The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

खोटा सिक्का | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਖੋਟਾ ਸਿੱਕਾ

ਗੁਫ਼ਾ ਵਾਲਿਆ ਵੇ, ਮੇਰੀਆਂ ਨਾਦਾਨੀਆਂ ਦਾ,
ਮੇਰੇ ਕੋਲ, ਹਿਸਾਬ ਕੋਈ ਨਾ l
ਮੈਂ ਸੀ ਖੋਟਾ ਸਿੱਕਾ, ਸੋਨਾ ਤੂੰ ਬਣਾ ਤਾ,
ਵੇ ਤੇਰਾ ਵੀ, ਜਬਾਬ ਕੋਈ ਨਾ - 3

ਕੀਹਨੇ ਕੀਹਨੇ, ਮਾਰੇ ਠੇਡੇ, ਮੈਥੋਂ ਦੱਸ ਹੁੰਦਾ ਨਹੀਂ,
ਹਾਸੇ ਵਾਲੀ, ਗੱਲ ਤੇ ਵੀ, ਮੈਥੋਂ ਹੱਸ ਹੁੰਦਾ ਨਹੀਂ । -2
ਤੂੰ ਸਾਂਭ ਲਿਆ, ਤਾਹੀਉਂ ਸਿੱਧ ਜੋਗੀਆ,
ਏਹ ਜਿੰਦਗੀ, ਖ਼ਰਾਬ ਹੋਈ ਨਾ,
ਮੈਂ ਸੀ ਖੋਟਾ ਸਿੱਕਾ, ਸੋਨਾ ਤੂੰ ਬਣਾ ਤਾ,
ਵੇ ਤੇਰਾ ਵੀ, ਜਬਾਬ ਕੋਈ ਨਾ । -2

ਮਿਲੀ, ਮਸ਼ਹੂਰੀ ਸਾਨੂੰ, ਤੇਰੇ ਦਰਬਾਰ ਤੋਂ,
ਸਦਕੇ ਮੈਂ, ਜੋਗੀਆ ਵੇ, ਜਾਵਾਂ ਤੇਰੇ ਪਿਆਰ ਤੋਂ l -2
ਜੇਹੜਾ, ਤੇਰੇ ਵਾਂਗੂ, ਮਹਿਕੇ ਪੌਣਾਹਾਰੀਆ,
ਵੇ ਐਸਾ ਤਾਂ, ਗ਼ੁਲਾਬ ਕੋਈ ਨਾ,
ਮੈਂ ਸੀ ਖੋਟਾ ਸਿੱਕਾ, ਸੋਨਾ ਤੂੰ ਬਣਾ ਤਾ,
ਵੇ ਤੇਰਾ ਵੀ, ਜਬਾਬ ਕੋਈ ਨਾ l -3

ਕਿਹਨਾਂ, ਅੱਖਰਾਂ ਨਾਲ ਤੇਰਾ,  ਕਰਾਂ ਸ਼ੁਕਰਾਨਾ ਮੈਂ,
ਆਪਣਾ, ਬਣਾ ਲਿਆ ਤੂੰ, ਹੁੰਦਾ ਸੀ ਬੇਗ਼ਾਨਾ ਮੈਂ l -2
ਠੀਕ, ਕੀਤੀਆਂ ਤੂੰ ਅਰਜ਼ਾਂ, ਓਹ ਜੋਗੀਆ,
ਵੇ ਜਿਹਨਾਂ ਦਾ, \"ਇਲਾਜ਼ ਕੋਈ ਨਾ,
ਮੈਂ ਸੀ ਖੋਟਾ ਸਿੱਕਾ, ਸੋਨਾ ਤੂੰ ਬਣਾ ਤਾ,
ਵੇ ਤੇਰਾ ਵੀ, ਜਬਾਬ ਕੋਈ ਨਾ l -3

ਮੰਨ ਲਿਆ, ਰੱਬ ਤੈਨੂੰ, ਜ਼ੋਰੇ ਦੀਆਂ ਅੱਖਾਂ ਨੇ,
ਦਿੱਤਾ ਮੇਰਾ, ਸਾਥ ਪੂਰਾ, ਗਲ਼ੀਆਂ ਦੇ ਕੱਖਾਂ ਨੇ । -2
ਓ ਤੇਰੀ ਗੱਲ ਦਾ, ਜਬਾਬ ਹੋਣਾ ਜਿਸ ਦਿਨ,  
ਓਹ ਜੱਗ \'ਚ, ਕਿਤਾਬ ਕੋਈ ਨਾ,
ਮੈਂ ਸੀ ਖੋਟਾ ਸਿੱਕਾ, ਸੋਨਾ ਤੂੰ ਬਣਾ ਤਾ,
ਵੇ ਤੇਰਾ ਵੀ, ਜਬਾਬ ਕੋਈ ਨਾ l -3

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Kubera

Kubera

Kubera | God of Wealth, Hinduism, Yaksha

Ayyappan

Ayyappan

Ayyappan | Hinduism, Sabarimala, Lord Vishnu

Vasudeva

Vasudeva

Vasudeva | Vishnu Avatar, Avatar of Love, Preserver

Kurma

Kurma

Kurma | Avatar, Incarnation & Vedic

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

hanuman mandir

hanuman mandir

New Delhi, Delhi

Naggar Kheda

Naggar Kheda

Yara, Haryana

Arya Samaj In Ghaziabad(U.P)

Arya Samaj In Ghaziabad(U.P)

Gurugram, Haryana

Hanuman Temple

Hanuman Temple

Umariya, Madhya Pradesh

VANKOL MATAJI TEMPLE

VANKOL MATAJI TEMPLE

Bed, Gujarat

Radha krishna mandir badgi

Radha krishna mandir badgi

Cheentri, Rajasthan

View All
Searches leading to this page
खोटा सिक्का bhajan | खोटा सिक्का bhajan in Hindi | खोटा सिक्का devotional song | खोटा सिक्का bhajan lyrics | खोटा सिक्का bhajan youtube | खोटा सिक्का bhajan online | खोटा सिक्का religious song | खोटा सिक्का bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan online | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ