके गुणगान गाउना ए,
रख के भरोसा मैं भी आया दर ते,
सुत्ते भाग जगा दे मेरे,
तेरा केहड़ा जोगिया वे मूल लगदा,
वे खैर पा दे तू, झोली दे विच मेरे....

पीरति दे वांगु सानू तार जोगिया,
मेहरा वाले छीटे ओहते मार जोगिया,
ओहना विच मैनु खड़ा होन करदे,
ताहने मारदे ने लोकि मैनु जेहड़े,
तेरा केहड़ा जोगिया वे मूल लगदा,
वे खैर पा दे तू, झोली दे विच मेरे....




ਸਾਰਿਆਂ ਨੂੰ ਬਾਬਾ ਵੇ ਤੂੰ, ਸੁੱਖ ਵੰਡਦਾ,
ਆਉਂਦੇ ਦਰ ਤੇਰੇ, ਦੁਖੀਏ ਵਥੇਰੇ ll
ਤੇਰਾ ਕੇਹੜਾ ਜੋਗੀਆ ਵੇ, ਮੁੱਲ ਲੱਗਦਾ
ਵੇ ਖ਼ੈਰ, ਪਾ ਦੇ ਤੂੰ, ਝੋਲੀ ਦੇ ਵਿੱਚ ਮੇਰੇ ll

ਝੋਲੀ ਵਿੱਚ ਪਾ ਦੇ, ਮੇਰੇ ਲਾਲ ਜੋਗੀਆ,
ਮੈਨੂੰ ਵੀ ਰਲਾ ਦੇ, ਜੱਗ ਨਾਲ ਜੋਗੀਆ ll
ਡੁੱਬਦਿਆਂ ਨੂੰ ਬਾਬਾ ਤੂੰ, ਸਹਾਰੇ ਦੇਂਦਾ ਏ,
ਲਾਉਂਦਾ ਏ, ਕਿਨਾਰੇ ਪਾਰ ਬੇੜੇ,,,
ਤੇਰਾ ਕੇਹੜਾ ਜੋਗੀਆ ਵੇ, ਮੁੱਲ ਲੱਗਦਾ
ਵੇ ਖ਼ੈਰ, ਪਾ ਦੇ ਤੂੰ, ਝੋਲੀ ਦੇ ਵਿੱਚ ਮੇਰੇ ll

ਮਾਣ ਤੇਰੇ ਉੱਤੇ, ਗੱਲ ਤਾਂਹੀਓਂ ਆਖੀ ਆ,
ਦੇ ਦੇ ਵੇ ਮੁਰਾਦਾਂ, ਗੁਫ਼ਾ ਦਿਆ ਵਾਸੀਆ ll  
ਮੋੜੀ ਨਾ ਵੇ ਖ਼ਾਲੀ, ਦਰ ਆਏ ਮੰਗਤੇ,
ਖੜੇ ਆਏ ਹਨ ਤੇਰੇ ਵੇਹੜੇ,,,
ਤੇਰਾ ਕੇਹੜਾ ਜੋਗੀਆ ਵੇ, ਮੁੱਲ ਲੱਗਦਾ
ਵੇ ਖ਼ੈਰ, ਪਾ ਦੇ ਤੂੰ, ਝੋਲੀ ਦੇ ਵਿੱਚ ਮੇਰੇ ll

ਚੇਤ ਦੇ ਮਹੀਨੇ, ਤੇਰਾ ਮੇਲਾ ਆਉਣਾ ਏ,
ਭਗਤਾਂ ਨੇ ਆ ਕੇ, ਗੁਣਗਾਣ ਗਾਉਣਾ ਏ ll
ਰੱਖ ਕੇ ਭਰੋਸਾ ਮੈਂ ਵੀ, ਆਇਆ ਦਰ ਤੇ,
ਸੁੱਤੇ, ਭਾਗ ਜਗਾ ਦੇ ਮੇਰੇ,,,
ਤੇਰਾ ਕੇਹੜਾ ਜੋਗੀਆ ਵੇ, ਮੁੱਲ ਲੱਗਦਾ
ਵੇ ਖ਼ੈਰ, ਪਾ ਦੇ ਤੂੰ, ਝੋਲੀ ਦੇ ਵਿੱਚ ਮੇਰੇ ll

ਪਿਰਤੀ ਦੇ ਵਾਂਗੂੰ, ਸਾਨੂੰ ਤਾਰ ਜੋਗੀਆ,
ਮੇਹਰਾਂ ਵਾਲੇ ਛਿੱਟੇ, ਅੱਜ ਮਾਰ ਜੋਗੀਆ ll
ਓਹਨਾਂ ਵਿੱਚ, ਖੜਾ ਮੈਨੂੰ ਹੋਣ ਲਾ ਦਵੇ
ਤਾਹਨੇ ਮਾਰਦੇ ਨੇ, ਲੋਕੀਂ ਮੈਨੂੰ ਜੇਹੜੇ,,,
ਤੇਰਾ ਕੇਹੜਾ ਜੋਗੀਆ ਵੇ, ਮੁੱਲ ਲੱਗਦਾ
ਵੇ ਖ਼ੈਰ, ਪਾ ਦੇ ਤੂੰ, ਝੋਲੀ ਦੇ ਵਿੱਚ ਮੇਰੇ ll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Kalkin

Kalkin

Kalkin | Avatar, Destroyer & Preserver

Mitra

Mitra

Mitra | Vedic Deity, Solar Deity, Protector

Narasimha

Narasimha

Narasimha | Avatar, Protector & Incarnation

Matsya

Matsya

Matsya | Avatar, Fish God & Incarnation

Parvati

Parvati

Parvati | Shakti, Shiva’s Consort & Mother Goddess

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Pir Baba Temple

Pir Baba Temple

Dhana, Haryana

Shree Gayatri Mandir

Shree Gayatri Mandir

Sai Devaliya, Gujarat

Gayatri Shaktipith Umariya

Gayatri Shaktipith Umariya

Umaria, Madhya Pradesh

Temple

Temple

Eskil Buzurg, Uttar Pradesh

Shree Charbhuja Mandir

Shree Charbhuja Mandir

Denda, Rajasthan

Nav Durga Vaishno Mandir

Nav Durga Vaishno Mandir

Bathinda, Punjab

View All
Searches leading to this page
खैर पा दे bhajan | खैर पा दे bhajan in Hindi | खैर पा दे devotional song | खैर पा दे bhajan lyrics | खैर पा दे bhajan youtube | खैर पा दे bhajan online | खैर पा दे religious song | खैर पा दे bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਰੀ ਬਰਸੀ ਖਟਨ ਗਿਆ ਸੀ religious song
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ो