The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

किवें करा तेरी पूजा | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
किवे करा ॥ तेरी पूजा जोगिया किवे करा॥
दूध चदावा ओ वी न सुचा॥
ओ विच्ड़े दा झूठा जोड़ियाँ किवे करा,
किवे करा ॥ तेरी पूजा जोड़ियाँ किवे करा

जल चदावा ओ वी ना सुचा,
ओ मछली दा झूठा जोड़ियाँ किवे करा
किवे करा ॥ तेरी पूजा जोड़ियाँ किवे करा

धुप चदावा ओह वि न सुचा,
ओ अगनी दा झूठा जोगिया किवे करा,
किवे करा ॥ तेरी पूजा जोड़ियाँ किवे करा


फूल चदावा ओ वी ना सुचा,
ओ भवरे दा झूठा  जोगिया किवे करा,
किवे करा ॥ तेरी पूजा जोड़ियाँ किवे करा

फल चदावा ओ वी नी सूचा,
ओ पंशी दा झूठा  जोगिया किवे करा,
किवे करा ॥ तेरी पूजा जोड़ियाँ किवे करा



शहद चदावा ओ वी नी सूचा,
ओ मखिया दा झूठा  जोगिया किवे करा,
किवे करा ॥ तेरी पूजा जोड़ियाँ किवे करा

चन्दन चदावा ओ वी नी सूचा,
ओ सर्पो दा झूठा  जोगिया किवे करा,
किवे करा ॥ तेरी पूजा जोड़ियाँ किवे करा


पैसे चदावा ओ वी नी सूचा,
ओ टकसाल दा झूठा  जोगिया किवे करा,
किवे करा ॥ तेरी पूजा जोड़ियाँ किवे करा


मन चदावा ओ वी नी सूचा,
ओ पापा दा झूठा  जोगिया किवे करा,
किवे करा ॥ तेरी पूजा जोड़ियाँ किवे करा

शीश चदावा ओ वी नी सूचा,
ओ खंडे दा झूठा  जोगिया किवे करा,
किवे करा ॥ तेरी पूजा जोड़ियाँ किवे करा


रोटी/झंडा चदावा ओ वी नी सूचा,
एवि करा तेरी पूजा  जोगिया एवे करा,
एहवे करा ॥ तेरी पूजा जोड़ियाँ किवे करा

ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ ॥
ਦੁਧ ਚੜਾਵਾਂ ਓਹ ਵੀ ਨਾ ਸੁਚਾ॥
ਓਹ ਵ੍ਛ੍ਹੜੇ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ

ਜਲ ਚੜਾਵਾਂ ਓਹ ਵੀ ਨਾ ਸੁਚਾ ॥
ਓਹ ਮਛਲੀ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ

ਧੂਫ ਚੜਾਵਾਂ ਓਹ ਵੀ ਨਾ ਸੁਚਾ ॥
ਓਹ ਅਗਨੀ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ

ਫੁਲ ਚੜਾਵਾਂ ਓਹ ਵੀ ਨਾ ਸੁਚਾ ॥
ਓਹ ਭੰਵਰੇ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ

ਫਲ ਚੜਾਵਾਂ ਓਹ ਵੀ ਨਾ ਸੁਚਾ॥
ਓਹ ਪੰਛੀ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ

ਸ਼ਹਿਦ ਚੜਾਵਾਂ ਓਹ ਵੀ ਨਾ ਸੁਚਾ ॥
ਓਹ ਮੱਖੀਆਂ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ


ਚੰਦਨ ਚੜਾਵਾਂ ਓਹ ਵੀ ਨਾ ਸੁਚਾ ॥
ਓਹ ਸਰਪੋੰ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ


ਪੈਸਾ ਚੜਾਵਾਂ ਓਹ ਵੀ ਨਾ ਸੁੱਚਾ॥
ਓਹ ਟਕਸਾਲ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ

ਮਨ ਚੜਾਵਾਂ ਓਹ ਵੀ ਨਾ ਸੁਚਾ ॥
ਓਹ ਪਾਪਾ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ

ਸੀਸ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਖੰਡੇ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ

ਰੋਟ / ਝੰਡਾ ਚੜਾਵਾਂ ਓਹ ਹੈ ਸੁਚਾ॥
ਇਵੇਂ ਕਰਾਂ ਤੇਰੀ ਪੂਜਾ ਜੋਗੀਆ ਇਵੇਂ ਕਰਾਂ
ਇਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਇਵੇਂ ਕਰਾਂ॥

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Ayyappan

Ayyappan

Ayyappan | Hinduism, Sabarimala, Lord Vishnu

Skanda

Skanda

Skanda | God of War, Warrior God, Son of Shiva

Balarama

Balarama

Balarama | Avatar, Brother & Warrior

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Trimurti

Trimurti

Trimurti | Definition, Meaning, & Facts

View All

Discover Sacred Temples

Embark on a Spiritual Journey Through Related Temples

Baba Gosai Wala

Baba Gosai Wala

Baroda Thuthanbarodathuthian, Haryana

Thakur Ji Mandir

Thakur Ji Mandir

Gangroa, Uttar Pradesh

Kunda Mata Mandir Muhi

Kunda Mata Mandir Muhi

Dilawarpura, Rajasthan

mata mandir

mata mandir

Khandwa, Madhya Pradesh

Chamunda Mataji Temple Chotila

Chamunda Mataji Temple Chotila

Surendranagar, Gujarat

Hanuman Temple(jhunda wale Hanuman)

Hanuman Temple(jhunda wale Hanuman)

Rajasthan

View All
Searches leading to this page
किवें करा तेरी पूजा bhajan | किवें करा तेरी पूजा bhajan in Hindi | किवें करा तेरी पूजा devotional song | किवें करा तेरी पूजा bhajan lyrics | किवें करा तेरी पूजा bhajan youtube | किवें करा तेरी पूजा bhajan online | किवें करा तेरी पूजा religious song | किवें करा तेरी पूजा bhajan for meditation
Other related searches
बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan lyrics | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan for meditation | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ