The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

किवें करां तेरी पूजा नाथ जी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
किवे करा ॥ तेरी पूजा नाथ जी  किवे करा॥
किवे करा ॥ तेरी पूजा जोगिया किवे करा॥

तेरे ली मैं जल लै आंदा,
ओह मश्ली दा झूठा नाथ जी किवे करा....

तेरे ली मैं दूध लै आंदा,
ओह वशडे दा झूठा नाथ जी किवे करा..

तेरे ली मैं फूल लैआंदा,
ओह कोहरे दा झूठा नाथ जी किवे करा..

तेरे ली खंड शकर  लै आंदा,
ओह मखियाँ दा झूठा नाथ जी किवे करा..

तेरे ली मैं फल लै आंदा,
ओह तोते दा झूठा नाथ जी किवे करा..

नाम तेरा ब्स सचा जोगी,
नाम पंमे दा झूठा नाथ जी किवे करा,

भेटा तेरियां गा गा नाथ,
मिले सुअर्ग दा झुटा नाथ जी किवे करा,
किवे करा तेरी पूजा नाथ जी किवे करा

ਕਿਵੇਂ ਕਰਾਂ ll ਤੇਰੀ ਪੂਜਾ, ਨਾਥ ਜੀ ਕਿਵੇਂ ਕਰਾਂ
ਕਿਵੇਂ ਕਰਾਂ ll ਤੇਰੀ ਪੂਜਾ, ਜੋਗੀਆ ਕਿਵੇਂ ਕਰਾਂ ll
ਕਿਵੇਂ ਕਰਾਂ ll ਤੇਰੀ ਪੂਜਾ, ਨਾਥ ਜੀ ਕਿਵੇਂ ਕਰਾਂ,,,,,,,,

ਤੇਰੇ ਲਈ ਮੈਂ ਜਲ ਲਿਆਂਦਾ x2
ਓਹ ਮੱਛਲੀ ਦਾ ਜੂਠਾ, ਨਾਥ ਜੀ ਕਿਵੇਂ ਕਰਾਂ,,,,,,,,,

ਤੇਰੇ ਲਈ ਮੈਂ ਦੁੱਧ ਲਿਆਂਦਾ x2
ਓਹ ਵੱਛੜੇ ਦਾ ਜੂਠਾ, ਨਾਥ ਜੀ ਕਿਵੇਂ ਕਰਾਂ,,,,,,,,,,,

ਤੇਰੇ ਲਈ ਮੈਂ ਫੁੱਲ ਲਿਆਂਦਾ x2
ਓਹ ਕੋਹਰੇ ਦਾ ਜੂਠਾ, ਨਾਥ ਜੀ ਕਿਵੇਂ ਕਰਾਂ,,,,,,,,,,,

ਤੇਰੇ ਲਈ ਖੰਡ ਸ਼ੱਕਰ ਲਿਆਂਦਾ x2
ਓਹ ਮੱਖੀਆਂ ਦਾ ਜੂਠਾ, ਨਾਥ ਜੀ ਕਿਵੇਂ ਕਰਾਂ,,,,,,,,,,,

ਤੇਰੇ ਲਈ ਮੈਂ ਫੱਲ ਲਿਆਂਦਾ x2
ਓਹ ਤੋਤੇ ਦਾ ਜੂਠਾ, ਨਾਥ ਜੀ ਕਿਵੇਂ ਕਰਾਂ,,,,,,,,,,,

ਸਿਵੀਆ ਅਤੇ ਸੰਜੀਵ ਲਿਆਏ x2
ਭਰ ਫ਼ੱਕਰਾਂ ਦਾ ਜੂਠਾ, ਨਾਥ ਜੀ ਕਿਵੇਂ ਕਰਾਂ,,,,,,,,,,,

ਨਾਮ ਤੇਰਾ ਬੱਸ ਸੱਚਾ ਜੋਗੀ x2
ਨਾਮ ਪੰਮੇ ਦਾ ਝੂਠਾ ਨਾਥ ਜੀ ਕਿਵੇਂ ਕਰਾਂ,,,,,,,,,,,


ਭੇਟਾਂ ਤੇਰੀਆਂ ਗਾ ਗਾ ਨਾਥਾ x2
ਮਿਲੇ ਸੁਰਗ ਦਾ ਝੂਹਟਾ, ਨਾਥ ਜੀ ਕਿਵੇਂ ਕਰਾਂ,
ਕਿਵੇਂ ਕਰਾਂ ll ਤੇਰੀ ਪੂਜਾ, ਨਾਥ ਜੀ ਕਿਵੇਂ ਕਰਾਂ,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Balarama

Balarama

Balarama | Avatar, Brother & Warrior

Agni

Agni

Agni | Vedic Deity, Fire God, Hinduism

Vamana

Vamana

Vamana | Vishnu Avatar, Dwarf Incarnation, Trivikrama

Indra

Indra

Indra | Hindu God of War, Rain & Thunder

Kali

Kali

Kali | Hindu Goddess of Time, Change & Empowerment

View All

Discover Sacred Temples

Embark on a Spiritual Journey Through Related Temples

Bijashan mandir

Bijashan mandir

Mungaoli, Madhya Pradesh

Thakurbari Mandir

Thakurbari Mandir

Arrah, Bihar

Shiv Mandir

Shiv Mandir

Noida, Uttar Pradesh

Bramani Temple

Bramani Temple

Ranawada, Gujarat

Mangani Temple

Mangani Temple

Baroi, Punjab

Doongri Wale Hanuman & Shani Maharaj

Doongri Wale Hanuman & Shani Maharaj

Jaipur, Rajasthan

View All
Searches leading to this page
किवें करां तेरी पूजा नाथ जी bhajan | किवें करां तेरी पूजा नाथ जी bhajan in Hindi | किवें करां तेरी पूजा नाथ जी devotional song | किवें करां तेरी पूजा नाथ जी bhajan lyrics | किवें करां तेरी पूजा नाथ जी bhajan youtube | किवें करां तेरी पूजा नाथ जी bhajan online | किवें करां तेरी पूजा नाथ जी religious song | किवें करां तेरी पूजा नाथ जी bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ