The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਖਿੱਚਕੇ ਲਿਆਇਆ ਤੇਰਾ ਪਿਆਰ ਵੇ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਖਿੱਚਕੇ ਲਿਆਇਆ ਤੇਰਾ ਪਿਆਰ ਵੇ
ਜੰਗਲਾਂ ਦੇ ਵਿਚ ਰਹਿਣ ਵਾਲਿਆ ਬਾਬਾ
ਪੌਣਾਹਾਰਿਆ ਬਾਬਾ ਦੁਧਾਧਾਰੀਆ  ਬਾਬਾ

ਸ਼ਾਹ੍ਤ੍ਲਾਈਆਂ ਬਾਬਾ ਧੂਣਾ ਤੈਂ ਲਾਇਆ
ਮਾਈ ਰਤਨੋ ਦੀਆਂ ਗਊਆਂ ਨੂੰ ਚਰਾਇਆ
ਦਿੱਤਾ ਸਾਰਾ ਕਰਜ਼ ਉਤਾਰ ਵੇ
ਜੰਗਲਾਂ ਦੇ ਵਿਚ ਰਹਿਣ ਵਾਲਿਆ ਬਾਬਾ

ਬੋਹੜ ਥੱਲੇ ਬਹਿ ਕੇ ਕੀਤੀ ਭਗਤੀ ਸ਼ਿਵਾ ਦੀ
ਸ਼ਿਵ ਜੀ ਤੋ ਪਾ ਲਈ ਸ਼ਕਤੀ ਉਗਾਂਹ ਦੀ
ਭਗਤਾਂ ਦੇ ਕਰਦੇ ਉਧਾਰ ਵੇ
ਜੰਗਲਾਂ ਦੇ ਵਿਚ ਰਹਿਣ ਵਾਲਿਆ ਬਾਬਾ

ਜਦੋਂ ਗਊਆਂ ਨੇ ਸਾਰੀ ਫੱਸਲਾਂ ਉਜਾੜੀਆਂ
ਖੜੀ ਕੀਤੀਆਂ ਬਾਬੇ ਹਰੀਆਂ ਤੇ ਭਰੀਆਂ
ਫੱਸਲਾਂ ਦੀ ਹੋਈ ਭਰਮਾਰ ਵੇ    
ਜੰਗਲਾਂ ਦੇ ਵਿਚ ਰਹਿਣ ਵਾਲਿਆ ਬਾਬਾ

ਮਾਈ ਰਤਨੋ ਨੇ ਤੈਨੂੰ ਮੇਹਣੇ ਲਗਾਏ
ਲੱਸੀ ਤੇ ਰੋਟੀਆਂ ਤੈਂ ਪਲ ਚ ਲੌਟਾਏ
ਦੱਸੇ ਕੱਢ ਚਿਮਟਾ ਮਾਰ ਵੇ
ਜੰਗਲਾਂ ਦੇ ਵਿਚ ਰਹਿਣ ਵਾਲਿਆ ਬਾਬਾ

ਗੁਰੂ ਗੌਰ੍ਖ ਨੇ ਵੀ ਤੈਨੂੰ ਅਜਮਾਇਆ
ਮ੍ਰਿਗ੍ਸ਼ਾਲਾ ਨੂੰ ਓਹਨੇ ਅੰਬਰੋਂ ਉਡਾਇਆ
ਦਿੱਤਾ ਮਾਰ ਚਿਮਟਾ ਉਤਾਰ ਵੇ
ਜੰਗਲਾਂ ਦੇ ਵਿਚ ਰਹਿਣ ਵਾਲਿਆ ਬਾਬਾ

ਗੌਰ੍ਖ ਦੇ ਚੇਲਿਆਂ ਨੂੰ ਦੁਧ ਨੇ ਰਜਾਇਆ  
ਹੋਏ ਹੈਰਾਨ ਸਾਰੇ ਦੇਖ ਤੇਰੀ ਮਾਇਆ
ਗੌਰ੍ਖ ਦੀ ਹੋਈ ਜੇਹੀ ਹਾਰ ਵੇ
ਜੰਗਲਾਂ ਦੇ ਵਿਚ ਰਹਿਣ ਵਾਲਿਆ ਬਾਬਾ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Vishvakarman

Vishvakarman

Vishvakarman | God of Creation, Craftsmen & Architects

Hanuman

Hanuman

Hanuman | Hindu Monkey God, Ramayana Character

Chandi

Chandi

Chandi | Hinduism, Warrior, Devi

Vasudeva

Vasudeva

Vasudeva | Vishnu Avatar, Avatar of Love, Preserver

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Gopal Ji Mandir Toda Meena

Gopal Ji Mandir Toda Meena

Delhi, Rajasthan

Bhole baba Raipura Banda

Bhole baba Raipura Banda

Uttar Pradesh

श्री सूर्यमुखी हनुमानजी का मंदिर अल्कापुरी

श्री सूर्यमुखी हनुमानजी का मंदिर अल्कापुरी

Ratlam, Madhya Pradesh

Hanuman Mandir

Hanuman Mandir

Dujana, Haryana

vishwakarma Mandir

vishwakarma Mandir

Norangdesar, Rajasthan

रघुवंश शिरोमणि श्रीराम मंदिर

रघुवंश शिरोमणि श्रीराम मंदिर

Pipaliya Puwariya, Madhya Pradesh

View All
Searches leading to this page
ਖਿੱਚਕੇ ਲਿਆਇਆ ਤੇਰਾ ਪਿਆਰ ਵੇ bhajan | ਖਿੱਚਕੇ ਲਿਆਇਆ ਤੇਰਾ ਪਿਆਰ ਵੇ bhajan in Hindi | ਖਿੱਚਕੇ ਲਿਆਇਆ ਤੇਰਾ ਪਿਆਰ ਵੇ devotional song | ਖਿੱਚਕੇ ਲਿਆਇਆ ਤੇਰਾ ਪਿਆਰ ਵੇ bhajan lyrics | ਖਿੱਚਕੇ ਲਿਆਇਆ ਤੇਰਾ ਪਿਆਰ ਵੇ bhajan youtube | ਖਿੱਚਕੇ ਲਿਆਇਆ ਤੇਰਾ ਪਿਆਰ ਵੇ bhajan online | ਖਿੱਚਕੇ ਲਿਆਇਆ ਤੇਰਾ ਪਿਆਰ ਵੇ religious song | ਖਿੱਚਕੇ ਲਿਆਇਆ ਤੇਰਾ ਪਿਆਰ ਵੇ bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi
Similar Bhajans
ਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो