The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

किन्ना सोहना तेरा दरबार | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ओ किन्ना सोहना तेरा दरबार।।
ओ पौणाहारी मेरे गुफा वालड़िया।।
तू ए सबनां दा दाता सरकार,
किन्ना सोहना तेरा दरबार....

इह पौणाहारी दा पल्ला फड़या,
सिर तो लै गए भार बड़े।
इह गुफा वाले दा पल्ला फड़या,
सिर तो लै गए भार बड़े।
इस दर जेहा कोई दर नहिओ।।
मैं देखे ने दरबार बड़े,
किन्ना सोहना तेरा दरबार....

कई होंनगे सोहने लख भावे,
सरकार तो थल्ले थल्ले।।
सरकार मेरी ने भर देने।।
सरकार तो बल्ले बल्ले,
किन्ना सोहना तेरा दरबार....

इह लाडला जग दा, सुत्ते भाग जगाउँदा ए।।
मौज विच आके सब दे लाल झोली पाउँदा ए ।।
सुन जोगिया भर झोलियाँ मैं तेरा मंगता।।
तू ए सबनां दा दाता सरकार,
किन्ना सोहना तेरा दरबार....

मेरे उत्ते जोगी बड़े कर्म कमाए ने।।
दुनिया दे सब सुख झोली मेरे पाए ने ।।
दस किंझ करा शुकराना तेरा जोगिया ।।
तू ए सबनां दा दाता सरकार,
किन्ना सोहना तेरा दरबार....

इह मेहर दी निगाह तू सब संगतां ते मार दे।।
आपना दीदार दे के जीवन संवार दे ।।
सुन जोगिया तेरा दर्शन अज्ज मैं पाउना।।
तू ए सबनां दा दाता सरकार,
किन्ना सोहना तेरा दरबार....

कई होंनगे सोहने लख भावे,
सरकार तो थल्ले थल्ले।।
सरकार मेरी ने भर देने।।
सरकार तो बल्ले बल्ले,
किन्ना सोहना तेरा दरबार....


ਓ ਕਿੰਨਾ ਸੋਹਣਾ, ਤੇਰਾ ਦਰਬਾਰ xll -ll
^ਓ ਪੌਣਾਹਾਰੀ ਮੇਰੇ, ਗੁਫ਼ਾ ਵਾਲੜਿਆ ll
ਤੂੰ ਏ ਸਭਨਾਂ ਦਾ ਦਾਤਾ, ਸਰਕਾਰ*,,,
ਕਿੰਨਾ ਸੋਹਣਾ, ਤੇਰਾ ਦਰਬਾਰ,,,,,,,,,,,

ਏਹ ਪੌਣਾਹਾਰੀ / ਗੁਫ਼ਾ-ਵਾਲੇ ਦਾ, ਪੱਲਾ ਫ਼ੜਿਆ,
ਸਿਰ ਤੋਂ ਲਹਿ ਗਏ, ਭਾਰ ਬੜੇ ll
ਇਸ ਦਰ ਜੇਹਾ, ਕੋਈ ਦਰ ਨਹੀਂਓਂ* ll
ਮੈਂ ਦੇਖੇ ਨੇ, ਦਰਬਾਰ ਬੜੇ,,,
ਕਿੰਨਾ ਸੋਹਣਾ, ਤੇਰਾ ਦਰਬਾਰ,,,,,,,,,,,

ਕਈ ਹੋਣਗੇ ਸੋਹਣੇ, ਲੱਖ ਭਾਵੇਂ,
ਸਰਕਾਰ ਤੋਂ ਥੱਲੇ ਥੱਲੇ ll
ਸਰਕਾਰ ਮੇਰੀ ਨੇ, ਭਰ ਦੇਣੇ* ll
ਸਰਕਾਰ ਤੋਂ ਬੱਲੇ ਬੱਲੇ,,,
ਕਿੰਨਾ ਸੋਹਣਾ, ਤੇਰਾ ਦਰਬਾਰ,,,,,,,,,,,

ਏਹ ਲਾਡਲਾ ਜੱਗ ਦਾ, ਸੁੱਤੇ ਭਾਗ ਜਗਾਉਂਦਾ ਏ* ll
ਮੌਜ਼ ਵਿੱਚ ਆ ਕੇ ਸਭ ਦੇ, ਲਾਲ ਝੋਲੀ ਪਾਉਂਦਾ ਏ ll
ਸੁਣ ਜੋਗੀਆ ਭਰ ਝੋਲੀਆਂ, ਮੈਂ ਤੇਰਾ ਮੰਗਤਾ ll
ਤੂੰ ਏ ਸਭਨਾਂ ਦਾ ਦਾਤਾ, ਸਰਕਾਰ*,,,
ਕਿੰਨਾ ਸੋਹਣਾ, ਤੇਰਾ ਦਰਬਾਰ,,,,,,,,,,,

ਮੇਰੇ ਉੱਤੇ ਜੋਗੀ, ਬੜੇ ਕਰਮ ਕਮਾਏ ਨੇ* ll
ਦੁਨੀਆਂ ਦੇ ਸਭ ਸੁੱਖ, ਝੋਲੀ ਮੇਰੇ ਪਾਏ ਨੇ ll
ਦੱਸ ਕਿੰਝ ਕਰਾਂ, ਸ਼ੁਕਰਾਨਾ ਤੇਰਾ ਜੋਗੀਆ ll
ਤੂੰ ਏ ਸਭਨਾਂ ਦਾ ਦਾਤਾ, ਸਰਕਾਰ*,,,
ਕਿੰਨਾ ਸੋਹਣਾ, ਤੇਰਾ ਦਰਬਾਰ,,,,,,,,,,,

ਏਹ ਮੇਹਰ ਦੀ ਨਿਗਾਹ ਤੂੰ, ਸਭ ਸੰਗਤਾਂ ਤੇ ਮਾਰ ਦੇ* ll
ਆਪਣਾ ਦੀਦਾਰ ਦੇ ਕੇ, ਜੀਵਨ ਸੰਵਾਰ ਦੇ ll
ਸੁਣ ਜੋਗੀਆ ਤੇਰਾ ਦਰਸ਼ਨ, ਅੱਜ ਮੈਂ ਪਾਉਣਾ ll
ਤੂੰ ਏ ਸਭਨਾਂ ਦਾ ਦਾਤਾ, ਸਰਕਾਰ*,,,
ਕਿੰਨਾ ਸੋਹਣਾ, ਤੇਰਾ ਦਰਬਾਰ,,,,,,,,,,,

ਕਈ ਹੋਣਗੇ ਸੋਹਣੇ, ਲੱਖ ਭਾਵੇਂ,
ਸਰਕਾਰ ਤੋਂ ਥੱਲੇ ਥੱਲੇ ll
ਸਰਕਾਰ ਮੇਰੀ ਨੇ, ਭਰ ਦੇਣੇ* ll
ਸਰਕਾਰ ਤੋਂ ਬੱਲੇ ਬੱਲੇ,,,
ਕਿੰਨਾ ਸੋਹਣਾ, ਤੇਰਾ ਦਰਬਾਰ,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
किन्ना सोहना तेरा दरबार bhajan | किन्ना सोहना तेरा दरबार bhajan in Hindi | किन्ना सोहना तेरा दरबार devotional song | किन्ना सोहना तेरा दरबार bhajan lyrics | किन्ना सोहना तेरा दरबार bhajan youtube | किन्ना सोहना तेरा दरबार bhajan online | किन्ना सोहना तेरा दरबार religious song | किन्ना सोहना तेरा दरबार bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो